<img class="alignnone size-full wp-image-41820" src="http://wishavwarta.in/wp-content/uploads/2019/03/ipl.jpg" alt="" width="400" height="299" /> ਨਵੀਂ ਦਿੱਲੀ, 10 ਮਈ – ਆਈ.ਪੀ.ਐੱਲ ਦੇ ਫਾਈਨਲ ਵਿਚ ਪ੍ਰਵੇਸ਼ ਲਈ ਅੱਜ ਚੇਨੱਈ ਅਤੇ ਦਿੱਲੀ ਵਿਚਕਾਰ ਮੈਚ ਹੋਣ ਜਾ ਰਿਹਾ ਹੈ। ਇਸ ਦੌਰਾਨ ਚੇਨੱਈ ਦੀ ਟੀਮ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ।