Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

ਚੰਡੀਗੜ੍ਹ, 29 ਦਸੰਬਰ (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……
🛑 Aravalli Hills case : ਸੁਪਰੀਮ ਕੋਰਟ ਨੇ ਆਪਣੇ ਹੀ ਫੈਸਲੇ ‘ਤੇ ਲਗਾਈ ਰੋਕ, ਕੇਂਦਰ ਅਤੇ ਰਾਜਾਂ ਨੂੰ ਨੋਟਿਸ
🛑 Unnao Rape Case : ਸੁਪਰੀਮ ਕੋਰਟ ਨੇ ਕੁਲਦੀਪ ਸੇਂਗਰ ਦੀ ਜ਼ਮਾਨਤ ‘ਤੇ ਲਗਾਈ ਰੋਕ
🛑 Amritsar : ਧੁੰਦ ਦਾ ਕਹਿਰ ; ਬਜਰੀ ਦਾ ਟਰੱਕ ਪਲਟਿਆ ; ਪਿੱਛੇ ਆਉਂਦੇ ਵਾਹਨ ਇੱਕ ਦੂਜੇ ਨਾਲ ਟਕਰਾਏ
🛑 ਚੰਡੀਗੜ੍ਹ ਵਿੱਚ 2 ਭਰਾਵਾਂ ‘ਤੇ ਚਾਕੂ ਨਾਲ ਹਮਲਾ
🛑 HEALTH & MEDICINE : ਆਯੁਰਵੈਦਿਕ, ਸਿੱਧ ਅਤੇ ਯੂਨਾਨੀ ਦਵਾਈਆਂ ਦੀ ਗੁਣਵੱਤਾ ਜਾਂਚ ਲਈ 108 ਪ੍ਰਯੋਗਸ਼ਾਲਾਵਾਂ ਨੂੰ ਪ੍ਰਵਾਨਗੀ
🛑 Indonesia : ਨਰਸਿੰਗ ਹੋਮ ਵਿੱਚ ਅੱਗ ਲੱਗਣ ਨਾਲ 16 ਲੋਕਾਂ ਦੀ ਮੌਤ
🛑 ਮੈਕਸੀਕੋ ਵਿੱਚ ਰੇਲਗੱਡੀ ਪਟੜੀ ਤੋਂ ਉਤਰਨ ਕਾਰਨ 13 ਲੋਕਾਂ ਦੀ ਮੌਤ, 90 ਤੋਂ ਵੱਧ ਜ਼ਖਮੀ
🛑 Entertainment News : ਦਿਲਜੀਤ ਦੋਸਾਂਝ ਦੀ ਆਵਾਜ਼ ‘ਚ ਬਾਰਡਰ 2 ਦੇ ਗੀਤ ‘Ghar Kab Aaoge’ ਦਾ ਟੀਜ਼ਰ ਰਿਲੀਜ਼ : ਸੋਨੂੰ ਨਿਗਮ ,ਅਰਿਜੀਤ ਸਿੰਘ ਅਤੇ ਵਿਸ਼ਾਲ ਮਿਸ਼ਰਾ ਨੇ ਵੀ ਦਿੱਤੀ ਆਵਾਜ਼

🛑 ਭਾਰਤ ਨੇ ਅਫਗਾਨਿਸਤਾਨ ਨੂੰ ਆਧੁਨਿਕ ਡਾਕਟਰੀ ਉਪਕਰਣਾਂ ਨਾਲ ਲੈਸ 6 ਐਂਬੂਲੈਂਸਾਂ ਦੀ ਖੇਪ ਸੌਂਪੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























