Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 17 ਨਵੰਬਰ 2025 (ਵਿਸ਼ਵ ਵਾਰਤਾ)Top 10 News : ਅੱਜ ਦੀਆਂ ਵੱਡੀਆਂ ਪ੍ਰਮੁੱਖ ਖ਼ਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ

🛑 ਮੰਡੀ ਬੋਰਡ ਦਾ JE ਬਰਖਾਸਤ ; ਸੀਐਮ ਫਲਾਇੰਗ ਸਕੁਐਡ ਨੇ ਸੜਕ ਨਿਰਮਾਣ ਵਿੱਚ ਲਾਪਰਵਾਹੀ ਵਿਰੁੱਧ ਕੀਤੀ ਕਾਰਵਾਈ
🛑 ਪੰਜਾਬ ਰੋਡਵੇਜ਼ ਯੂਨੀਅਨ ਵਲੋਂ ਹੜਤਾਲ ਮੁਲਤਵੀ
🛑 BIG NEWS : ਸ਼ੇਖ ਹਸੀਨਾ ਦੋਸ਼ੀ ਕਰਾਰ ; ਸੁਣਾਈ ਗਈ ਫ਼ਾਂਸੀ ਦੀ ਸਜ਼ਾ
🛑 ਮੌਤ ਦੀ ਸਜ਼ਾ ‘ਤੇ ਸ਼ੇਖ ਹਸੀਨਾ ਦਾ ਪਹਿਲਾ ਬਿਆਨ ;ਪੜ੍ਹੋ ਕੀ ਬੋਲੀ ਸ਼ੇਖ ਹਸੀਨਾ ❓
🛑 Ludhiana ਹੈਂਡ ਗ੍ਰਨੇਡ ਮਾਮਲੇ ਵਿੱਚ NIA ਦੀ ਐਂਟਰੀ
🛑 Delhi-NCR ‘ਚ ਹਵਾ ਦਾ ਪੱਧਰ ‘ਗੰਭੀਰ’ ਸ਼੍ਰੇਣੀ ਵਿੱਚ ; ਕਈ ਥਾਵਾਂ ਤੇ AQI 400 ਦੇ ਨੇੜੇ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























