<blockquote><span style="color: #ff0000;"><strong>ਅੱਜ ਤੋਂ ਭਾਰਤ ਦੌਰੇ ਤੇ ਜੌਨ ਕੈਰੀ </strong></span> <img class="alignnone size-full wp-image-159918" src="https://punjabi.wishavwarta.in/wp-content/uploads/2021/09/john-kerry.jpg" alt="" width="1024" height="576" /></blockquote> <strong>ਨਵੀਂ ਦਿੱਲੀ,12ਸਤੰਬਰ(ਵਿਸ਼ਵ ਵਾਰਤਾ): ਦੋਵੇਂ ਦੇਸ਼ ਭਾਰਤ ਅਤੇ ਅਮਰੀਕਾ ਵਿਚਾਲੇ ਦੁਵੱਲੀ ਗੱਲਬਾਤ ਲਈ ਵਚਨਬੱਧ ਹਨ। ਜਿਸਦਾ ਇੱਕ ਦ੍ਰਿਸ਼ 12-14 ਸਤੰਬਰ ਨੂੰ ਭਾਰਤ ਵਿੱਚ ਵੇਖਿਆ ਜਾਵੇਗਾ। ਅਮਰੀਕਾ ਦੇ ਜਲਵਾਯੂ ਵਿਸ਼ੇਸ਼ ਦੂਤ ਜੌਹਨ ਕੈਰੀ ਆਪਣੇ ਭਾਰਤ ਦੌਰੇ ਤੇ ਆ ਰਹੇ ਹਨ।</strong>