
ਇੰਦੌਰ, 22 ਦਸੰਬਰ – ਭਾਰਤ ਅਤੇ ਸ੍ਰੀਲੰਕਾ ਦਰਮਿਆਨ ਟੀ-20 ਮੈਚਾਂ ਦੀ ਲੜੀ ਦਾ ਦੂਸਰਾ ਮੈਚ ਅੱਜ ਇੰਦੌਰ ਵਿਖੇ ਖੇਡਿਆ ਜਾਵੇਗਾ| ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ|
ਭਾਰਤੀ ਟੀਮ ਲੜੀ ਦਾ ਪਹਿਲਾ ਮੈਚ ਜਿੱਤ ਕੇ 1-0 ਨਾਲ ਅੱਗੇ ਹੈ, ਜਦੋਂ ਕਿ ਉਸ ਦੀਆਂ ਨਜ਼ਰਾਂ ਅੱਜ ਦੇ ਮੈਚ ਨੂੰ ਜਿੱਤ ਦੇ ਲੜੀ ਜਿੱਤਣ ਉਤੇ ਹੋਣਗੀਆਂ| ਦੂਸਰੇ ਪਾਸੇ ਸ੍ਰੀਲੰਕਾਈ ਟੀਮ ਨੂੰ ਲੜੀ ਵਿਚ ਬਣੇ ਰਹਿਣ ਲਈ ਹਰ ਹਾਲ ਵਿਚ ਇਹ ਮੈਚ ਜਿੱਤਣਾ ਲਾਜ਼ਮੀ ਹੈ|
IND vs ENG 1st ODI ਭਾਰਤ ਅਤੇ ਇੰਗਲੈਂਡ ਵਿਚਾਲੇ ਮੁਕਾਬਲਾ ਜਾਰੀ
IND vs ENG 1st ODI ਭਾਰਤ ਅਤੇ ਇੰਗਲੈਂਡ ਵਿਚਾਲੇ ਮੁਕਾਬਲਾ ਜਾਰੀ - ਜੋ ਰੂਟ ਤੇ ਡੌਸਨ ਨੇ ਜੜ੍ਹੇ ਸ਼ਾਨਦਾਰ ਅਰਧ-ਸੈਂਕੜੇ;...




















