Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

ਚੰਡੀਗੜ੍ਹ, 8ਫਰਵਰੀ (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……
- 🔗 Ghaziabad Suicide Case: ਗਾਜ਼ੀਆਬਾਦ ‘ਚ ਤਿੰਨ ਭੈਣਾਂ ਦੇ ਖੁਦਕੁਸ਼ੀ ਮਾਮਲੇ ਵਿੱਚ ਇੱਕ ਨਵਾਂ ਮੋੜ: ਪੜ੍ਹੋ ਵੇਰਵਾ
- 🏏 ਟੀ-20 ਵਿਸ਼ਵ ਕੱਪ ‘ਚ ਇੰਗਲੈਂਡ ਦੀ ਪਹਿਲੀ ਜਿੱਤ ; ਨੇਪਾਲ ਨੂੰ ਹਰਾਇਆ
- 🛑🏏 T20 World Cup : ਆਇਰਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਮੁਕਾਬਲਾ ਥੋੜ੍ਹੀ ਦੇਰ ‘ਚ ;ਆਇਰਲੈਂਡ ਨੇ ਜਿੱਤਿਆ ਟਾਸ, ਲਿਆ ਇਹ ਫੈਸਲਾ
- 🛑 ਅਕਸ਼ੈ ਕੁਮਾਰ ਦੀ ਫਿਲਮ ‘Bhooth Bangla’ ਹੁਣ ਅਪ੍ਰੈਲ ਦੀ ਇਸ ਤਰੀਕ ਨੂੰ ਹੋਵੇਗੀ ਰਿਲੀਜ਼
- 🛑 ਗੈਸ ਸਿਲੰਡਰ ਫਟਣ ਕਾਰਨ 8 ਲੋਕਾਂ ਦੀ ਮੌਤ
- 🛑 Epstein Files : ਦਲਾਈ ਲਾਮਾ ਦੇ ਦਫ਼ਤਰ ਨੇ ਐਪਸਟਾਈਨ ਫਾਈਲਾਂ ਨਾਲ ਸਬੰਧਾਂ ਨੂੰ ਨਕਾਰਿਆ ; ਸੋਸ਼ਲ ਮੀਡੀਆ ਤੇ ਮੀਡੀਆ ਰਿਪੋਰਟਾਂ ਨੂੰ ਕੀਤਾ ਰੱਦ
- International: ਉੱਤਰੀ ਕੋਰੀਆ ਵਿੱਚ ਗੁਆਂਢੀ ਦੇਸ਼ ਦੇ ਟੀਵੀ ਸ਼ੋਅ ਦੇਖਣ ‘ਤੇ ਮੌਤ ਦੀ ਸਜ਼ਾ
- Mansa ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਭਰਾਵਾਂ ਦੀ ਮੌਤ
- Punjab ਦੇ ਸ਼ਾਹੀ ਇਮਾਮ ਉਸਮਾਨ ਲੁਧਿਆਣਵੀ ‘ਤੇ ਹਮਲਾ: 3 ਵਿਰੁੱਧ ਮਾਮਲਾ ਦਰਜ
- ਸਿਰਫ 20 ਹਜ਼ਾਰ ਰੁਪਏ ਲਈ ਹੋਇਆ ਬਜ਼ੁਰਗ NRI ਔਰਤ ਦਾ ਕਤਲ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























