PSPCL ਵੱਲੋਂ ਨਵਾਂ ਸਰਕੂਲਰ ਜਾਰੀ
15 ਜੁਲਾਈ ਤੱਕ ਪੰਜਾਬ ਵਿੱਚ ਬੰਦ ਰਹੇਗੀ ਇੰਡਸਟਰੀ

ਚੰਡੀਗੜ੍ਹ, 10ਜੁਲਾਈ(ਵਿਸ਼ਵ ਵਾਰਤਾ)- ਪੰਜਾਬ ਵਿੱਚ ਬਿਜਲੀ ਦਾ ਸੰਕਟ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਇਸ ਬਿਜਲੀ ਸੰਕਟ ਦੇ ਚਲਦੇ ਪੀਐਸਪੀਸੀਐੱਲ ਵੱਲੋਂ ਇਕ ਨਵਾਂ ਸਰਕੂਲਰ ਜਾਰੀ ਕੀਤਾ ਗਿਆ ਹੈ। ਇਸ ਸਰਕੂਲਰ ਦੇ ਤਹਿਤ ਪੰਜਾਬ ਵਿੱਚ 11 ਜੁਲਾਈ ਤੋਂ 15 ਜੁਲਾਈ ਤੱਕ ਇੰਡਸਟਰੀ ਬੰਦ ਰਹੇਗੀ।






















