<img class="alignnone size-full wp-image-21336" src="http://wishavwarta.in/wp-content/uploads/2018/04/IPL-11.jpg" alt="" width="207" height="181" /> ਕੋਲਕਾਤਾ 25 ਮਈ - ਕੋਲਕਾਤਾ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਹੈਦਰਾਬਾਦ ਖਿਲਾਫ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਹੈ। ਜੋ ਟੀਮ ਇਹ ਮੈਚ ਜਿੱਤੇਗੀ ਉਹ ਚੇਨੱਈ ਨਾਲ ਐਤਵਾਰ ਨੂੰ ਫਾਈਨਲ ਖੇਡੇਗੀ।