• Latest
  • Trending
CJI ਦੇ ਬਿਆਨ ਤੋਂ ਬਾਅਦ ਬਣੀ ‘ਕਾਕਰੋਚ ਜਨਤਾ ਪਾਰਟੀ’ ਦਾ X ਅਕਾਊਂਟ ਬੈਨ

CJI ਦੇ ਬਿਆਨ ਤੋਂ ਬਾਅਦ ਬਣੀ ‘ਕਾਕਰੋਚ ਜਨਤਾ ਪਾਰਟੀ’ ਦਾ X ਅਕਾਊਂਟ ਬੈਨ

39 minutes ago
National: ਨੌਤਾਪਾ ਤੋਂ ਪਹਿਲਾਂ ਹੀ ਤਪਣ ਲੱਗਿਆ ਪੂਰਾ ਉੱਤਰੀ ਭਾਰਤ

National: ਨੌਤਾਪਾ ਤੋਂ ਪਹਿਲਾਂ ਹੀ ਤਪਣ ਲੱਗਿਆ ਪੂਰਾ ਉੱਤਰੀ ਭਾਰਤ

3 minutes ago
Amritsar: ਘਰ ‘ਚ ਜ਼ੋਰਦਾਰ ਧਮਾਕੇ ਤੋਂ ਬਾਅਦ ਲੱਗੀ ਭਿਆਨਕ ਅੱਗ! 2 ਔਰਤਾਂ ਬੁਰੀ ਤਰ੍ਹਾਂ ਝੁਲਸੀਆਂ

Amritsar: ਘਰ ‘ਚ ਜ਼ੋਰਦਾਰ ਧਮਾਕੇ ਤੋਂ ਬਾਅਦ ਲੱਗੀ ਭਿਆਨਕ ਅੱਗ! 2 ਔਰਤਾਂ ਬੁਰੀ ਤਰ੍ਹਾਂ ਝੁਲਸੀਆਂ

5 minutes ago
National: ਸੋਨੇ ਦੀ ਚੜ੍ਹਤ ਬਰਕਰਾਰ, ਚਾਂਦੀ ਦੇ ਭਾਅ ਅੱਜ ਫੇਰ ਡਿੱਗੇ

National: ਸੋਨੇ ਦੀ ਚੜ੍ਹਤ ਬਰਕਰਾਰ, ਚਾਂਦੀ ਦੇ ਭਾਅ ਅੱਜ ਫੇਰ ਡਿੱਗੇ

40 minutes ago
Entertainment: ਦਰਬਾਰ ਸਾਹਿਬ ਨਤਮਸਤਕ ਹੋਏ ਪੰਜਾਬੀ ਗਾਇਕ ਮਨਕੀਰਤ ਔਲਖ

Entertainment: ਦਰਬਾਰ ਸਾਹਿਬ ਨਤਮਸਤਕ ਹੋਏ ਪੰਜਾਬੀ ਗਾਇਕ ਮਨਕੀਰਤ ਔਲਖ

1 hour ago
Tamil Nadu ‘ਚ ਵਿਜੇ ਦੇ ਮੰਤਰੀ ਮੰਡਲ ਦਾ ਵਿਸਥਾਰ, 23 ਮੰਤਰੀਆਂ ਨੇ ਚੁੱਕੀ ਸਹੁੰ

Tamil Nadu ‘ਚ ਵਿਜੇ ਦੇ ਮੰਤਰੀ ਮੰਡਲ ਦਾ ਵਿਸਥਾਰ, 23 ਮੰਤਰੀਆਂ ਨੇ ਚੁੱਕੀ ਸਹੁੰ

2 hours ago
PU ‘ਚ NRI ਕੋਟੇ ਦੇ ਨਿਯਮ ਕੀਤੇ ਗਏ ਸਖ਼ਤ, ਪੜ੍ਹੋ ਵੇਰਵਾ

PU ‘ਚ NRI ਕੋਟੇ ਦੇ ਨਿਯਮ ਕੀਤੇ ਗਏ ਸਖ਼ਤ, ਪੜ੍ਹੋ ਵੇਰਵਾ

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

3 hours ago
Punjab: ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼

Punjab: ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼

3 hours ago
IPL 2026: ਅੱਜ ਗੁਜਰਾਤ ਅਤੇ ਚੇਨਈ ਵਿਚਾਲੇ ਹੋਵੇਗਾ ਮੁਕਾਬਲਾ

IPL 2026: ਅੱਜ ਗੁਜਰਾਤ ਅਤੇ ਚੇਨਈ ਵਿਚਾਲੇ ਹੋਵੇਗਾ ਮੁਕਾਬਲਾ

4 hours ago
Big News: ਚੰਡੀਗੜ੍ਹ ਦੇ ਸਕੂਲਾਂ ਨੂੰ ਫੇਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Big News: ਚੰਡੀਗੜ੍ਹ ਦੇ ਸਕੂਲਾਂ ਨੂੰ ਫੇਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

4 hours ago
Supreme Court ਦੇ CJI ਦੇ ਬਿਆਨ ਦੇ ਵਿਰੋਧ ਵਿੱਚ ਬਣੀ ‘ਕਾਕਰੋਚ ਜਨਤਾ ਪਾਰਟੀ’

Supreme Court ਦੇ CJI ਦੇ ਬਿਆਨ ਦੇ ਵਿਰੋਧ ਵਿੱਚ ਬਣੀ ‘ਕਾਕਰੋਚ ਜਨਤਾ ਪਾਰਟੀ’

5 hours ago
Punjab: ਮਾਣਹਾਨੀ ਮਾਮਲੇ ‘ਚ CM ਮਾਨ ਦੀ ਅਦਾਲਤ ‘ਚ ਪਈ ਪੇਸ਼ੀ

Punjab: ਮਾਣਹਾਨੀ ਮਾਮਲੇ ‘ਚ CM ਮਾਨ ਦੀ ਅਦਾਲਤ ‘ਚ ਪਈ ਪੇਸ਼ੀ

5 hours ago
Hindi News
English News
Thursday, May 21, 2026
No Result
View All Result
45 °c
Chandigarh
37 ° Fri
36 ° Sat
38 ° Sun
38 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

CJI ਦੇ ਬਿਆਨ ਤੋਂ ਬਾਅਦ ਬਣੀ ‘ਕਾਕਰੋਚ ਜਨਤਾ ਪਾਰਟੀ’ ਦਾ X ਅਕਾਊਂਟ ਬੈਨ

May 21, 2026
in ਖਬਰਾਂ, ਰਾਸ਼ਟਰੀ
CJI ਦੇ ਬਿਆਨ ਤੋਂ ਬਾਅਦ ਬਣੀ ‘ਕਾਕਰੋਚ ਜਨਤਾ ਪਾਰਟੀ’ ਦਾ X ਅਕਾਊਂਟ ਬੈਨ

CJI ਦੇ ਬਿਆਨ ਤੋਂ ਬਾਅਦ ਬਣੀ ‘ਕਾਕਰੋਚ ਜਨਤਾ ਪਾਰਟੀ’ ਦਾ X ਅਕਾਊਂਟ ਬੈਨ

ਨਵੀ ਦਿੱਲੀ, 21 ਮਈ 2026 (ਵਿਸ਼ਵ ਵਾਰਤਾ): ਕਾਕਰੋਚ ਜਨਤਾ ਪਾਰਟੀ (CJP) ਦਾ ਐਕਸ ਅਕਾਊਂਟ ਬੈਨ ਕਰ ਦਿੱਤਾ ਗਿਆ ਹੈ। ਫਾਊਂਡਰ ਅਭਿਜੀਤ ਦੀਪਕੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ CJP (ਕਾਕਰੋਚ ਜਨਤਾ ਪਾਰਟੀ) ਦੇ ਅਕਾਊਂਟ ਬੈਨ ਹੋਣ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਐਕਸ (X) ਨੇ ਵੀਰਵਾਰ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਭਾਰਤ ਵਿੱਚ ਸਥਾਨਕ ਨਿਯਮਾਂ, ਕੋਰਟ ਦੇ ਆਦੇਸ਼ ਜਾਂ ਕਾਨੂੰਨੀ ਸ਼ਿਕਾਇਤ ਦੇ ਅਧਾਰ ‘ਤੇ ਇਹ ਕਾਰਵਾਈ ਕੀਤੀ ਹੈ।

ਦਰਅਸਲ, CJI ਸੂਰਿਆਕਾਂਤ ਨੇ ਬੀਤੇ ਹਫ਼ਤੇ ਸੁਪਰੀਮ ਕੋਰਟ ਵਿੱਚ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਤੁਲਨਾ ਕਥਿਤ ਤੌਰ ‘ਤੇ ਕਾਕਰੋਚਾਂ ਨਾਲ ਕਰ ਦਿੱਤੀ ਸੀ। ਵਿਵਾਦ ਵਧਣ ਤੋਂ ਬਾਅਦ ਉਨ੍ਹਾਂ ਨੇ ਇਸ ਬਿਆਨ ‘ਤੇ ਸਫ਼ਾਈ ਵੀ ਦਿੱਤੀ ਸੀ। ਹਾਲਾਂਕਿ, ਨੌਜਵਾਨਾਂ ਨੇ ਇਸ ਬਿਆਨ ਦਾ ਸਖ਼ਤ ਵਿਰੋਧ ਕੀਤਾ ਅਤੇ ਇਸੇ ਕੜੀ ਦੇ ਤਹਿਤ ਕਾਕਰੋਚ ਜਨਤਾ ਪਾਰਟੀ ਦੀ ਸ਼ੁਰੂਆਤ ਕੀਤੀ ਗਈ ਸੀ। ਕੁਝ ਹੀ ਦਿਨਾਂ ‘ਚ ਇਸ ਪਾਰਟੀ ਦੇ ਸੋਸ਼ਲ ਮੀਡੀਆ ‘ਤੇ ਲੱਖਾਂ ਫਾਲੋਅਰਜ਼ ਹੋ ਗਏ ਸਨ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਹੀ ਕਾਕਰੋਚ ਜਨਤਾ ਪਾਰਟੀ ਦੇ ਪੇਜ ਨੇ ਫਾਲੋਅਰਜ਼ ਦੇ ਮਾਮਲੇ ਵਿੱਚ ਭਾਜਪਾ ਨੂੰ ਪਿੱਛੇ ਛੱਡ ਦਿੱਤਾ ਸੀ। X ‘ਤੇ ਦੁਪਹਿਰ 12 ਵਜੇ ਤੱਕ ਪਾਰਟੀ ਦੇ ਕਰੀਬ 1 ਲੱਖ 93 ਹਜ਼ਾਰ ਫਾਲੋਅਰਜ਼ ਸਨ। ਵੀਰਵਾਰ ਦੁਪਹਿਰ 12:55 ਵਜੇ ਤੱਕ ਇੰਸਟਾਗ੍ਰਾਮ ‘ਤੇ CJP (ਕਾਕਰੋਚ ਜਨਤਾ ਪਾਰਟੀ) ਦੇ ਫਾਲੋਅਰਜ਼ ਦਾ ਅੰਕੜਾ 1.26 ਕਰੋੜ ਤੱਕ ਪਹੁੰਚ ਗਿਆ। ਇੰਸਟਾਗ੍ਰਾਮ ‘ਤੇ ਭਾਜਪਾ (BJP) ਦੇ 87 ਲੱਖ ਅਤੇ ਕਾਂਗਰਸ ਦੇ 1.33 ਕਰੋੜ ਫਾਲੋਅਰਜ਼ ਹਨ।

Tags: Breaking news in PunjabiCockroach Janata PartyLatest News In Punjabipunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

National: ਨੌਤਾਪਾ ਤੋਂ ਪਹਿਲਾਂ ਹੀ ਤਪਣ ਲੱਗਿਆ ਪੂਰਾ ਉੱਤਰੀ ਭਾਰਤ

National: ਨੌਤਾਪਾ ਤੋਂ ਪਹਿਲਾਂ ਹੀ ਤਪਣ ਲੱਗਿਆ ਪੂਰਾ ਉੱਤਰੀ ਭਾਰਤ

by Ranjit Singh
May 21, 2026
0

National: ਨੌਤਾਪਾ ਤੋਂ ਪਹਿਲਾਂ ਹੀ ਤਪਣ ਲੱਗਿਆ ਪੂਰਾ ਉੱਤਰੀ ਭਾਰਤ ਨਵੀਂ ਦਿੱਲੀ, 21 ਮਈ – ਉੱਤਰੀ ਭਾਰਤ ਸਮੇਤ ਰਾਜ ਭਰ...

Amritsar: ਘਰ ‘ਚ ਜ਼ੋਰਦਾਰ ਧਮਾਕੇ ਤੋਂ ਬਾਅਦ ਲੱਗੀ ਭਿਆਨਕ ਅੱਗ! 2 ਔਰਤਾਂ ਬੁਰੀ ਤਰ੍ਹਾਂ ਝੁਲਸੀਆਂ

Amritsar: ਘਰ ‘ਚ ਜ਼ੋਰਦਾਰ ਧਮਾਕੇ ਤੋਂ ਬਾਅਦ ਲੱਗੀ ਭਿਆਨਕ ਅੱਗ! 2 ਔਰਤਾਂ ਬੁਰੀ ਤਰ੍ਹਾਂ ਝੁਲਸੀਆਂ

by Jaspreet Kaur
May 21, 2026
0

Amritsar: ਘਰ 'ਚ ਜ਼ੋਰਦਾਰ ਧਮਾਕੇ ਤੋਂ ਬਾਅਦ ਲੱਗੀ ਭਿਆਨਕ ਅੱਗ! 2 ਔਰਤਾਂ ਬੁਰੀ ਤਰ੍ਹਾਂ ਝੁਲਸੀਆਂ  ਮੌਕੇ 'ਤੇ ਪੁੱਜੀ ਫੋਰੈਂਸਿਕ ਟੀਮ;...

National: ਸੋਨੇ ਦੀ ਚੜ੍ਹਤ ਬਰਕਰਾਰ, ਚਾਂਦੀ ਦੇ ਭਾਅ ਅੱਜ ਫੇਰ ਡਿੱਗੇ

National: ਸੋਨੇ ਦੀ ਚੜ੍ਹਤ ਬਰਕਰਾਰ, ਚਾਂਦੀ ਦੇ ਭਾਅ ਅੱਜ ਫੇਰ ਡਿੱਗੇ

by Ranjit Singh
May 21, 2026
0

National: ਸੋਨੇ ਦੀ ਚੜ੍ਹਤ ਬਰਕਰਾਰ, ਚਾਂਦੀ ਦੇ ਭਾਅ ਅੱਜ ਫੇਰ ਡਿੱਗੇ ਨਵੀਂ ਦਿੱਲੀ, 21 ਮਈ – ਅੱਜ, 21 ਮਈ ਨੂੰ...

Entertainment: ਦਰਬਾਰ ਸਾਹਿਬ ਨਤਮਸਤਕ ਹੋਏ ਪੰਜਾਬੀ ਗਾਇਕ ਮਨਕੀਰਤ ਔਲਖ

Entertainment: ਦਰਬਾਰ ਸਾਹਿਬ ਨਤਮਸਤਕ ਹੋਏ ਪੰਜਾਬੀ ਗਾਇਕ ਮਨਕੀਰਤ ਔਲਖ

by Ranjit Singh
May 21, 2026
0

Entertainment: ਦਰਬਾਰ ਸਾਹਿਬ ਨਤਮਸਤਕ ਹੋਏ ਪੰਜਾਬੀ ਗਾਇਕ ਮਨਕੀਰਤ ਔਲਖ ਅੰਮ੍ਰਿਤਸਰ, 21 ਮਈ – ਪੰਜਾਬੀ ਗਾਇਕ ਮਨਕੀਰਤ ਔਲਖ ਅੱਜ ਅੰਮ੍ਰਿਤਸਰ 'ਚ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

National: ਨੌਤਾਪਾ ਤੋਂ ਪਹਿਲਾਂ ਹੀ ਤਪਣ ਲੱਗਿਆ ਪੂਰਾ ਉੱਤਰੀ ਭਾਰਤ

National: ਨੌਤਾਪਾ ਤੋਂ ਪਹਿਲਾਂ ਹੀ ਤਪਣ ਲੱਗਿਆ ਪੂਰਾ ਉੱਤਰੀ ਭਾਰਤ

by Ranjit Singh
May 21, 2026
0

National: ਨੌਤਾਪਾ ਤੋਂ ਪਹਿਲਾਂ ਹੀ ਤਪਣ ਲੱਗਿਆ ਪੂਰਾ ਉੱਤਰੀ ਭਾਰਤ ਨਵੀਂ ਦਿੱਲੀ, 21 ਮਈ – ਉੱਤਰੀ ਭਾਰਤ ਸਮੇਤ ਰਾਜ ਭਰ...

Most Popular

ਹਿਮਾਚਲ ਪ੍ਰਦੇਸ਼ ; ਚੰਬਾ-ਨੂਰਪੁਰ ਰਾਸ਼ਟਰੀ ਰਾਜਮਾਰਗ ‘ਤੇ ਹੋਏ ਸੜਕ ਹਾਦਸੇ ਵਿੱਚ 6 ਲੋਕਾਂ ਦੀ ਮੌਤ

ਹਿਮਾਚਲ ਪ੍ਰਦੇਸ਼ ; ਚੰਬਾ-ਨੂਰਪੁਰ ਰਾਸ਼ਟਰੀ ਰਾਜਮਾਰਗ ‘ਤੇ ਹੋਏ ਸੜਕ ਹਾਦਸੇ ਵਿੱਚ 6 ਲੋਕਾਂ ਦੀ ਮੌਤ

by Navjot
1 week ago
0

ਹਿਮਾਚਲ ਪ੍ਰਦੇਸ਼ ; ਚੰਬਾ-ਨੂਰਪੁਰ ਰਾਸ਼ਟਰੀ ਰਾਜਮਾਰਗ 'ਤੇ ਹੋਏ ਸੜਕ ਹਾਦਸੇ ਵਿੱਚ 6 ਲੋਕਾਂ ਦੀ ਮੌਤ ਚੰਡੀਗੜ੍ਹ, 11 ਮਈ(ਵਿਸ਼ਵ ਵਾਰਤਾ) ਹਿਮਾਚਲ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 