ਜਲੰਧਰ 25 ਜੂਨ – -PTU ਯੂਨੀਵਰਸਿਟੀ ਦੇ ਲੇਖਾ ਵਿਭਾਗ ਚ ਇੱਕ ਰਾਜਨ ਦੀ ਕਰੋਨਾ ਆਉਣ ਤੋਂ ਬਾਅਦ ਯੂਨੀਵਰਸਿਟੀ ਦੇ ਉਪ ਕੁਲਪਤੀ ਵੱਲੋਂ 26 ਜੂਨ ਤੋਂ 28 ਜੂਨ ਤੱਕ ਯੂਨੀਵਰਸਿਟੀ ਦਾ ਪ੍ਰਬੰਧਕੀ ਬਲਾਕ ਅਤੇ ਮੇਨ ਕੈਂਪਸ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਯੂਨੀਵਰਸਿਟੀ ਦੇ ਰਜਿਸਟਰਾਰ ਡਾ ਐਸ ਐਸ ਵਾਲੀਆ ਵੱਲੋਂ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਨੂੰ ਭੇਜੇ ਗਏ ਪੱਤਰ ਵਿੱਚ ਸੂਚਿਤ ਕੀਤਾ ਗਿਆ ਹੈ ।