<img class="alignnone size-medium wp-image-26893" src="http://wishavwarta.in/wp-content/uploads/2018/06/fifa-world-cup-2018-300x188.jpg" alt="" width="300" height="188" /> ਮਾਸਕੋ 14 ਜੁਲਾਈ - ਫੀਫਾ ਵਿਸ਼ਵ ਕੱਪ 2018 ਵਿਚ ਤੀਸਰੇ ਸਥਾਨ ਲਈ ਅੱਜ ਇੰਗਲੈਂਡ ਤੇ ਬੈਲਜ਼ੀਅਮ ਦੀਆਂ ਟੀਮਾਂ ਵਿਚਾਲੇ ਮੁਕਾਬਲਾ ਹੋ ਰਿਹਾ ਹੈ। ਇਸ ਦੌਰਾਨ ਬੈਲਜ਼ੀਅਮ ਦੀ ਟੀਮ ਨੇ 4 ਮਿੰਟ ਵਿਚ ਹੀ ਗੋਲ ਕਰਕੇ 1-0 ਦੀ ਲੀਡ ਬਣਾ ਲਈ ਹੈ।