Top 10 News : ਅੱਜ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 16 ਅਗਸਤ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
ਕਾਰਾਂ ਦੇ ਸ਼ੌਕੀਨਾਂ ਲਈ ਵੱਡਾ ਝਟਕਾ, 1 ਸਤੰਬਰ ਤੋਂ ਮਹਿੰਗੀਆਂ ਹੋਣਗੀਆਂ ਇਸ ਕੰਪਨੀ ਦੀਆਂ ਸਾਰੀਆਂ ਕਾਰਾਂ
ਪੰਜਾਬ ‘ਚ 27 ਅਗਸਤ ਨੂੰ ਵੀ ਛੁੱਟੀ ਦਾ ਐਲਾਨ ! ਪੜ੍ਹੋ ਪੂਰੀ ਖ਼ਬਰ
ਅਟਾਰੀ-ਵਾਹਗਾ ਬਾਰਡਰ ‘ਤੇ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ, ਪੜ੍ਹੋ ਨਵਾਂ ਸ਼ਡਿਊਲ
Gurlej Akhtar ਤੇ R Nait ਨੋਟਿਸ ਜਾਰੀ ਹੋਣ ਤੋਂ ਬਾਅਦ ਨਹੀਂ ਪਹੁੰਚੇ ਜਲੰਧਰ Commissioner Office
Trump Tariff: ਸੈਮੀਕੰਡਕਟਰਾਂ ਅਤੇ ਸਟੀਲ ‘ਤੇ ਟਰੰਪ ਦਾ ਵੱਡਾ ਐਲਾਨ, ਲਗਾਏ ਜਾਣਗੇ 300% ਤੱਕ ਟੈਰਿਫ !
ਪਾਕਿਸਤਾਨ ‘ਚ ਹੜ੍ਹਾਂ ਅਤੇ ਭਾਰੀ ਮੀਂਹ ਦਾ ਕਹਿਰ, 200 ਤੋਂ ਵੱਧ ਲੋਕਾਂ ਦੀ ਮੌਤ; ਕਈ ਲਾਪਤਾ
Mossewala ਦੇ ਕਤਲ ਵਿੱਚ ਸਿਆਸਤਦਾਨ ਅਤੇ ਸਰਕਾਰੀ ਲੋਕ ਸ਼ਾਮਲ: ਪਾਕਿਸਤਾਨੀ ਡੌਨ ਭੱਟੀ ਨੇ ਕੀਤਾ ਦਾਅਵਾ
– Asia Cup ਲਈ ਹਰਭਜਨ ਸਿੰਘ ਨੇ ਸੰਭਾਵੀ ਖਿਡਾਰੀ ਚੁਣੇ: ਇਸ ਖਿਡਾਰੀ ਨੂੰ ਕੀਤਾ ਬਾਹਰ























