Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 3 ਦਸੰਬਰ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
ਭਾਰਤ- ਦੱਖਣੀ ਅਫਰੀਕਾ ਟੀ-20 ਲੜੀ ਲਈ ਭਾਰਤੀ ਟੀਮ ਦਾ ਐਲਾਨ
‘ਦਿ ਪੰਜਾਬ ਪ੍ਰੋਟੈਕਸ਼ਨ ਆਫ ਟ੍ਰੀਜ਼ ਐਕਟ, 2025’ ਨੂੰ ਵਿੱਤ ਵਿਭਾਗ ਵੱਲੋਂ ਮਨਜ਼ੂਰੀ – ਹਰਪਾਲ ਸਿੰਘ ਚੀਮਾ
Sanchar Saathi APP ਨੂੰ ਲੈ ਕੇ ਸਰਕਾਰ ਨੇ ਫੈਸਲਾ ਲਿਆ ਵਾਪਸ
ICC ਨੇ ਹਰਸ਼ਿਤ ਰਾਣਾ ਖਿਲਾਫ ਕੀਤੀ ਕਾਰਵਾਈ
ਸਾਂਸਦ ਮਨੀਸ਼ ਤਿਵਾੜੀ ਨੇ ਲੋਕ ਸਭਾ ‘ਚ ਉਠਾਏ ਚੰਡੀਗੜ੍ਹ ਨਾਲ ਸਬੰਧਤ ਪ੍ਰਮੁੱਖ 5 ਮੁੱਦੇ
ਹਰਿਆਣਾ ਰਾਜ ਭਵਨ ਦਾ ਬਦਲਿਆ ਨਾਮ; ਨੋਟੀਫਿਕੇਸ਼ਨ ਜਾਰੀ
ਚਾਂਦੀ ਦੀ ਕੀਮਤ ਰਿਕਾਰਡ ਪੱਧਰ ‘ਤੇ ਪਹੁੰਚੀ
Haryana ਲਾਡੋ ਲਕਸ਼ਮੀ ਯੋਜਨਾ ਦੀ ਦੂਜੀ ਕਿਸ਼ਤ ਜਾਰੀ
ਕਾਂਗਰਸ ਨੇ PM ਮੋਦੀ ਦੀ ਚਾਹ ਵੇਚਦੇ ਹੋਏ ਦੀ ਸੋਸ਼ਲ ਮੀਡੀਆ ‘ਤੇ AI ਵੀਡੀਓ ਕੀਤੀ ਪੋਸਟ
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























