<blockquote><strong><span style="color: #ff0000;">ਅੱਜ ਦਾ ਮੁਕਾਬਲਾ ਹੈਦਰਾਬਾਦ ਅਤੇ ਰਾਜਸਥਾਨ ਵਿਚਕਾਰ</span></strong> <strong><img class="alignnone size-full wp-image-151584" src="https://punjabi.wishavwarta.in/wp-content/uploads/2021/07/IPL2.jpg" alt="" width="453" height="359" /></strong></blockquote> <strong>ਚੰਡੀਗੜ੍ਹ, 27ਸਤੰਬਰ(ਵਿਸ਼ਵ ਵਾਰਤਾ)-ਆਈਪੀਐਲ ਫੇਜ਼ 2 ਵਿੱਚ ਅੱਜ 40 ਵਾਂ ਮੈਚ ਹੈਦਰਾਬਾਦ ਅਤੇ ਰਾਜਸਥਾਨ ਦੇ ਵਿੱਚ ਖੇਡਿਆ ਜਾਵੇਗਾ।ਦੋਵੇਂ ਟੀਮਾਂ ਅੱਜ ਦਾ ਮੁਕਾਬਲਾ ਆਪਣੇ ਨਾਂ ਕਰਨ ਲਈ ਮੈਦਾਨ ਵਿੱਚ ਉਤਰਨਗੀਆਂ।</strong>