<img class="alignnone size-full wp-image-23731" src="http://wishavwarta.in/wp-content/uploads/2018/05/news-flash-485x327.jpg" alt="" width="485" height="327" /> ਚੰਡੀਗੜ੍ 15 ਮਾਰਚ (ਵਿਸ਼ਵ ਵਾਰਤਾ)-ਕਰੋਨਾਵਾਇਰਸ ਕਰਕੇ ਕਰਤਾਰਪੁਰ ਸਾਹਿਬ ਲਾਂਘੇ ਤੇ ਲਾਈ ਰੋਕ ਲਗਾ ਦਿੱਤੀ ਗਈ ਹੈੈ। ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਕਰੋਨਾਵਾਇਰਸ ਕਾਰਨ 16 ਮਾਰਚ ਤੋ ਲਾਘਾ ਬੰਦ ਕੀਤਾ ਜਾ ਰਿਹਾ ਹੈ। ਕਰਤਾਰਪੁਰ ਸਾਹਿਬ ਲਾਂਘੇ ਨੂੰ ਅਰਜੀ ਤੌਰ ਤੇ ਬੰਦ ਕੀਤਾ ਜਾਵੇਗਾ।