T20 World Cup: ਵੈਸਟਇੰਡੀਜ਼ ਨੇ ਨੇਪਾਲ ਖਿਲਾਫ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ
ਮੁੰਬਈ, 15 ਫਰਵਰੀ 2026 (ਵਿਸ਼ਵ ਵਾਰਤਾ) – ਟੀ-20 ਵਿਸ਼ਵ ਕੱਪ (T20 World Cup) ਦਾ 25ਵਾਂ ਮੈਚ ਨੇਪਾਲ ਅਤੇ ਵੈਸਟਇੰਡੀਜ਼ ਵਿਚਕਾਰ ਖੇਡਿਆ ਜਾ ਰਿਹਾ ਹੈ। ਵੈਸਟਇੰਡੀਜ਼ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਚ ਸਵੇਰੇ 11 ਵਜੇ ਸ਼ੁਰੂ ਹੋਵੇਗਾ।
ਪਲੇਇੰਗ ਇਲੈਵਨ ਨੇਪਾਲ: ਕੁਸ਼ਲ ਭੂਰਟੇਲ, ਆਸਿਫ ਸ਼ੇਖ, ਰੋਹਿਤ ਪੌਡੇਲ (ਕਪਤਾਨ), ਦੀਪੇਂਦਰ ਸਿੰਘ ਐਰੀ, ਆਰਿਫ ਸ਼ੇਖ, ਲੋਕੇਸ਼ ਬਾਮ, ਗੁਲਸ਼ਨ ਝਾਅ, ਕਰਨ ਕੇਸੀ, ਨੰਦਨ ਯਾਦਵ, ਸੰਦੀਪ ਲਾਮਿਛਾਨੇ ਅਤੇ ਲਲਿਤ ਰਾਜਬੋਂਸ਼ੀ।
ਪਲੇਇੰਗ ਇਲੈਵਨ ਵੈਸਟਇੰਡੀਜ਼: ਸ਼ਾਈ ਹੋਪ (ਕਪਤਾਨ), ਬ੍ਰੈਂਡਨ ਕਿੰਗ, ਸ਼ਿਮਰੋਨ ਹੇਟਮਾਇਰ, ਰੋਵਮੈਨ ਪਾਵੇਲ, ਸ਼ੇਰਫਾਨ ਰਦਰਫੋਰਡ, ਰੋਮਾਰੀਓ ਸ਼ੈਫਰਡ, ਜੇਸਨ ਹੋਲਡਰ, ਅਕੀਲ ਹੁਸੈਨ, ਮੈਥਿਊ ਫੋਰਡ, ਗੁਡਾਕੇਸ਼ ਮੋਤੀ ਅਤੇ ਸ਼ਮਾਰ ਜੋਸਫ਼।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















