Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 21 ਮਈ 2026 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ
CJI ਦੇ ਬਿਆਨ ਤੋਂ ਬਾਅਦ ਬਣੀ ‘ਕਾਕਰੋਚ ਜਨਤਾ ਪਾਰਟੀ’ ਦਾ X ਅਕਾਊਂਟ ਬੈਨ
ਪੰਜਾਬ ‘ਚ ਸਫਾਈ ਸੇਵਕਾਂ ਦੀ ਹੜਤਾਲ ਖਤਮ; ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ
ਪੁਲਵਾਮਾ ਹਮਲੇ ਦੇ ਮਾਸਟਰ-ਮਾਇੰਡ ਹਮਜ਼ਾ ਬੁਰਹਾਨ ਦੀ ਮੌਤ; ਅਣਪਛਾਤੇ ਹਮਲਾਵਰਾਂ ਨੇ ਮਾਰੀਆਂ ਗੋਲੀਆਂ
ਚੰਡੀਗੜ੍ਹ ਤੋਂ ਬਾਅਦ ਹੁਣ ਅੰਮ੍ਰਿਤਸਰ ਤੇ ਬਠਿੰਡਾ ਦੇ ਨਾਮੀ ਸਕੂਲਾਂ ਨੂੰ ਮਿਲੀ ਬੰਬ ਦੀ ਧਮਕੀ
Tamil Nadu ‘ਚ ਵਿਜੇ ਦੇ ਮੰਤਰੀ ਮੰਡਲ ਦਾ ਵਿਸਥਾਰ, 23 ਮੰਤਰੀਆਂ ਨੇ ਚੁੱਕੀ ਸਹੁੰ
PU ‘ਚ NRI ਕੋਟੇ ਦੇ ਨਿਯਮ ਕੀਤੇ ਗਏ ਸਖ਼ਤ, ਪੜ੍ਹੋ ਵੇਰਵਾ
ਸੋਨੇ ਦੀ ਚੜ੍ਹਤ ਬਰਕਰਾਰ, ਚਾਂਦੀ ਦੇ ਭਾਅ ਅੱਜ ਫੇਰ ਡਿੱਗੇ
Punjab ਰਾਜਪਾਲ ਕਟਾਰੀਆ ਨੇ ਜਥੇਦਾਰ ਗੜਗੱਜ ਨਾਲ ਕੀਤੀ ਮੁਲਾਕਾਤ
ਲੈਂਡਿੰਗ ਦੌਰਾਨ ਰਨਵੇ ਨਾਲ ਟਕਰਾਈ Air India ਫਲਾਈਟ
IPL 2026: ਅੱਜ ਗੁਜਰਾਤ ਅਤੇ ਚੇਨਈ ਵਿਚਾਲੇ ਹੋਵੇਗਾ ਮੁਕਾਬਲਾ























