ਅੰਮ੍ਰਿਤਸਰ, 19 ਨਵੰਬਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਅੰਮ੍ਰਿਤਸਰ ਪਹੁੰਚੇ, ਜਿਥੇ ਉਹਨਾਂ ਨੇ ਕੱਲ੍ਹ ਬੰਬ ਧਮਾਕੇ ਵਿਚ ਜ਼ਖਮੀ ਹੋਏ ਲੋਕਾਂ ਨਾਲ ਹਸਪਤਾਲ ਵਿਚ ਮੁਲਾਕਾਤ ਕੀਤੀ।
.@capt_amarinder visits IVY Hospital to meet those injured in yesterday’s grenade attack at Nirankari Bhawan in village Adliwal in Amritsar. pic.twitter.com/1KMbFV8oAF
— Raveen Thukral (@Raveen64) November 19, 2018