Top 10 News : ਅੱਜ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 30 ਅਗਸਤ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– ਪੰਜਾਬ ‘ਚ ਹੜ੍ਹਾਂ ਵਿਚਾਲੇ ਸੁਨੀਲ ਜਾਖੜ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ; ਜਾਣੋ ਕੀ ਰੱਖੀ ਮੰਗ
– Asia Cup 2025 ਦੇ ਮੈਚਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਸ਼ੁਰੂ ਹੋਣਗੇ ਏਸ਼ੀਆ ਕੱਪ ਦੇ ਮੁਕਾਬਲੇ
– ਯੂਕਰੇਨ ਦੇ ਸਾਬਕਾ ਸੰਸਦ ਸਪੀਕਰ ਦਾ ਬੇਰਹਿਮੀ ਨਾਲ ਕਤਲ
– ਪ੍ਰਧਾਨ ਮੰਤਰੀ ਨਰਿੰਦਰ ਮੋਦੀ SCO ਸੰਮੇਲਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਚੀਨ; ਕੀਤਾ ਗਿਆ ਖਾਸ ਸਵਾਗਤ
– ਪ੍ਰਤਾਪ ਬਾਜਵਾ ਨੇ PM ਮੋਦੀ ਨੂੰ ਲਿਖਿਆ ਪੱਤਰ, ਕੀਤੀ ਇਹ ਵਿਸ਼ੇਸ਼ ਮੰਗ
– ਪਸ਼ਚਾਤਾਪ ਦੀ ਅਰਦਾਸ ਉਪਰੰਤ ਮਹਾਨ ਕੋਸ਼ ਦੀਆਂ ਕਾਪੀਆਂ ਨੂੰ ਭੇਜਿਆ ਗਿਆ ਗੋਇੰਦਵਾਲ ਸਾਹਿਬ
– ਮਹਾਨ ਕੋਸ਼ ‘ਬੇਅਦਬੀ’ ਮਾਮਲਾ: ਵੀਸੀ ਨੇ ਕੀਤੇ ਦੋ ਅਧਿਕਾਰੀ ਮੁਅੱਤਲ
– ਸਾਊਥ ਸੁਪਰਸਟਾਰ ਅੱਲੂ ਅਰਜੁਨ ਨੂੰ ਵੱਡਾ ਸਦਮਾ, ਦਾਦੀ ਦਾ ਦਿਹਾਂਤ
– Sri Kartarpur Sahib ‘ਚ ਸਫਾਈ ਮੁਹਿੰਮ ਸ਼ੁਰੂ, ਪਾਣੀ ਕੱਢਿਆ ਗਿਆ ਬਾਹਰ
– Punjab ‘ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆਇਆ ਅੱਗੇ ਪਾਲੀਵੁੱਡ: ਸਤਿੰਦਰ ਸਰਤਾਜ ਨੇ ਭੇਜਿਆ ਰਾਸ਼ਨ























