<img class="alignnone size-full wp-image-24427" src="http://wishavwarta.in/wp-content/uploads/2018/05/dyal-singh-kolianwali.jpg" alt="" width="195" height="262" /> <strong>ਮੋਹਾਲੀ, 17 ਦਸੰਬਰ – ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਸੀਨੀਅਰ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੂੰ ਅੱਜ ਮੋਹਾਲੀ ਦੀ ਅਦਾਲਤ ਨੇ 3 ਦਿਨ ਦੀ ਪੁਲਿਸ ਰਿਮਾਂਡ ਵਿਚ ਭੇਜ ਦਿੱਤਾ।</strong>