• Latest
  • Trending
Punjab Weather: ਪੰਜਾਬ ‘ਚ ਅੱਜ ਮੀਂਹ ਦਾ ਕੋਈ ਅਲਰਟ ਨਹੀਂ; ਪਰ ਪਹਾੜਾਂ ਵਿੱਚ ਹੋ ਰਹੀ ਬਾਰਿਸ਼ ਨੇ ਵਧਾਈ ਚਿੰਤਾ

Punjab Weather: ਪੰਜਾਬ ‘ਚ ਅੱਜ ਮੀਂਹ ਦਾ ਕੋਈ ਅਲਰਟ ਨਹੀਂ; ਪਰ ਪਹਾੜਾਂ ਵਿੱਚ ਹੋ ਰਹੀ ਬਾਰਿਸ਼ ਨੇ ਵਧਾਈ ਚਿੰਤਾ

12 months ago
ਘੁੱਗੀ ਦਾ ਉਸਤਾਦ: ਹਰ ਫ਼ਨ ਮੌਲਾ ਚਾਚਾ ਰੌਣਕੀ ਰਾਮ – ਗੁਰਭਜਨ ਗਿੱਲ

ਘੁੱਗੀ ਦਾ ਉਸਤਾਦ: ਹਰ ਫ਼ਨ ਮੌਲਾ ਚਾਚਾ ਰੌਣਕੀ ਰਾਮ – ਗੁਰਭਜਨ ਗਿੱਲ

23 minutes ago
Gold Silver Price : ਸੋਨਾ ਫਿਰ ਚਮਕਿਆ ; ਚਾਂਦੀ ਵਿੱਚ ਵੀ ਆਈ ਤੇਜ਼ੀ, ਜਾਣੋ ਕੈਰੇਟ ਦੇ ਹਿਸਾਬ ਨਾਲ ਕੀਮਤ

Gold Silver Price : ਸੋਨਾ ਫਿਰ ਚਮਕਿਆ ; ਚਾਂਦੀ ਵਿੱਚ ਵੀ ਆਈ ਤੇਜ਼ੀ, ਜਾਣੋ ਕੈਰੇਟ ਦੇ ਹਿਸਾਬ ਨਾਲ ਕੀਮਤ

2 hours ago
ਭੋਪਾਲ ਵਿੱਚ ਕਿਸਾਨਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ; ਤੋੜੇ ਬੈਰੀਕੇਡ, ਬੱਸਾਂ ‘ਤੇ ਚੜ੍ਹੇ

ਭੋਪਾਲ ਵਿੱਚ ਕਿਸਾਨਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ; ਤੋੜੇ ਬੈਰੀਕੇਡ, ਬੱਸਾਂ ‘ਤੇ ਚੜ੍ਹੇ

2 hours ago
ਜਪਾਨ ‘ਚ ਭੂਚਾਲ ਤੋਂ ਬਾਅਦ ਸੋਨੀ ਦਾ ਕੁਮਾਮੋਟੋ ਸੈਮੀਕੰਡਕਟਰ ਪਲਾਂਟ ਬੰਦ

ਜਪਾਨ ‘ਚ ਭੂਚਾਲ ਤੋਂ ਬਾਅਦ ਸੋਨੀ ਦਾ ਕੁਮਾਮੋਟੋ ਸੈਮੀਕੰਡਕਟਰ ਪਲਾਂਟ ਬੰਦ

2 hours ago
Delhi : 400 ਤੋਂ ਵੱਧ ਸਕੂਲੀ ਵਿਦਿਆਰਥੀ ਅਤੇ ਅਧਿਆਪਕ Asola Bhatti Wildlife Sanctuary ਵਿਖੇ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਹੋਏ ਸ਼ਾਮਲ

Delhi : 400 ਤੋਂ ਵੱਧ ਸਕੂਲੀ ਵਿਦਿਆਰਥੀ ਅਤੇ ਅਧਿਆਪਕ Asola Bhatti Wildlife Sanctuary ਵਿਖੇ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਹੋਏ ਸ਼ਾਮਲ

2 hours ago
ਦਿੱਲੀ-ਐਨਸੀਆਰ ਵਿੱਚ ਅੱਜ ਕਈ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ

ਦਿੱਲੀ-ਐਨਸੀਆਰ ਵਿੱਚ ਅੱਜ ਕਈ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ

2 hours ago
Assam flood : ਸੱਤ ਜ਼ਿਲ੍ਹਿਆਂ ਵਿੱਚ 3.32 ਲੱਖ ਤੋਂ ਵੱਧ ਲੋਕ ਪ੍ਰਭਾਵਿਤ

Assam flood : ਸੱਤ ਜ਼ਿਲ੍ਹਿਆਂ ਵਿੱਚ 3.32 ਲੱਖ ਤੋਂ ਵੱਧ ਲੋਕ ਪ੍ਰਭਾਵਿਤ

2 hours ago
ਗੁਰੂ ਪੂਰਨਿਮਾ ਤੇ ਅਯੁੱਧਿਆ ਅਤੇ ਪ੍ਰਯਾਗਰਾਜ ਵਿੱਚ ਦੇਖਣ ਨੂੰ ਮਿਲਿਆ ਭਾਰੀ ਇਕੱਠ

ਗੁਰੂ ਪੂਰਨਿਮਾ ਤੇ ਅਯੁੱਧਿਆ ਅਤੇ ਪ੍ਰਯਾਗਰਾਜ ਵਿੱਚ ਦੇਖਣ ਨੂੰ ਮਿਲਿਆ ਭਾਰੀ ਇਕੱਠ

2 hours ago
 Breaking News : ਲੋਕ ਸਭਾ ਵਿੱਚ ਪੇਪਰ ਲੀਕ ‘ਤੇ ਸੋਧ ਬਿੱਲ ਪਾਸ

 Breaking News : ਲੋਕ ਸਭਾ ਵਿੱਚ ਪੇਪਰ ਲੀਕ ‘ਤੇ ਸੋਧ ਬਿੱਲ ਪਾਸ

2 hours ago
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਨੇ ਗਵਰਨਰ ਹਾਊਸ ਘਿਰਾਓ ਦਾ ਕੀਤਾ ਐਲਾਨ

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਨੇ ਗਵਰਨਰ ਹਾਊਸ ਘਿਰਾਓ ਦਾ ਕੀਤਾ ਐਲਾਨ

3 hours ago
ਸਕੂਲ ਵੈਨ ਦੇ ਟਰੱਕ ਨਾਲ ਟਕਰਾਉਣ ਕਾਰਨ ਇੱਕ ਬੱਚੇ ਦੀ ਮੌਤ, 6 ਜ਼ਖਮੀ

ਸਕੂਲ ਵੈਨ ਦੇ ਟਰੱਕ ਨਾਲ ਟਕਰਾਉਣ ਕਾਰਨ ਇੱਕ ਬੱਚੇ ਦੀ ਮੌਤ, 6 ਜ਼ਖਮੀ

3 hours ago
ਭਾਰਤੀ ਮਹਿਲਾ ਹਾਕੀ ਟੀਮ FIH ਵਿਸ਼ਵ ਕੱਪ ਲਈ ਯੂਰਪ ਰਵਾਨਾ

ਭਾਰਤੀ ਮਹਿਲਾ ਹਾਕੀ ਟੀਮ FIH ਵਿਸ਼ਵ ਕੱਪ ਲਈ ਯੂਰਪ ਰਵਾਨਾ

3 hours ago
Hindi News
English News
Wednesday, July 29, 2026
No Result
View All Result
33 °c
Chandigarh
29 ° Thu
29 ° Fri
28 ° Sat
29 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab Weather: ਪੰਜਾਬ ‘ਚ ਅੱਜ ਮੀਂਹ ਦਾ ਕੋਈ ਅਲਰਟ ਨਹੀਂ; ਪਰ ਪਹਾੜਾਂ ਵਿੱਚ ਹੋ ਰਹੀ ਬਾਰਿਸ਼ ਨੇ ਵਧਾਈ ਚਿੰਤਾ

August 8, 2025
in ਖਬਰਾਂ, ਪੰਜਾਬ
Punjab Weather: ਪੰਜਾਬ ‘ਚ ਅੱਜ ਮੀਂਹ ਦਾ ਕੋਈ ਅਲਰਟ ਨਹੀਂ; ਪਰ ਪਹਾੜਾਂ ਵਿੱਚ ਹੋ ਰਹੀ ਬਾਰਿਸ਼ ਨੇ ਵਧਾਈ ਚਿੰਤਾ

Punjab Weather : ਪੰਜਾਬ ‘ਚ ਅੱਜ ਮੀਂਹ ਦਾ ਕੋਈ ਅਲਰਟ ਨਹੀਂ; ਪਰ ਪਹਾੜਾਂ ਵਿੱਚ ਹੋ ਰਹੀ ਬਾਰਿਸ਼ ਨੇ ਵਧਾਈ ਚਿੰਤਾ

– ਨੱਕੋ-ਨੱਕ ਭਰੇ ਦਰਿਆ 

ਚੰਡੀਗੜ੍ਹ, 8 ਅਗਸਤ (ਵਿਸ਼ਵ ਵਾਰਤਾ): ਪੰਜਾਬ ਵਿੱਚ ਅੱਜ ਮੌਸਮ ਸਾਫ ਰਹਿਣ ਦੀ ਉਮੀਦ ਹੈ ਕਿਉਕਿ ਅੱਜ ਮੌਸਮ ਵਿਭਾਗ (Punjab Weather) ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ, ਹਾਲਾਂਕਿ 12 ਅਗਸਤ ਤੋਂ ਮੌਸਮ (Punjab Weather) ਫਿਰ ਬਦਲ ਜਾਵੇਗਾ ਅਤੇ ਇਸ ਦਿਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪਰ ਪਹਾੜਾਂ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਪੰਜਾਬ ਲਈ ਸਮੱਸਿਆ ਬਣਦੀ ਜਾ ਰਹੀ ਹੈ।

ਬੀਤੇ ਦਿਨ ਯਾਨੀ ਕਿ ਵੀਰਵਾਰ ਸਵੇਰੇ ਪੌਂਗ ਡੈਮ ਤੋਂ ਲਗਭਗ 40 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਜਿਸ ਕਾਰਨ ਪੌਂਗ ਡੈਮ ਦਾ ਪਾਣੀ ਦਾ ਪੱਧਰ 374.95 ਫੁੱਟ ਤੱਕ ਪਹੁੰਚ ਗਿਆ। ਜਿਸ ਤੋਂ ਬਾਅਦ ਡੈਮ ਦੇ 6 ਗੇਟ 2 ਫੁੱਟ ਤੱਕ ਖੋਲ੍ਹ ਦਿੱਤੇ ਗਏ।। ਬਿਆਸ ਦਰਿਆ ਵਿਚ ਇਕਦਮ ਵਾਧੂ ਪਾਣੀ ਆਉਣ ਨਾਲ ਇਸ ਦੇ ਨਾਲ ਲਗਦੇ ਇਲਾਕੇ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਤਰਨ ਤਾਰਨ ਅਤੇ ਹਰੀਕੇ ਲਈ ਖ਼ਤਰਾ ਖੜ੍ਹਾ ਹੋ ਸਕਦਾ ਹੈ। ਹਾਲਾਂਕਿ, ਬੀਬੀਐਮਬੀ ਦਾ ਕਹਿਣਾ ਹੈ ਕਿ ਪਾਣੀ ਨਿਯੰਤਰਿਤ ਤਰੀਕੇ ਨਾਲ ਛੱਡਿਆ ਜਾ ਰਿਹਾ ਹੈ, ਇਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ ਹੈ।

ਦੂਜੇ ਪਾਸੇ, ਘੱਗਰ ਨਦੀ ਵੀ ਉਫਾਨ ‘ਤੇ ਹੈ, ਜਿਸ ਕਾਰਨ ਪਟਿਆਲਾ ਅਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ ਹੜ੍ਹ ਦਾ ਖ਼ਤਰਾ ਬਣ ਸਕਦਾ ਹੈ। ਪਿਛਲੇ ਕੁਝ ਦਿਨਾਂ ਵਿੱਚ, ਪਾਣੀ ਕੁਝ ਨੀਵੇਂ ਇਲਾਕਿਆਂ ਵਿੱਚ ਦਾਖਲ ਹੋਇਆ ਸੀ, ਪਰ ਫਿਲਹਾਲ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ। 7 ਅਗਸਤ 2025 ਨੂੰ ਦੇ ਅੰਕੜਿਆਂ ਅਨੁਸਾਰ, ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ‘ਤੇ ਬਣੇ ਤਿੰਨ ਵੱਡੇ ਡੈਮਾਂ ਭਾਖੜਾ, ਪੋਂਗ ਅਤੇ ਥੀਨ ਵਿੱਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦਾ ਹੈ। ਇਸ ਸਾਲ ਮਾਨਸੂਨ ਦੀ ਤੀਬਰਤਾ ਅਤੇ ਉੱਪਰੀ ਖੇਤਰਾਂ ਵਿੱਚ ਭਾਰੀ ਬਾਰਸ਼ ਕਾਰਨ, ਇਨ੍ਹਾਂ ਜਲ ਭੰਡਾਰਾਂ ਵਿੱਚ ਪਾਣੀ ਦਾ ਪ੍ਰਵਾਹ ਵੀ ਵਧ ਗਿਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ ਅਤੇ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਵੀ ਸਥਾਪਿਤ ਕੀਤੇ ਗਏ ਹਨ ਜੋ ਕਿ ਪੂਰੀ ਤਰ੍ਹਾਂ ਕਾਰਜਸ਼ੀਲ ਹਨ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In Punjabipunjab newsPunjab news in PunjabiPunjab Weathertop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਘੁੱਗੀ ਦਾ ਉਸਤਾਦ: ਹਰ ਫ਼ਨ ਮੌਲਾ ਚਾਚਾ ਰੌਣਕੀ ਰਾਮ – ਗੁਰਭਜਨ ਗਿੱਲ

ਘੁੱਗੀ ਦਾ ਉਸਤਾਦ: ਹਰ ਫ਼ਨ ਮੌਲਾ ਚਾਚਾ ਰੌਣਕੀ ਰਾਮ – ਗੁਰਭਜਨ ਗਿੱਲ

by Navjot
July 29, 2026
0

ਘੁੱਗੀ ਦਾ ਉਸਤਾਦ: ਹਰ ਫ਼ਨ ਮੌਲਾ ਚਾਚਾ ਰੌਣਕੀ ਰਾਮ - ਗੁਰਭਜਨ ਗਿੱਲ   ਚੰਡੀਗੜ੍ਹ, 29 ਜੁਲਾਈ  ਬਲਵਿੰਦਰ ਬਿੱਕੀ ਉਰਫ਼ ਚਾਚਾ...

Gold Silver Price : ਸੋਨਾ ਫਿਰ ਚਮਕਿਆ ; ਚਾਂਦੀ ਵਿੱਚ ਵੀ ਆਈ ਤੇਜ਼ੀ, ਜਾਣੋ ਕੈਰੇਟ ਦੇ ਹਿਸਾਬ ਨਾਲ ਕੀਮਤ

Gold Silver Price : ਸੋਨਾ ਫਿਰ ਚਮਕਿਆ ; ਚਾਂਦੀ ਵਿੱਚ ਵੀ ਆਈ ਤੇਜ਼ੀ, ਜਾਣੋ ਕੈਰੇਟ ਦੇ ਹਿਸਾਬ ਨਾਲ ਕੀਮਤ

by Navjot
July 29, 2026
0

Gold Silver Price : ਸੋਨਾ ਫਿਰ ਚਮਕਿਆ ; ਚਾਂਦੀ ਵਿੱਚ ਵੀ ਆਈ ਤੇਜ਼ੀ, ਜਾਣੋ ਕੈਰੇਟ ਦੇ ਹਿਸਾਬ ਨਾਲ ਕੀਮਤ  ...

ਭੋਪਾਲ ਵਿੱਚ ਕਿਸਾਨਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ; ਤੋੜੇ ਬੈਰੀਕੇਡ, ਬੱਸਾਂ ‘ਤੇ ਚੜ੍ਹੇ

ਭੋਪਾਲ ਵਿੱਚ ਕਿਸਾਨਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ; ਤੋੜੇ ਬੈਰੀਕੇਡ, ਬੱਸਾਂ ‘ਤੇ ਚੜ੍ਹੇ

by Navjot
July 29, 2026
0

ਭੋਪਾਲ ਵਿੱਚ ਕਿਸਾਨਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ; ਤੋੜੇ ਬੈਰੀਕੇਡ, ਬੱਸਾਂ 'ਤੇ ਚੜ੍ਹੇ   ਚੰਡੀਗੜ੍ਹ, 29 ਜੁਲਾਈ(ਵਿਸ਼ਵ ਵਾਰਤਾ)  ਭੋਪਾਲ ਵਿੱਚ ਕਿਸਾਨਾਂ...

ਜਪਾਨ ‘ਚ ਭੂਚਾਲ ਤੋਂ ਬਾਅਦ ਸੋਨੀ ਦਾ ਕੁਮਾਮੋਟੋ ਸੈਮੀਕੰਡਕਟਰ ਪਲਾਂਟ ਬੰਦ

ਜਪਾਨ ‘ਚ ਭੂਚਾਲ ਤੋਂ ਬਾਅਦ ਸੋਨੀ ਦਾ ਕੁਮਾਮੋਟੋ ਸੈਮੀਕੰਡਕਟਰ ਪਲਾਂਟ ਬੰਦ

by Navjot
July 29, 2026
0

ਜਪਾਨ ‘ਚ ਭੂਚਾਲ ਤੋਂ ਬਾਅਦ ਸੋਨੀ ਦਾ ਕੁਮਾਮੋਟੋ ਸੈਮੀਕੰਡਕਟਰ ਪਲਾਂਟ ਬੰਦ ਨਵੀਂ ਦਿੱਲੀ, 29 ਜੁਲਾਈ (ਵਿਸ਼ਵ ਵਾਰਤਾ) ਸੋਨੀ ਸੈਮੀਕੰਡਕਟਰ ਸਲਿਊਸ਼ਨਜ਼...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਘੁੱਗੀ ਦਾ ਉਸਤਾਦ: ਹਰ ਫ਼ਨ ਮੌਲਾ ਚਾਚਾ ਰੌਣਕੀ ਰਾਮ – ਗੁਰਭਜਨ ਗਿੱਲ

ਘੁੱਗੀ ਦਾ ਉਸਤਾਦ: ਹਰ ਫ਼ਨ ਮੌਲਾ ਚਾਚਾ ਰੌਣਕੀ ਰਾਮ – ਗੁਰਭਜਨ ਗਿੱਲ

by Navjot
July 29, 2026
0

ਘੁੱਗੀ ਦਾ ਉਸਤਾਦ: ਹਰ ਫ਼ਨ ਮੌਲਾ ਚਾਚਾ ਰੌਣਕੀ ਰਾਮ - ਗੁਰਭਜਨ ਗਿੱਲ   ਚੰਡੀਗੜ੍ਹ, 29 ਜੁਲਾਈ  ਬਲਵਿੰਦਰ ਬਿੱਕੀ ਉਰਫ਼ ਚਾਚਾ...

Most Popular

Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

by Jaspreet Kaur
1 week ago
0

Top 10 News: ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 20 ਜੁਲਾਈ (ਵਿਸ਼ਵ ਵਾਰਤਾ): ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News)...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 