<img class="alignnone size-medium wp-image-30849" src="http://wishavwarta.in/wp-content/uploads/2018/08/Asian-games-300x169.jpg" alt="" width="300" height="169" /> ਜਕਾਰਤਾ, 1 ਸਤੰਬਰ - ਭਾਰਤ ਨੇ ਏਸ਼ੀਆਈ ਖੇਡਾਂ ਵਿਚ ਅੱਜ 15ਵਾਂ ਗੋਲਡ ਮੈਡਲ ਜਿੱਤਿਆ। ਇਹ ਮੈਡਲ ਬ੍ਰਿਜ ਮੁਕਾਬਲੇ ਵਿਚ ਪ੍ਰਣਬ ਬਰਧਨ ਤੇ ਸਿਬਨਾਥ ਸਰਕਾਰ ਨੇ ਜਿੱਤਿਆ।