Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

ਚੰਡੀਗੜ੍ਹ,22ਦਸੰਬਰ (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……
- ਪੰਜਾਬ ਪੁਲਿਸ ਦੇ ਸਾਬਕਾ IG ਅਮਰ ਸਿੰਘ ਚਾਹਲ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼ ; ਖੁਦ ਨੂੰ ਮਾਰੀ ਗੋਲੀ , ਹਸਪਤਾਲ ਵਿੱਚ ਦਾਖਲ
- 🛑 ਪ੍ਰਸ਼ਾਸਨ ਨੇ ਚੰਡੀਗੜ੍ਹ ਪੀਜੀਆਈ ਵਿਖੇ ਅਤਿ-ਆਧੁਨਿਕ ਕੇਅਰ ਬਲਾਕ ਨੂੰ ਦਿੱਤੀ ਮਨਜ਼ੂਰੀ
- 🛑 328 ਪਾਵਨ ਸਰੂਪਾਂ ਦਾ ਮਾਮਲਾ ; ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਤੇਜ਼ ; ਬਣਾਈ ਗਈ SIT
- 🛑 ਗਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹ ਕੋਟੀ ਦਾ ਦਿਹਾਂਤ
- 🛑 Amritsar : ਸੁਖਬੀਰ ਬਾਦਲ ਹਰਿਮੰਦਰ ਸਾਹਿਬ ਹੋਏ ਨਤਮਸਤਕ
- 🛑 Breaking News : ਅੰਮ੍ਰਿਤਸਰ ਦੇ ਲੁਹਾਰਕਾ ਰੋਡ ‘ਤੇ ਗੋਲੀਬਾਰੀ ; ਨੌਜਵਾਨ ਜ਼ਖਮੀ
- 🛑 Delhi pollution : ਰਾਸ਼ਟਰੀ ਰਾਜਧਾਨੀ ‘ਚ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ
- 🛑 HEALTH & MEDICINE : ਭਾਰਤੀ ਖੋਜਕਰਤਾਵਾਂ ਨੇ AI ਮਾਡਲ ਦੀ ਵਰਤੋਂ ਨਾਲ ਦਿਖਾਇਆ ਕਿ ਮਨੁੱਖਾਂ ਵਿੱਚ ਕਿਵੇਂ ਫੈਲ ਸਕਦਾ ਹੈ H5N1
- 🛑 ਨਿਊਯਾਰਕ ਵਿੱਚ ਮਨਾਇਆ ਗਿਆ World Meditation Day























