Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 4 ਅਪ੍ਰੈਲ 2026 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ
ਪੰਜਾਬ ‘ਚ ਅਚਾਨਕ ਮੌਸਮ ਨੇ ਲਈ ਕਰਵਟ! ਕਈ ਜ਼ਿਲ੍ਹਿਆਂ ‘ਚ ਤੇਜ਼ ਮੀਂਹ ਤੇ ਗੜੇਮਾਰੀ
ਵਿਸ਼ੇਸ਼ ਸੁਧਾਈ ਰਿਵੀਜ਼ਨ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ: ਮੁੱਖ ਚੋਣ ਅਧਿਕਾਰੀ
Delhi ‘ਚ ਫਿਰ ਹੋਵੇਗੀ ‘ਨਕਲੀ ਬਾਰਿਸ਼’? IIT ਕਾਨਪੁਰ ਨੇ DGCA ਤੋਂ ਮੰਗੀ ਟਰਾਇਲ ਦੀ ਇਜਾਜ਼ਤ!
ਸੂਰਿਆਕੁਮਾਰ ਯਾਦਵ ਦਾ ਸ਼ਾਨਦਾਰ ਅਰਧ ਸੈਂਕੜਾ; ਮੁੰਬਈ ਨੇ ਦਿੱਲੀ ਨੂੰ ਦਿੱਤਾ ਇੰਨ੍ਹੀਆਂ ਦੌੜਾਂ ਦਾ ਟੀਚਾ
ਕਾਂਗਰਸੀ ਆਗੂ ਨੂੰ ਭੇਜਿਆ 78 ਕਰੋੜ ਰੁਪਏ ਦਾ ਬਿਜਲੀ ਬਿੱਲ
ਅਕਾਲੀ ਦਲ (ਪੁਨਰ ਸੁਰਜੀਤੀ) ਦੇ ਆਗੂ ਬ੍ਰਿਜਿੰਦਰ ਸਿੰਘ ਨੇ ਪਾਰਟੀ ਤੋਂ ਦਿੱਤਾ ਅਸਤੀਫਾ
Bollywood Actress ਸੋਨਮ ਕਪੂਰ ਨੇ ਦਿਖਾਈ ਆਪਣੇ ਦੂਜੇ ਬੇਟੇ ਦੀ ਪਹਿਲੀ ਝਲਕ
ਸ਼੍ਰੇਅਸ ਅਈਅਰ ਨੂੰ ਸਲੋਅ ਓਵਰ-ਰੇਟ ਲਈ ਫੇਰ ਲੱਗਿਆ ਜੁਰਮਾਨਾ
ਬਿਜਲੀ ਡਿੱਗਣ ਕਾਰਨ ਦਸਵੀਂ ‘ਚ ਪੜ੍ਹਦੇ ਵਿਦਿਆਰਥੀ ਦੀ ਮੌਤ
ਸੁਨੰਦਾ ਸ਼ਰਮਾ ਨੇ ਅੱਧ ਵਿਚਕਾਰ ਹੀ ਸ਼ੋਅ ਕੀਤਾ ਰੱਦ, ਪੜ੍ਹੋ ਕੀ ਹੈ ਮਾਮਲਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























