Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 22 ਸਤੰਬਰ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖ਼ਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……

SGPC ਨੇ ਹੜ੍ਹ ਪੀੜਤਾਂ ਲਈ ਸੰਗਤਾਂ ਵੱਲੋਂ ਆਈ ਸਹਾਇਤਾ ਤੇ ਕੀਤੇ ਕਾਰਜਾਂ ਦੇ ਵੇਰਵੇ ਕੀਤੇ ਜਾਰੀ
‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 10 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਦੀ ਰਜਿਸਟ੍ਰੇਸ਼ਨ 23 ਸਤੰਬਰ ਤੋਂ ਹੋਵੇਗੀ ਸ਼ੁਰੂ – ਮੁੱਖ ਮੰਤਰੀ
ਵਿਧਾਇਕ ਰਮਨ ਅਰੋੜਾ ਨੂੰ ਅਦਾਲਤ ਤੋਂ ਮਿਲੀ ਵੱਡੀ ਰਾਹਤ
ਅਮਰੀਕਾ ਦੇ H-1B ਵੀਜ਼ਾ ਨੂੰ ਟੱਕਰ ਦੇਣ ਲਈ ਚੀਨ ਲਿਆਇਆ K ਵੀਜ਼ਾ
ਇੰਡੀਗੋ ਦੀ ਉਡਾਣ ‘ਚ ਵੜ੍ਹਿਆ ਚੂਹਾ, ਹੋ ਗਿਆ ਹੰਗਾਮਾ
ਵਿਆਹ ਦੇ ਬੰਧਨ ਵਿਚ ਬੱਝੇ ਮੰਤਰੀ ਵਿਕਰਮਾਦਿੱਤਿਆ ਸਿੰਘ
ਟਰੱਕ ਨਾਲ ਟਕਰਾਉਣ ਤੋਂ ਬਾਅਦ ਪਲਟਿਆ ਪਿਕਅੱਪ; 2 ਮਾਸੂਮ ਬੱਚਿਆਂ ਦੀ ਮੌਤ
ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ‘ਚ ਲੱਗੀ ਭਿਆਨਕ ਅੱਗ
ਬ੍ਰਿਟੇਨ, ਕੈਨੇਡਾ ਸਣੇ ਚਾਰ ਹੋਰ ਦੇਸ਼ਾਂ ਨੇ ਫਿਲਸਤੀਨ ਨੂੰ ਦਿੱਤੀ ਮਾਨਤਾ
GST ਦੀਆਂ ਨਵੀਂਆਂ ਦਰਾਂ ਅੱਜ ਤੋਂ ਲਾਗੂ; ਰਸੋਈ ਦੇ ਸਮਾਨ ਤੋਂ ਲੈ ਕੇ ਦਵਾਈਆਂ – ਵਾਹਨਾਂ ਤੱਕ ਇਹ ਸਭ ਕੁਝ ਹੋਇਆ ਸਸਤਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























