<img class="alignnone size-medium wp-image-31869" src="http://wishavwarta.in/wp-content/uploads/2018/09/Alastair-Cook-300x225.jpg" alt="" width="300" height="225" /> ਲੰਡਨ, 3 ਸਤੰਬਰ : ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਐਲੇਸਟਰ ਕੁੱਕ ਵੱਲੋਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਗਿਆ ਹੈ। ਐਲੇਸਟਰ ਕੁੱਕ ਨੇ ਐਲਾਨ ਕੀਤਾ ਕਿ ਭਾਰਤ ਖਿਲਾਫ ਹੋਣ ਵਾਲਾ 5 ਟੈਸਟ ਮੈਚ ਉਸ ਦਾ ਆਖਰੀ ਮੈਚ ਹੋਵੇਗਾ।