• Latest
  • Trending
Punjab: ਹਲਵਾਰਾ ਏਅਰਪੋਰਟ ਤੋਂ ਏਅਰ ਇੰਡੀਆ ਦੀ ਫਲਾਈਟ ਦਾ ਬਦਲਿਆ ਸਮਾਂ

1 hour ago
Punjab: ਅਧਿਆਪਕ ਦਿਵਸ ਮੌਕੇ 75 ਅਧਿਆਪਕਾਂ ਤੇ ਪ੍ਰਬੰਧਕਾਂ ਨੂੰ ਮਿਲੇਗਾ ‘State Teacher Award’

4 minutes ago
National: ਕਾਕਰੋਚ ਜਨਤਾ ਪਾਰਟੀ ਮੁੜ ਸੜਕ ’ਤੇ, ਪਾਰਲੀਮੈਂਟ ਸਟਰੀਟ ਥਾਣੇ ਦੇ ਬਾਹਰ ਦਿੱਤਾ ਧਰਨਾ

20 minutes ago
Punjab: ਨੂੰਹਾਂ ਨੇ ਆਪਣੀ ਸੱਸ ਦੀ ਅਰਥੀ ਨੂੰ ਦਿੱਤਾ ਮੋਢਾ

Punjab: ਨੂੰਹਾਂ ਨੇ ਆਪਣੀ ਸੱਸ ਦੀ ਅਰਥੀ ਨੂੰ ਦਿੱਤਾ ਮੋਢਾ

1 hour ago
Punjab Weather: ਸੂਬੇ ਦੇ 5 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ, ਸਵੇਰੇ ਕਈ ਥਾਈਂ ਪਿਆ ਮੀਂਹ

2 hours ago
Chandigarh: PU ਦੇ ਸਮਾਗਮ ’ਚ ਸ਼ਾਮਲ ਹੋਣ ਪਹੁੰਚੇ ਉੱਪ ਰਾਸ਼ਟਰਪਤੀ, ਟ੍ਰੈਫਿਕ ਡਾਇਵਰਟ, ਐਡਵਾਈਜ਼ਰੀ ਜਾਰੀ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

3 hours ago
National: ਜਨਮ ਅਸ਼ਟਮੀ ’ਤੇ PM ਮੋਦੀ ਨੇ ਦੇਸ਼ਵਾਸੀਆਂ ਨੂੰ ਦਿੱਤੀਆਂ ਵਧਾਈਆਂ

Haryana ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ: 30 ਪੁਲਿਸ ਅਧਿਕਾਰੀਆਂ ਦੇ ਤਬਾਦਲੇ

Punjab ਵਿਧਾਨ ਸਭਾ ਚੋਣਾਂ 2027: ਜਲਦ ਪੰਜਾਬ ਦੌਰੇ ’ਤੇ ਆਉਣਗੇ ਰਾਹੁਲ ਗਾਂਧੀ

4 hours ago
Punjab: ‘ਦਿਮਾਗੀ ਨਕਸਲ’ ਸ਼ਬਦ ’ਤੇ ਕੈਪਟਨ ਅਮਰਿੰਦਰ ਦਾ PM ਮੋਦੀ ਨੂੰ ਸਵਾਲ, ਪੜ੍ਹੋ ਕੀ ਪੁੱਛਿਆ ?

Big News: CM ਮਾਨ ਦੀ ਪਤਨੀ ਨੇ ਖਹਿਰਾ ਅਤੇ ਮਜੀਠੀਆ ਨੂੰ ਭੇਜਿਆ ਨੋਟਿਸ

5 hours ago
International: ਟਾਟਾ ਗਰੁੱਪ ਦੀ ਕੰਪਨੀ ਨੂੰ ਛੱਡਣਾ ਪਵੇਗਾ ਇਹ ਦੇਸ਼ ! ਰਾਸ਼ਟਰਪਤੀ ਨੇ ਕੰਮਕਾਜ ਬੰਦ ਕਰਨ ਦੇ ਦਿੱਤੇ ਹੁਕਮ

Hindi News
English News
Friday, September 4, 2026
No Result
View All Result
27 °c
Chandigarh
27 ° Sat
29 ° Sun
29 ° Mon
31 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab: ਹਲਵਾਰਾ ਏਅਰਪੋਰਟ ਤੋਂ ਏਅਰ ਇੰਡੀਆ ਦੀ ਫਲਾਈਟ ਦਾ ਬਦਲਿਆ ਸਮਾਂ

September 4, 2026
in ਖਬਰਾਂ, ਪੰਜਾਬ, ਬ੍ਰੇਕਿੰਗ ਨਿਊਜ਼
Punjab: ਹਲਵਾਰਾ ਏਅਰਪੋਰਟ ਤੋਂ ਏਅਰ ਇੰਡੀਆ ਦੀ ਫਲਾਈਟ ਦਾ ਬਦਲਿਆ ਸਮਾਂ

Punjab: ਹਲਵਾਰਾ ਏਅਰਪੋਰਟ ਤੋਂ ਏਅਰ ਇੰਡੀਆ ਦੀ ਫਲਾਈਟ ਦਾ ਬਦਲਿਆ ਸਮਾਂ

– ਨਵਾਂ ਸ਼ਡਿਊਲ 10 ਸਤੰਬਰ ਤੋਂ ਹੋਵੇਗਾ ਲਾਗੂ

ਲੁਧਿਆਣਾ, 4 ਸਤੰਬਰ (ਵਿਸ਼ਵ ਵਾਰਤਾ) – ਲੁਧਿਆਣਾ ਦੇ ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਤੋਂ ਦਿੱਲੀ ਲਈ ਚੱਲਣ ਵਾਲੀ ਏਅਰ ਇੰਡੀਆ ਦੀ ਦੁਪਹਿਰ ਵਾਲੀ ਫਲਾਈਟ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਨਵਾਂ ਸ਼ਡਿਊਲ 10 ਸਤੰਬਰ 2026 ਤੋਂ ਲਾਗੂ ਹੋਵੇਗਾ। ਏਅਰਪੋਰਟ ਡਾਇਰੈਕਟਰ ਜਗੀਰ ਸਿੰਘ ਨੇ ਸਮੇਂ ਵਿੱਚ ਤਬਦੀਲੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਫੈਸਲਾ ਨਿਯਮਤ ਯਾਤਰੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।

ਨਵੇਂ ਸ਼ਡਿਊਲ ਅਨੁਸਾਰ ਦਿੱਲੀ ਤੋਂ ਆਉਣ ਵਾਲੀ ਦੁਪਹਿਰ ਦੀ ਫਲਾਈਟ 3:35 ਵਜੇ ਹਲਵਾਰਾ ਏਅਰਪੋਰਟ ਪਹੁੰਚੇਗੀ, ਜਦਕਿ ਹਲਵਾਰਾ ਤੋਂ ਦਿੱਲੀ ਲਈ ਵਾਪਸੀ ਦੀ ਉਡਾਣ ਸ਼ਾਮ 4:05 ਵਜੇ ਰਵਾਨਾ ਹੋਵੇਗੀ। ਹਾਲਾਂਕਿ, ਸਵੇਰੇ ਚੱਲਣ ਵਾਲੀ ਏਅਰ ਇੰਡੀਆ ਦੀ ਫਲਾਈਟ ਦੇ ਸਮੇਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPUNJABpunjab newsPunjab news in Punjabitop headlines in Punjabi
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ਅਧਿਆਪਕ ਦਿਵਸ ਮੌਕੇ 75 ਅਧਿਆਪਕਾਂ ਤੇ ਪ੍ਰਬੰਧਕਾਂ ਨੂੰ ਮਿਲੇਗਾ ‘State Teacher Award’

Punjab: ਅਧਿਆਪਕ ਦਿਵਸ ਮੌਕੇ 75 ਅਧਿਆਪਕਾਂ ਤੇ ਪ੍ਰਬੰਧਕਾਂ ਨੂੰ ਮਿਲੇਗਾ ‘State Teacher Award’

by Ranjit Singh
September 4, 2026
0

Punjab: ਅਧਿਆਪਕ ਦਿਵਸ ਮੌਕੇ 75 ਅਧਿਆਪਕਾਂ ਤੇ ਪ੍ਰਬੰਧਕਾਂ ਨੂੰ ਮਿਲੇਗਾ 'State Teacher Award' - 5 ਸਤੰਬਰ ਨੂੰ ਹੋਵੇਗਾ ਸਨਮਾਨ -...

National: ਕਾਕਰੋਚ ਜਨਤਾ ਪਾਰਟੀ ਮੁੜ ਸੜਕ ’ਤੇ, ਪਾਰਲੀਮੈਂਟ ਸਟਰੀਟ ਥਾਣੇ ਦੇ ਬਾਹਰ ਦਿੱਤਾ ਧਰਨਾ

National: ਕਾਕਰੋਚ ਜਨਤਾ ਪਾਰਟੀ ਮੁੜ ਸੜਕ ’ਤੇ, ਪਾਰਲੀਮੈਂਟ ਸਟਰੀਟ ਥਾਣੇ ਦੇ ਬਾਹਰ ਦਿੱਤਾ ਧਰਨਾ

by Ranjit Singh
September 4, 2026
0

National: ਕਾਕਰੋਚ ਜਨਤਾ ਪਾਰਟੀ ਮੁੜ ਸੜਕ ’ਤੇ, ਪਾਰਲੀਮੈਂਟ ਸਟਰੀਟ ਥਾਣੇ ਦੇ ਬਾਹਰ ਦਿੱਤਾ ਧਰਨਾ ਨਵੀਂ ਦਿੱਲੀ, 4 ਸਤੰਬਰ (ਵਿਸ਼ਵ ਵਾਰਤਾ)...

Punjab: ਨੂੰਹਾਂ ਨੇ ਆਪਣੀ ਸੱਸ ਦੀ ਅਰਥੀ ਨੂੰ ਦਿੱਤਾ ਮੋਢਾ

Punjab: ਨੂੰਹਾਂ ਨੇ ਆਪਣੀ ਸੱਸ ਦੀ ਅਰਥੀ ਨੂੰ ਦਿੱਤਾ ਮੋਢਾ

by Ranjit Singh
September 4, 2026
0

Punjab: ਨੂੰਹਾਂ ਨੇ ਆਪਣੀ ਸੱਸ ਦੀ ਅਰਥੀ ਨੂੰ ਦਿੱਤਾ ਮੋਢਾ - ਮੌਤ ਤੋਂ ਬਾਅਦ ਅੱਖਾਂ ਦਾਨ ਕੀਤੀਆਂ - ਸਰੀਰ ਮੈਡੀਕਲ...

Punjab Weather: ਸੂਬੇ ਦੇ 5 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ, ਸਵੇਰੇ ਕਈ ਥਾਈਂ ਪਿਆ ਮੀਂਹ

Punjab Weather: ਸੂਬੇ ਦੇ 5 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ, ਸਵੇਰੇ ਕਈ ਥਾਈਂ ਪਿਆ ਮੀਂਹ

by Ranjit Singh
September 4, 2026
0

Punjab Weather: ਸੂਬੇ ਦੇ 5 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ, ਸਵੇਰੇ ਕਈ ਥਾਈਂ ਪਿਆ ਮੀਂਹ ਚੰਡੀਗੜ੍ਹ, 4 ਸਤੰਬਰ (ਵਿਸ਼ਵ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: ਅਧਿਆਪਕ ਦਿਵਸ ਮੌਕੇ 75 ਅਧਿਆਪਕਾਂ ਤੇ ਪ੍ਰਬੰਧਕਾਂ ਨੂੰ ਮਿਲੇਗਾ ‘State Teacher Award’

Punjab: ਅਧਿਆਪਕ ਦਿਵਸ ਮੌਕੇ 75 ਅਧਿਆਪਕਾਂ ਤੇ ਪ੍ਰਬੰਧਕਾਂ ਨੂੰ ਮਿਲੇਗਾ ‘State Teacher Award’

by Ranjit Singh
September 4, 2026
0

Punjab: ਅਧਿਆਪਕ ਦਿਵਸ ਮੌਕੇ 75 ਅਧਿਆਪਕਾਂ ਤੇ ਪ੍ਰਬੰਧਕਾਂ ਨੂੰ ਮਿਲੇਗਾ 'State Teacher Award' - 5 ਸਤੰਬਰ ਨੂੰ ਹੋਵੇਗਾ ਸਨਮਾਨ -...

Most Popular

ਸ਼ੇਰ-ਏ-ਪੰਜਾਬ ਟੀ20 ਲੀਗ: ਨਮਨ ਧੀਰ ਨੂੰ ਅੰਮ੍ਰਿਤਸਰ ਸੂਰਮਾਜ਼ ਨੇ 10.80 ਲੱਖ ’ਚ ਖਰੀਦਿਆ

by Jaspreet Kaur
4 weeks ago
0

ਸ਼ੇਰ-ਏ-ਪੰਜਾਬ ਟੀ20 ਲੀਗ: ਨਮਨ ਧੀਰ ਨੂੰ ਅੰਮ੍ਰਿਤਸਰ ਸੂਰਮਾਜ਼ ਨੇ 10.80 ਲੱਖ ’ਚ ਖਰੀਦਿਆ - ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਨੇ ਸ਼ੁਰੂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 