ISRO ਅੱਜ ਰਾਤ GSLV-F18 ਕਰੇਗਾ ਲਾਂਚ by Navjot October 30, 2026 0 ਨਵੀਂ ਦਿੱਲੀ, 30 ਅਕਤੂਬਰ (IANS) - ਭਾਰਤੀ ਪੁਲਾੜ ਖੋਜ ਸੰਗਠਨ (ISRO) ਸ਼ੁੱਕਰਵਾਰ ਰਾਤ 11:51 ਵਜੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ (SDSC SHAR) ਤੋਂ ਆਪਣਾ GSLV-F18/NVS-03 ...