ਚੰਡੀਗੜ੍ਹ 15 ਮਾਰਚ( ਵਿਸ਼ਵ ਵਾਰਤਾ )- ਕਰੋਨਾ ਦਾ ਕਹਿਰ ਲਗਾਤਾਰ ਵੱਧ ਦਾ ਜਾ ਰਿਹਾ ਹੈ । ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਕਰੋਨਾ ਨੇ ਘੇਰਾ ਪਾ ਲਿਆ ਹੈ । ਉਹਨਾਂ ਨੇ ਖੁੱਦ ਟਵੀਟ ਕਰਕੇ ਜਾਣਕਾਰੀ ਦਿੱਤੀ ਅਤੇ ਜਿਹੜੇ ਉਹਨਾਂ ਨਾਲ ਸੰਪਰਕ ਵਿੱਚ ਸਨ ਉਹਨਾਂ ਨੂੰ ਟੈਸਟ ਕਰਵਾਉਣ ਲਈ ਕਿਹਾ ।
ਪੜ੍ਹੋ ਕਿ ਕਿਹਾ ਟਵੀਟ ਤੇ
























