ਫੀਫਾ ਵਿਸ਼ਵ ਕੱਪ : ਬੈਲਜ਼ੀਅਮ ਨੇ ਇੰਗਲੈਂਡ ਖਿਲਾਫ ਕੀਤਾ ਪਹਿਲਾ ਗੋਲ

93

ਮਾਸਕੋ 14 ਜੁਲਾਈ – ਫੀਫਾ ਵਿਸ਼ਵ ਕੱਪ 2018 ਵਿਚ ਤੀਸਰੇ ਸਥਾਨ ਲਈ ਅੱਜ ਇੰਗਲੈਂਡ ਤੇ ਬੈਲਜ਼ੀਅਮ ਦੀਆਂ ਟੀਮਾਂ ਵਿਚਾਲੇ ਮੁਕਾਬਲਾ ਹੋ ਰਿਹਾ ਹੈ। ਇਸ ਦੌਰਾਨ ਬੈਲਜ਼ੀਅਮ ਦੀ ਟੀਮ ਨੇ 4 ਮਿੰਟ ਵਿਚ ਹੀ ਗੋਲ ਕਰਕੇ 1-0 ਦੀ ਲੀਡ ਬਣਾ ਲਈ ਹੈ।