JALANDHAR NEWS :ਭਾਜਪਾ ਆਗੂ ਸਰਬਜੀਤ ਮੱਕੜ ਨੂੰ ਲੱਗਿਆ ਡੂੰਘਾ ਸਦਮਾ, ਪੁੱਤਰ ਦਾ ਹੋਇਆ ਦਿਹਾਂਤ
ਜਲੰਧਰ 22ਜੂਨ (ਵਿਸ਼ਵ ਵਾਰਤਾ):JALANDHAR NEWS : ਬੀਜੇਪੀ ਦੇ ਸਾਬਕਾ ਵਿਧਾਇਕ ਸਰਬਜੀਤ ਮੱਕੜ ( SARABJIT SINGH MAKKAR )ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ, ਉਹਨਾਂ ਦੇ ਪੁੱਤਰ ਦਾ ਦੇਹਾਂਤ ਹੋ ਗਿਆ। ...