Ludhiana
BGT 2024-25
Punjab By-election
WishavWarta -Web Portal - Punjabi News Agency

Tag: modi

ਜਾਣੋ ਰਵਨੀਤ ਸਿੰਘ ਬਿੱਟੂ ਦਾ ਹੁਣ ਤੱਕ ਦਾ ਸਿਆਸੀ ਸਫ਼ਰਨਾਮਾ 

ਅਮਿਤ ਸ਼ਾਹ ਨੇ ਪੁਗਾਏ ਆਪਣੇ ਬੋਲ  ਚੰਡੀਗੜ੍ਹ 8 ਜੂਨ( ਵਿਸ਼ਵ ਵਾਰਤਾ)-ਅੱਜ ਇੱਕ ਸਿੱਖ ਚਿਹਰਾ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ...

ਨਰਿੰਦਰ ਮੋਦੀ 9 ਜੂਨ ਨੂੰ ਸ਼ਾਮ 7:15 ਵਜੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ

ਰਾਸ਼ਟਰਪਤੀ ਭਵਨ ਵਿੱਚ ਚੇਂਜ ਓਫ ਗਾਰਡ ਸਮਾਰੋਹ ਵਿੱਚ ਕੋਈ ਬਦਲਾਅ ਨਹੀਂ ਚੰਡੀਗੜ੍ਹ 8 ਜੂਨ( ਵਿਸ਼ਵ ਵਾਰਤਾ)-ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਨਰਿੰਦਰ ਮੋਦੀ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿੱਛੇ, ਅਜੇ ਰਾਏ ਹਨ ਅੱਗੇ 

542 ਲੋਕ  ਸਭਾ ਸੀਟਾਂ ਤੇ ਵੋਟਾਂ ਦੀ ਗਿਣਤੀ ਜਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿੱਛੇ, ਅਜੇ ਰਾਏ ਹਨ ਅੱਗੇ  ਚੰਡੀਗੜ੍ਹ, 4ਜੂਨ(ਵਿਸ਼ਵ ਵਾਰਤਾ)-  542 ਲੋਕ ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ...

ਸੰਗਠਨ ਦੇ ਮੇਰੇ ਪੁਰਾਣੇ ਸਹਿਯੋਗੀ ਡਾ. ਸੁਭਾਸ਼ ਸ਼ਰਮਾ ਨੂੰ ਵੋਟ ਦਿਓ: ਮੋਦੀ

ਪੰਜਾਬ ਵਿੱਚੋਂ ਮਾਈਨਿੰਗ, ਡਰੱਗਜ਼ ਅਤੇ ਲੈਂਡ ਮਾਫੀਆ ਨੂੰ ਖਤਮ ਕਰਨ ਲਈ ਮੈਂ ਆਪਣੇ ਬੁਲਡੋਜ਼ਰ ਦੀਆਂ ਚਾਬੀਆਂ ਡਾ. ਸੁਭਾਸ਼ ਨੂੰ ਭੇਜਾਂਗਾ : ਯੋਗੀ ਮੋਦੀ, ਨੱਡਾ ਤੇ ਯੋਗੀ ਨੇ ਭਾਜਪਾ ਉਮੀਦਵਾਰ ਨੂੰ ...

ਪੀਐਮ ਮੋਦੀ ਦੀਆਂ ‘ਮਹਿਬੂਬਾ’ ਬਾਰੇ ਦੱਸਿਆ ਤੇਜਸਵੀ ਨੇ , ਜਾਣੋ ਕੌਣ-ਕੌਣ ?

ਪਟਨਾ 30 ਮਈ (ਵਿਸ਼ਵ ਵਾਰਤਾ )-: ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਕਿਹਾ, "ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ... ਇਸ ...

ਪੰਜਾਬ ‘ਚ ਰੈਲੀ ਤੋਂ ਬਾਅਦ ਕੰਨਿਆਕੁਮਾਰੀ ਲਈ ਰਵਾਨਾ ਹੋਣਗੇ PM ਮੋਦੀ, ਅੱਠ ਰਾਜਾਂ ਵਿੱਚ ਚੋਣ ਰੁਕੇਗਾ ਪ੍ਰਚਾਰ

ਨਵੀਂ ਦਿੱਲੀ 30 ਮਈ( ਵਿਸ਼ਵ ਵਾਰਤਾ)-ਲੋਕ ਸਭਾ ਚੋਣਾਂ ਦੇ ਛੇ ਪੜਾਅ ਪੂਰੇ ਹੋ ਚੁੱਕੇ ਹਨ। ਅੱਜ ਸ਼ਾਮ ਨੂੰ ਆਖਰੀ ਅਤੇ ਸੱਤਵੇਂ ਪੜਾਅ ਲਈ ਚੋਣ ਪ੍ਰਚਾਰ 'ਤੇ ਰੋਕ ਰਹੇਗੀ। ਇਸ ਤੋਂ ...

ਪਟਿਆਲਾ ਦੀ ਸਿਆਸੀ ਪਿਚ ‘ਤੇ ਮੋਦੀ-ਕੈਪਟਨ ਦੀ ਨਵੀਂ ਸਾਂਝੇਦਾਰੀ ਦੇਖਣ ਨੂੰ ਮਿਲੇਗੀ

ਪਟਿਆਲਾ 23 ਮਈ( ਵਿਸ਼ਵ ਵਾਰਤਾ)-ਪੰਜਾਬ ਵਿੱਚ ਭਾਜਪਾ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਤੋੜ ਕੇ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੀ ਹੈ। ਇਸ ਵਾਰ ਆਪਣੀ ਅਗਵਾਈ ਹੇਠ ਭਾਜਪਾ ਪੰਜਾਬ ਦੀਆਂ ਸਾਰੀਆਂ ...

Lok Sabha Election 2024: ਭਾਜਪਾ-ਕਾਂਗਰਸ ਨੇ ਚੋਣ ਕਮਿਸ਼ਨ ਨੂੰ ਜਵਾਬ ਦੇਣ ਲਈ ਮੰਗਿਆ ਸਮਾਂ 

ਨਵੀਂ ਦਿੱਲੀ 30 ਅਪ੍ਰੈਲ( ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ਾਂ 'ਤੇ ਦੋਵਾਂ ਪਾਰਟੀਆਂ ਦੇ ...

Laos: ਲਾਓਸ ਵਿੱਚ ਫਸੇ 17 ਭਾਰਤੀ ਵਾਪਸ ਆਉਣਗੇ, ਜੈਸ਼ੰਕਰ ਬੋਲੇ – ਮੋਦੀ ਦੀ ਗਾਰੰਟੀ ਦੇਸ਼-ਵਿਦੇਸ਼ ਵਿੱਚ ਹਰ ਥਾਂ ਕੰਮ ਕਰਦੀ

ਦਿੱਲੀ, 7 ਅਪ੍ਰੈਲ (ਵਿਸ਼ਵ ਵਾਰਤਾ)-ਲਾਓਸ ਵਿੱਚ ਗੈਰ-ਕਾਨੂੰਨੀ ਅਤੇ ਖਤਰਨਾਕ ਕੰਮ ਕਰਨ ਵਾਲੇ 17 ਭਾਰਤੀ ਕਾਮੇ ਆਪਣੇ ਵਤਨ ਪਰਤ ਰਹੇ ਹਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ...

ਲੋਕ ਸਭਾ ਚੋਣਾਂ: ਪ੍ਰਧਾਨ ਮੰਤਰੀ ਮੋਦੀ ਅੱਜ ਬਿਹਾਰ, ਬੰਗਾਲ, ਮੱਧ ਪ੍ਰਦੇਸ਼ ਵਿੱਚ ਕਰਨਗੇ ਪ੍ਰਚਾਰ

ਨਵੀਂ ਦਿੱਲੀ, 7 ਅਪ੍ਰੈਲ ( ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਬਿਹਾਰ ਦੇ ਨਵਾਦਾ ਅਤੇ ਪੱਛਮੀ ਬੰਗਾਲ ਦੇ ਜਲਪਾਈਗੁੜੀ 'ਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਉਹ ਮੱਧ ਪ੍ਰਦੇਸ਼ ...

Page 1 of 2 1 2

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

Wishav Warta - Youtube

ਪੁਰਾਲੇਖ