<blockquote><strong><span style="color: #ff0000;">ਇਸ ਦਿਨ ਹੋਣਗੀਆਂ ਸੰਗਰੂਰ ਲੋਕ ਸਭਾ ਜਿਮਨੀ ਚੋਣਾਂ, ਮਿਤੀ ਦਾ ਐਲਾਨ</span></strong></blockquote> <strong>ਚੰਡੀਗੜ੍ਹ, 25 ਮਈ (ਵਿਸ਼ਵ ਵਾਰਤਾ)-ਸੰਗਰੂਰ ਲੋਕ ਸਭਾ ਜਿਮਨੀ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਸੰਗਰੂਰ ਵਿੱਚ ਜਿਮਨੀ ਚੋਣਾਂ 23 ਜੂਨ ਨੂੰ ਹੋਣਗੀਆਂ।</strong> <img class="alignnone size-full wp-image-204070" src="https://punjabi.wishavwarta.in/wp-content/uploads/2022/05/download-73.jpg" alt="" width="1131" height="1600" /> <a href="https://punjabi.wishavwarta.in/wp-content/uploads/2022/05/Press-Note-52-Bye-Elections_25052022.pdf">Press Note 52 Bye Elections_25052022</a>