ਵਿਜੇ ਦੇਵਰਕੋਂਡਾ ਦੀ ਨਵੀਂ ਫਿਲਮ ਨਾਲ ਜੁੜੇ ਸੱਤਿਆਦੇਵ, ਗੌਤਮ ਤਿਨਾਨੂਰੀ ਕਰ ਰਹੇ ਹਨ ਡਾਇਰੈਕਟ by Wishavwarta May 31, 2024 0 ਮੁੰਬਈ 31 ਮਈ( ਵਿਸ਼ਵ ਵਾਰਤਾ)-ਹਾਲ ਹੀ 'ਚ ਵਿਜੇ ਦੇਵਰਕੋਂਡਾ ਦੀ ਨਵੀਂ ਫਿਲਮ ਦਾ ਐਲਾਨ ਕੀਤਾ ਗਿਆ ਸੀ। ਫਿਲਹਾਲ ਫਿਲਮ ਦਾ ਨਾਂ 'ਵੀਡੀ 14' ਰੱਖਿਆ ਗਿਆ ਹੈ। ਇਸ ਫਿਲਮ 'ਚ ਵਿਜੇ ...