Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 18 ਦਸੰਬਰ 2025 (ਵਿਸ਼ਵ ਵਾਰਤਾ) –ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
Punjab -ਹਰਿਆਣਾ ਹਾਈ ਕੋਰਟ ‘ਚ ਭਲਕੇ ਤੋਂ ਮੁੜ ਸ਼ੁਰੂ ਹੋਵੇਗਾ ਅਦਾਲਤੀ ਕੰਮਕਾਜ; ਵਕੀਲਾਂ ਦੀ ਹੜਤਾਲ ਖ਼ਤਮ
200 ਫੁੱਟ ਡੂੰਘੀ ਖੱਡ ‘ਚ ਡਿੱਗੀ ਸੈਲਾਨੀਆਂ ਨਾਲ ਭਰੀ ਸਕਾਰਪੀਓ
IND vs SA: ਚੌਥਾ ਟੀ-20 ਮੈਚ ਰੱਦ ਹੋਣ ਤੋਂ ਬਾਅਦ BCCI ਸਾਰਿਆਂ ਦੇ ਪੈਸੇ ਕਰੇਗਾ ਵਾਪਸ
VB-G RAM G ਬਿੱਲ ਲੋਕ ਸਭਾ ਵਿੱਚ ਪਾਸ
USA ਵਿੱਚ ਪੰਜਾਬੀ ਔਰਤ ਗ੍ਰਿਫ਼ਤਾਰ: 30 ਸਾਲ ਪਹਿਲਾਂ ਗਈ ਸੀ ਅਮਰੀਕਾ
ਰਾਘਵ ਚੱਢਾ ਨੇ ਰਾਜ ਸਭਾ ਵਿੱਚ ਯੂ-ਟਿਊਬਰਾਂ ਦਾ ਮੁੱਦਾ ਚੁੱਕਿਆ, ਪੜ੍ਹੋ ਕੀ ਕਿਹਾ
ਧੁੰਦ ਕਾਰਨ ਦੋ ਸਕੂਲ ਬੱਸਾਂ ਦੀ ਟੱਕਰ: ਤਿੰਨ ਬੱਚੇ ਜ਼ਖਮੀ
AAP ਵਿਧਾਇਕ ਪਠਾਨਮਾਜਰਾ ਨੇ ਅਦਾਲਤ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਦਾਇਰ
ਅੰਮ੍ਰਿਤਪਾਲ ਸਿੰਘ ਨੂੰ ਹਾਈਕੋਰਟ ਤੋਂ ਵੱਡਾ ਝਟਕਾ
Sukhbir Badal ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ, ਅਦਾਲਤ ਨੇ ਜ਼ਮਾਨਤ ਪਟੀਸ਼ਨ ਕੀਤੀ ਰੱਦ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























