• Latest
  • Trending
Punjabi University: ਭਾਰਤ ਸਰਕਾਰ ਦੀ ਨਿਰਫ਼ ਰੈਂਕਿੰਗ ‘ਚ ਪੰਜਾਬੀ ਯੂਨੀਵਰਸਿਟੀ ਦੇਸ ਦੀਆਂ ਸਰਵੋਤਮ 200 ਯੂਨੀਵਰਸਿਟੀਆਂ ‘ਚ ਸ਼ਾਮਿਲ

Punjabi University: ਭਾਰਤ ਸਰਕਾਰ ਦੀ ਨਿਰਫ਼ ਰੈਂਕਿੰਗ ‘ਚ ਪੰਜਾਬੀ ਯੂਨੀਵਰਸਿਟੀ ਦੇਸ ਦੀਆਂ ਸਰਵੋਤਮ 200 ਯੂਨੀਵਰਸਿਟੀਆਂ ‘ਚ ਸ਼ਾਮਿਲ

12 months ago
1st Test : India Vs Sri Lanka ; ਲੰਚ ਬ੍ਰੇਕ ਤੱਕ ਸ਼੍ਰੀਲੰਕਾ ਨੇ ਗਵਾਈਆਂ 5 ਵਿਕਟਾਂ 

1st Test : India Vs Sri Lanka ; ਲੰਚ ਬ੍ਰੇਕ ਤੱਕ ਸ਼੍ਰੀਲੰਕਾ ਨੇ ਗਵਾਈਆਂ 5 ਵਿਕਟਾਂ 

1 hour ago
Defence Secretary ਦੁਵੱਲੇ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਲਈ ਪਹੁੰਚੇ ਅਰਮੀਨੀਆ

Defence Secretary ਦੁਵੱਲੇ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਲਈ ਪਹੁੰਚੇ ਅਰਮੀਨੀਆ

1 hour ago
ED ਵੱਲੋਂ IAS ਅਧਿਕਾਰੀ ਕੰਵਲ ਪ੍ਰੀਤ ਬਰਾੜ ਨੂੰ ਸੰਮਨ

ED ਵੱਲੋਂ IAS ਅਧਿਕਾਰੀ ਕੰਵਲ ਪ੍ਰੀਤ ਬਰਾੜ ਨੂੰ ਸੰਮਨ

2 hours ago
Hockey World Cup : ਅੱਜ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ

Hockey World Cup : ਅੱਜ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ

2 hours ago
Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Third Monday of Sawan : ਬਿਹਾਰ ਦੇ ਲਖੀਸਰਾਏ ਵਿੱਚ ਅਸ਼ੋਕ ਧਾਮ ਮੰਦਰ ‘ਚ ਭਗਦੜ, 7 ਦੀ ਮੌਤ

Third Monday of Sawan : ਬਿਹਾਰ ਦੇ ਲਖੀਸਰਾਏ ਵਿੱਚ ਅਸ਼ੋਕ ਧਾਮ ਮੰਦਰ ‘ਚ ਭਗਦੜ, 7 ਦੀ ਮੌਤ

3 hours ago
India Vs Sri Lanka ; ਤੀਜੇ ਦਿਨ ਦਾ ਖੇਡ ਜਾਰੀ : ਸ਼੍ਰੀਲੰਕਾ ਨੇ 0 ‘ਤੇ ਹੀ ਗੁਆਇਆ ਪਹਿਲਾ ਵਿਕਟ

India Vs Sri Lanka ; ਤੀਜੇ ਦਿਨ ਦਾ ਖੇਡ ਜਾਰੀ : ਸ਼੍ਰੀਲੰਕਾ ਨੇ 0 ‘ਤੇ ਹੀ ਗੁਆਇਆ ਪਹਿਲਾ ਵਿਕਟ

3 hours ago
ਬੰਗਾਲ ਦੇ ਬੀਰਭੂਮ ‘ਚ ਹੋਟਲ ਵਿੱਚ ਅੱਗ ਲੱਗਣ ਕਾਰਨ 6 ਲੋਕਾਂ ਦੀ ਮੌਤ, ਕਈ ਜ਼ਖਮੀ

ਬੰਗਾਲ ਦੇ ਬੀਰਭੂਮ ‘ਚ ਹੋਟਲ ਵਿੱਚ ਅੱਗ ਲੱਗਣ ਕਾਰਨ 6 ਲੋਕਾਂ ਦੀ ਮੌਤ, ਕਈ ਜ਼ਖਮੀ

3 hours ago
ਲੁਧਿਆਣਾ ਕੋਰਟ ਬਲਾਸਟ ਕੇਸ ਦੀ ਸੁਣਵਾਈ ਅੱਜ

ਲੁਧਿਆਣਾ ਕੋਰਟ ਬਲਾਸਟ ਕੇਸ ਦੀ ਸੁਣਵਾਈ ਅੱਜ

4 hours ago
15 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਚੰਡੀਗੜ੍ਹ ਵਿੱਚ 4 ਐਫਆਈਆਰ ਦਰਜ : ਸਿਮਰਨਜੀਤ ਸਿੰਘ ਮਾਨ ਸਮੇਤ ਇਨ੍ਹਾਂ ਲੋਕਾਂ ਖਿਲਾਫ ਮਾਮਲਾ ਦਰਜ 

15 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਚੰਡੀਗੜ੍ਹ ਵਿੱਚ 4 ਐਫਆਈਆਰ ਦਰਜ : ਸਿਮਰਨਜੀਤ ਸਿੰਘ ਮਾਨ ਸਮੇਤ ਇਨ੍ਹਾਂ ਲੋਕਾਂ ਖਿਲਾਫ ਮਾਮਲਾ ਦਰਜ 

4 hours ago
UGC-NET ਦੀਆਂ English, Commerce ਅਤੇ Sociology ਪ੍ਰੀਖਿਆਵਾਂ ਰੱਦ ; NTA ਵੱਲੋਂ ਤਿੰਨੋ ਪੇਪਰ ਮੁੜ ਕਰਵਾਉਣ ਦਾ ਫ਼ੈਸਲਾ ; ਪੇਪਰ ਦੀਆਂ ਨਵੀਆਂ ਤਰੀਕਾਂ ਦਾ ਐਲਾਨ

UGC-NET ਦੀਆਂ English, Commerce ਅਤੇ Sociology ਪ੍ਰੀਖਿਆਵਾਂ ਰੱਦ ; NTA ਵੱਲੋਂ ਤਿੰਨੋ ਪੇਪਰ ਮੁੜ ਕਰਵਾਉਣ ਦਾ ਫ਼ੈਸਲਾ ; ਪੇਪਰ ਦੀਆਂ ਨਵੀਆਂ ਤਰੀਕਾਂ ਦਾ ਐਲਾਨ

5 hours ago
ਫਿਲਮ ‘Khalifa’ ਦੇ ਨਿਰਮਾਤਾਵਾਂ ਨੇ ਫਿਲਮ ਵਿੱਚ ਆਨੰਦ ਮਨਮਧਨ ਦੇ ਕਿਰਦਾਰ ਦਾ ਕੀਤਾ ਖੁਲਾਸਾ

ਫਿਲਮ ‘Khalifa’ ਦੇ ਨਿਰਮਾਤਾਵਾਂ ਨੇ ਫਿਲਮ ਵਿੱਚ ਆਨੰਦ ਮਨਮਧਨ ਦੇ ਕਿਰਦਾਰ ਦਾ ਕੀਤਾ ਖੁਲਾਸਾ

6 hours ago
Hindi News
English News
Monday, August 17, 2026
No Result
View All Result
32 °c
Chandigarh
28 ° Tue
29 ° Wed
29 ° Thu
28 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjabi University: ਭਾਰਤ ਸਰਕਾਰ ਦੀ ਨਿਰਫ਼ ਰੈਂਕਿੰਗ ‘ਚ ਪੰਜਾਬੀ ਯੂਨੀਵਰਸਿਟੀ ਦੇਸ ਦੀਆਂ ਸਰਵੋਤਮ 200 ਯੂਨੀਵਰਸਿਟੀਆਂ ‘ਚ ਸ਼ਾਮਿਲ

September 5, 2025
in ਸਿੱਖਿਆ, ਖਬਰਾਂ, ਪੰਜਾਬ
Punjabi University: ਭਾਰਤ ਸਰਕਾਰ ਦੀ ਨਿਰਫ਼ ਰੈਂਕਿੰਗ ‘ਚ ਪੰਜਾਬੀ ਯੂਨੀਵਰਸਿਟੀ ਦੇਸ ਦੀਆਂ ਸਰਵੋਤਮ 200 ਯੂਨੀਵਰਸਿਟੀਆਂ ‘ਚ ਸ਼ਾਮਿਲ

Punjabi University

Punjabi University: ਭਾਰਤ ਸਰਕਾਰ ਦੀ ਨਿਰਫ਼ ਰੈਂਕਿੰਗ ‘ਚ ਪੰਜਾਬੀ ਯੂਨੀਵਰਸਿਟੀ ਦੇਸ ਦੀਆਂ ਸਰਵੋਤਮ 200 ਯੂਨੀਵਰਸਿਟੀਆਂ ‘ਚ ਸ਼ਾਮਿਲ

– ਸਟੇਟ ਯੂਨੀਵਰਸਿਟੀਆਂ ਦੀ ਵੱਖਰੀ ਸੂਚੀ ਵਿੱਚ ਪਹਿਲੀਆਂ 100 ਯੂਨੀਵਰਸਿਟੀਆਂ ਵਿੱਚ ਹੋਈ ਸ਼ੁਮਾਰ

– ਕੌਮੀ ਪੱਧਰ ਦੀ ਅਕਾਦਮਿਕ ਦਰਜਾਬੰਦੀ ਵਿੱਚ ਉਤਾਂਹ ਉੱਠਣਾ ਸਾਨੂੰ ਸਾਕਾਰਾਤਮਕ ਊਰਜਾ ਪ੍ਰਦਾਨ ਕਰੇਗਾ: ਡਾ. ਜਗਦੀਪ ਸਿੰਘ

ਪਟਿਆਲਾ, 5 ਸਤੰਬਰ 2025 (ਵਿਸ਼ਵ ਵਾਰਤਾ) – ਪੰਜਾਬੀ ਯੂਨੀਵਰਸਿਟੀ (Punjabi University) ਅਕਾਦਮਿਕ ਖੇਤਰ ਵਿੱਚ ਇੱਕ ਹੋਰ ਮੱਲ ਮਾਰਦਿਆਂ ਭਾਰਤ ਸਰਕਾਰ ਦੇ ਮਨੁੱਖੀ ਸ਼ਰੋਤ ਵਿਕਾਸ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਨਿਰਫ਼ ਰੈਂਕਿੰਗ(ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ) ਤਹਿਤ ਦੇਸ ਭਰ ਦੀਆਂ ਯੂਨੀਵਰਸਿਟੀਆਂ ਦੀ ਓਵਰਆਲ ਸੂਚੀ ਵਿੱਚ ਸਰਵੋਤਮ 200 ਯੂਨੀਵਰਸਿਟੀਆਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਈ ਹੈ। ਇਸ ਤੋਂ ਇਲਾਵਾ ਸਟੇਟ ਯੂਨੀਵਰਸਿਟੀਆਂ ਦੀ ਵੱਖਰੀ ਸੂਚੀ ਵਿੱਚ ਪੰਜਾਬੀ ਯੂਨੀਵਰਸਿਟੀ ਪਹਿਲੀਆਂ 100 ਯੂਨੀਵਰਸਿਟੀਆਂ ਵਿੱਚ ਸ਼ਾਮਿਲ ਹੋ ਗਈ ਹੈ।

Punjabi University
Punjabi University

ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਹ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ (Punjabi University) ਦਾ ਨਾਮ 51 ਤੋਂ 100 ਵਾਲ਼ੀ ਸੂਚੀ ਵਿੱਚ ਸ਼ੁਮਾਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ਼ ਹੀ ਫਾਰਮੇਸੀ ਵਿਭਾਗਾਂ ਦੀ ਵੱਖਰੇ ਤੌਰ ਉੱਤੇ ਜਾਰੀ ਹੁੰਦੀ ਦਰਜਾਬੰਦੀ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਫਾਰਮੇਸੀ ਵਿਭਾਗ ਨੇ ਦੇਸ ਭਰ ਵਿੱਚੋਂ 59ਵਾਂ ਰੈੰਕ ਹਾਸਿਲ ਕੀਤਾ ਹੈ।

ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਬਿਹਤਰ ਦਰਜਾਬੰਦੀ ਹਾਸਿਲ ਕਰਨ ਨਾਲ਼ ਜਿੱਥੇ ਅਦਾਰੇ ਦੇ ਵੱਕਾਰ ਅਤੇ ਇਸ ਨਾਲ਼ ਜੁੜੇ ਲੋਕਾਂ ਦੇ ਮਨੋਬਲ ਵਿੱਚ ਵਾਧਾ ਹੁੰਦਾ ਹੈ, ਓਥੇ ਹੀ ਚੰਗੀ ਰੈਂਕਿੰਗ ਦੀ ਬਦੌਲਤ ਯੂਨੀਵਰਸਿਟੀ ਵੱਖ-ਵੱਖ ਏਜੰਸੀਆਂ ਜਾਂ ਅਦਾਰਿਆਂ ਤੋਂ ਅਜਿਹੀ ਅਕਾਦਮਿਕ ਫੰਡਿੰਗ ਲਈ ਵੀ ਯੋਗ ਹੋ ਜਾਂਦੀ ਹੈ ਜੋ ਕਿ ਦੇਸ ਦੀਆਂ ਸਰਵੋਤਮ ਯੂਨੀਵਰਸਿਟੀਆਂ ਨੂੰ ਹੀ ਫੰਡਿੰਗ ਪ੍ਰਦਾਨ ਕਰਦੇ ਹਨ।
ਉਨ੍ਹਾਂ ਕਿਹਾ ਕਿ ਉਹ ਇਸ ਸਭ ਦਾ ਸਿਹਰਾ ਯੂਨੀਵਰਸਿਟੀ (Punjabi University) ਦੀਆਂ ਵੱਖ-ਵੱਖ ਫ਼ੈਕਲਟੀਆਂ ਦੇ ਅਧਿਆਪਕਾਂ, ਗ਼ੈਰ ਅਧਿਆਪਨ ਵਰਗ, ਵਿਦਿਆਰਥੀਆਂ, ਖੋਜਾਰਥੀਆਂ, ਅਧਿਕਾਰੀਆਂ, ਗਵਰਰਨਿੰਗ ਬੌਡੀਜ਼ ਨੂੰ ਦਿੰਦੇ ਹਨ ਜਿਨ੍ਹਾਂ ਦੇ ਸਮੂਹਿਕ ਯਤਨਾਂ ਸਦਕਾ ਅਜਿਹਾ ਸੰਭਵ ਹੋ ਸਕਿਆ ਹੈ। ਉਨ੍ਹਾਂ ਯੂਨੀਵਰਸਿਟੀ ਨੂੰ ਵੱਖ-ਵੱਖ ਖੋਜ ਕਾਰਜਾਂ ਲਈ ਫੰਡਿੰਗ ਮੁਹਈਆ ਕਰਵਾਉਣ ਵਾਲ਼ੇ ਭਾਰਤ ਸਰਕਾਰ ਦੇ ਵੱਖ-ਵੱਖ ਅਦਾਰਿਆਂ ਅਤੇ ਪੰਜਾਬ ਸਰਕਾਰ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ ਜਿਸ ਦੀ ਮਦਦ ਨਾਲ਼ ਚੱਲ ਰਹੇ ਗੁਣਵੱਤਾ ਸੰਪੰਨ ਖੋਜ ਪ੍ਰਾਜੈਕਟ ਇਸ ਵੱਕਾਰ ਨੂੰ ਹਾਸਿਲ ਕਰਨ ਵਿੱਚ ਮਦਦਗਾਰ ਸਾਬਿਤ ਹੋਏ ਹਨ।
ਉਨ੍ਹਾਂ ਕਿਹਾ ਕਿ ਇਸ ਕੌਮੀ ਪੱਧਰ ਦੀ ਅਕਾਦਮਿਕ ਦਰਜਾਬੰਦੀ ਵਿੱਚ ਉਤਾਂਹ ਵੱਲ ਨੂੰ ਉੱਠਣਾ ਸਾਨੂੰ ਸਭ ਨੂੰ ਇਕ ਸਾਕਾਰਾਤਮਕ ਊਰਜਾ ਪ੍ਰਦਾਨ ਕਰੇਗਾ  ਜਿਸ ਨਾਲ਼ ਯੂਨੀਵਰਸਿਟੀ ਪਰਿਵਾਰ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਣਾ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਦਾ ਮੂਲ ਮੰਤਵ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਕਾਰਜ ਕਰਨਾ ਹੈ। ਯੂਨੀਵਰਸਿਟੀ ਵੱਲੋਂ ਇਸ ਦਿਸ਼ਾ ਵਿਚ ਕੀਤਾ ਗਿਆ ਕਾਰਜ ਸੰਸਾਰ ਭਰ ਵਿਚ ਜਾਣਿਆ ਜਾਂਦਾ ਹੈ। ਰਾਸ਼ਟਰ ਪੱਧਰੀ ਰੈਂਕਿੰਗ ਵਿਚ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਹਵਾਲੇ ਨਾਲ਼ ਹੋਏ ਅਜਿਹੇ ਕਾਰਜਾਂ ਨੇ ਵੀ ਢੁਕਵੀਂ ਭੂਮਿਕਾ ਨਿਭਾਈ ਹੈ ਜੋ ਕਿ ਮਾਣ ਵਾਲੀ ਗੱਲ ਹੈ।
ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਇਸ ਪ੍ਰਾਪਤੀ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਨਿਰਫ਼ ਦੀ ਰੈਂਕਿੰਗ ਵਿਚ ਉੱਪਰ ਆਉਣਾ ਆਪਣੇ ਆਪ ਵਿਚ ਇਕ ਅਹਿਮ ਪ੍ਰਾਪਤੀ ਹੈ। ਪੰਜਾਬੀ ਯੂਨੀਵਰਸਿਟੀ ਦੇ ਹਿੱਸੇ ਆਈ ਇਸ ਪ੍ਰਾਪਤੀ ਲਈ ਸਾਨੂੰ ਸਭ ਨੂੰ ਮਾਣ ਕਰਨਾ ਚਾਹੀਦਾ ਹੈ। ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਚਲੇ ਵਿਸ਼ੇਸ਼ ਅਕਾਦਮਿਕ ਮਾਹੌਲ ਦਾ ਹੀ ਸਿੱਟਾ ਹੈ ਕਿ ਯੂਨੀਵਰਸਿਟੀ ਲਗਾਤਾਰ ਪ੍ਰਾਪਤੀਆਂ ਕਰ ਰਹੀ ਹੈ।
ਯੂਨੀਵਰਸਿਟੀ (Punjabi University) ਦਾ ਆਈ. ਕਿਊ.ਏ. ਸੈੱਲ, ਜੋ ਕਿ ਸਾਰੇ ਵਿਭਾਗਾਂ ਤੋਂ ਅੰਕੜੇ ਪ੍ਰਾਪਤ ਕਰ ਕੇ ਅਜਿਹੀਆਂ ਦਰਜਬੰਦੀਆਂ ਲਈ ਅੱਗੇ ਸਬੰਧਤ ਸੰਸਥਾਵਾਂ ਨੂੰ ਭੇਜਦਾ ਹੈ, ਦੇ ਡਾਇਰੈਕਟਰ ਪ੍ਰੋ. ਧਰਮਵੀਰ ਸ਼ਰਮਾ ਅਤੇ ਕੋਆਰਡੀਨੇਟਰ ਪ੍ਰੋ. ਉਮਰਾਓ ਸਿੰਘ ਨੇ ਖੁਸ਼ੀ ਪ੍ਰਗਟਾਉਂਦਿਆਂ ਯੂਨੀਵਰਸਿਟੀ ਦੇ ਸਮੂਹ ਵਿਭਾਗਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਇਸ ਸੰਬੰਧੀ ਸਮੇਂ ਸਿਰ ਅਤੇ ਉੱਚਿਤ ਤਰੀਕੇ ਨਾਲ਼ ਡਾਟਾ ਮੁਹਈਆ ਕਰਵਾਇਆ ਜਾਂਦਾ ਰਿਹਾ ਹੈ ਜਿਸ ਨਾਲ਼ ਹਰੇਕ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਠੀਕ ਢੰਗ ਨਾਲ਼ ਸੂਚੀਬੱਧ ਕਰ ਕੇ ਅੱਗੇ ਪੇਸ਼ ਕੀਤਾ ਜਾ ਸਕਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
Tags: Breaking news in PunjabiLatest News In Punjabipunjab newsPunjab news in PunjabiPunjabi Universitytop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

1st Test : India Vs Sri Lanka ; ਲੰਚ ਬ੍ਰੇਕ ਤੱਕ ਸ਼੍ਰੀਲੰਕਾ ਨੇ ਗਵਾਈਆਂ 5 ਵਿਕਟਾਂ 

1st Test : India Vs Sri Lanka ; ਲੰਚ ਬ੍ਰੇਕ ਤੱਕ ਸ਼੍ਰੀਲੰਕਾ ਨੇ ਗਵਾਈਆਂ 5 ਵਿਕਟਾਂ 

by Navjot
August 17, 2026
0

1st Test : India Vs Sri Lanka ; ਲੰਚ ਬ੍ਰੇਕ ਤੱਕ ਸ਼੍ਰੀਲੰਕਾ ਨੇ ਗਵਾਈਆਂ 5 ਵਿਕਟਾਂ    ਚੰਡੀਗੜ੍ਹ, 17 ਅਗਸਤ...

Defence Secretary ਦੁਵੱਲੇ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਲਈ ਪਹੁੰਚੇ ਅਰਮੀਨੀਆ

Defence Secretary ਦੁਵੱਲੇ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਲਈ ਪਹੁੰਚੇ ਅਰਮੀਨੀਆ

by Navjot
August 17, 2026
0

Defence Secretary ਦੁਵੱਲੇ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਲਈ ਪਹੁੰਚੇ ਅਰਮੀਨੀਆ ਯੇਰੇਵਨ, 17 ਅਗਸਤ (ਵਿਸ਼ਵ ਵਾਰਤਾ) ਰੱਖਿਆ ਸਕੱਤਰ ਰਾਜੇਸ਼ ਕੁਮਾਰ...

ED ਵੱਲੋਂ IAS ਅਧਿਕਾਰੀ ਕੰਵਲ ਪ੍ਰੀਤ ਬਰਾੜ ਨੂੰ ਸੰਮਨ

ED ਵੱਲੋਂ IAS ਅਧਿਕਾਰੀ ਕੰਵਲ ਪ੍ਰੀਤ ਬਰਾੜ ਨੂੰ ਸੰਮਨ

by Navjot
August 17, 2026
0

ED ਵੱਲੋਂ IAS ਅਧਿਕਾਰੀ ਕੰਵਲ ਪ੍ਰੀਤ ਬਰਾੜ ਨੂੰ ਸੰਮਨ ਚੰਡੀਗੜ੍ਹ, 17 ਅਗਸਤ (ਵਿਸ਼ਵ ਵਾਰਤਾ)  ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੰਜਾਬ ਕੈਡਰ...

Hockey World Cup : ਅੱਜ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ

Hockey World Cup : ਅੱਜ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ

by Navjot
August 17, 2026
0

Hockey World Cup : ਅੱਜ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ ਐਮਸਟਲਵੀਨ, 17 ਅਗਸਤ (ਵਿਸ਼ਵ ਵਾਰਤਾ) ਭਾਰਤੀ ਪੁਰਸ਼ ਹਾਕੀ ਟੀਮ ਸੋਮਵਾਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

1st Test : India Vs Sri Lanka ; ਲੰਚ ਬ੍ਰੇਕ ਤੱਕ ਸ਼੍ਰੀਲੰਕਾ ਨੇ ਗਵਾਈਆਂ 5 ਵਿਕਟਾਂ 

1st Test : India Vs Sri Lanka ; ਲੰਚ ਬ੍ਰੇਕ ਤੱਕ ਸ਼੍ਰੀਲੰਕਾ ਨੇ ਗਵਾਈਆਂ 5 ਵਿਕਟਾਂ 

by Navjot
August 17, 2026
0

1st Test : India Vs Sri Lanka ; ਲੰਚ ਬ੍ਰੇਕ ਤੱਕ ਸ਼੍ਰੀਲੰਕਾ ਨੇ ਗਵਾਈਆਂ 5 ਵਿਕਟਾਂ    ਚੰਡੀਗੜ੍ਹ, 17 ਅਗਸਤ...

Most Popular

Fatehgarh Sahib : ਰੋਜ਼ਾ ਸ਼ਰੀਫ਼ ਦੇ ਸਾਲਾਨਾ ਉਰਸ ਦੀ ਅੱਜ ਹੋਵੇਗੀ ਸ਼ੁਰੂਆਤ ; ਪਾਕਿਸਤਾਨ ਤੋਂ ਆਉਣ ਵਾਲਾ ਜੱਥਾ ਉਰਸ ਵਿੱਚ ਨਹੀਂ ਹੋ ਸਕੇਗਾ ਸ਼ਾਮਲ 

Fatehgarh Sahib : ਰੋਜ਼ਾ ਸ਼ਰੀਫ਼ ਦੇ ਸਾਲਾਨਾ ਉਰਸ ਦੀ ਅੱਜ ਹੋਵੇਗੀ ਸ਼ੁਰੂਆਤ ; ਪਾਕਿਸਤਾਨ ਤੋਂ ਆਉਣ ਵਾਲਾ ਜੱਥਾ ਉਰਸ ਵਿੱਚ ਨਹੀਂ ਹੋ ਸਕੇਗਾ ਸ਼ਾਮਲ 

by Navjot
6 days ago
0

Fatehgarh Sahib : ਰੋਜ਼ਾ ਸ਼ਰੀਫ਼ ਦੇ ਸਾਲਾਨਾ ਉਰਸ ਦੀ ਅੱਜ ਹੋਵੇਗੀ ਸ਼ੁਰੂਆਤ ; ਪਾਕਿਸਤਾਨ ਤੋਂ ਆਉਣ ਵਾਲਾ ਜੱਥਾ ਉਰਸ ਵਿੱਚ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 