• Latest
  • Trending
Politics news : ਪ੍ਰਦੀਪ ਕਲੇਰ ਦੇ ਦਾਅਵੇ ਦਾ ਸੁਖਬੀਰ ਬਾਦਲ ਨੇ ਦਿੱਤਾ ਜਵਾਬ ; ਐਕਸ ‘ਤੇ ਪੋਸਟ ਪਾ ਕੇ ਕਹਿ ਦਿੱਤੀ ਵੱਡੀ ਗੱਲ

2 years ago
ਸਿਹਤ ਵਿਭਾਗ ਨੇ ਸਿਹਤ ਸੰਭਾਲ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਸੰਗਠਨਾਂ ਨਾਲ 10 ਸਮਝੌਤਿਆਂ ‘ਤੇ ਕੀਤੇ ਦਸਤਖਤ

4 minutes ago
ਇੰਗਲਿਸ਼ ਚੈਨਲ ਵਿੱਚ ਕਿਸ਼ਤੀ ਨੂੰ ਅੱਗ ਲੱਗਣ ਤੋਂ ਬਾਅਦ 173 ਪ੍ਰਵਾਸੀਆਂ ਨੂੰ ਕੀਤਾ ਗਿਆ ਰੈਸਕਿਊ

7 minutes ago
ਸਰਕਾਰ ਟੀਬੀ-ਮੁਕਤ ਭਾਰਤ ਬਣਾਉਣ ਲਈ ਵਚਨਬੱਧ : ਮੁੱਖ ਮੰਤਰੀ

8 minutes ago
ਗੁਜਰਾਤ ਦੇ ਹਸਪਤਾਲਾਂ ਨੇ ਅੰਗ ਦਾਨ, ਟ੍ਰਾਂਸਪਲਾਂਟੇਸ਼ਨ ਵਿੱਚ ਉੱਤਮਤਾ ਲਈ ਤਿੰਨ ਰਾਸ਼ਟਰੀ ਪੁਰਸਕਾਰ ਜਿੱਤੇ

10 minutes ago
ਭੋਪਾਲ ਅੱਜ ਤੋਂ ਬ੍ਰਿਕਸ ਸੱਭਿਆਚਾਰ ਮੰਤਰੀਆਂ ਦੀ ਮੀਟਿੰਗ ਅਤੇ ਵਰਕਿੰਗ ਗਰੁੱਪ ਸੈਸ਼ਨਾਂ ਦੀ ਕਰੇਗਾ ਮੇਜ਼ਬਾਨੀ

29 minutes ago
ਜ਼ਹੀਰ ਖਾਨ ਲੰਕਾ ਪ੍ਰੀਮੀਅਰ ਲੀਗ ਦੀ ਟੀਮ ਜਾਫਨਾ ਕਿੰਗਜ਼ ਦੇ ਕੋ-ਆਨਰ ਬਣੇ

ਆਰ ਪ੍ਰਗਿਆਨੰਧਾ ਸੇਂਟ ਲੁਈਸ ਰੈਪਿਡ ਟੂਰਨਾਮੈਂਟ ਵਿੱਚ ਸਿਖਰ ‘ਤੇ

33 minutes ago
ਤਰਨਤਾਰਨ ਵਿੱਚ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ; 7 ਵਿਦੇਸ਼ੀ ਪਿਸਤੌਲ ਬਰਾਮਦ

40 minutes ago
ਰੋਮਾਂਟਿਕ ਡਰਾਮਾ ਫਿਲਮ ‘Once More’ ਇਸ ਮਹੀਨੇ ਹੋਵੇਗੀ ਰਿਲੀਜ਼ ; ਅਦਾਕਾਰ ਅਰਜੁਨ ਦਾਸ ਅਤੇ ਅਦਿਤੀ ਸ਼ੰਕਰ ਫਿਲਮ ‘ਚ ਨਿਭਾ ਰਹੇ ਹਨ ਮੁੱਖ ਭੂਮਿਕਾ

59 minutes ago
ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਦੇ ਸਥਾਈ ਪ੍ਰਤੀਨਿਧੀਆਂ ਨਾਲ ਕੀਤੀ ਗੱਲਬਾਤ

1 hour ago
ਪ੍ਰੋਸੈਸਡ ਭੋਜਨ ਅਤੇ ਸਰੀਰਕ ਆਲਸ ਤੇਜ਼ੀ ਨਾਲ ਵਧਾ ਰਹੇ ਹਨ ਮੈਟਾਬੋਲਿਕ ਸਮੱਸਿਆਵਾਂ : ਸਿਹਤ ਮਾਹਰ

ਗੁੱਟ ਦੀ ਸੱਟ ਕਾਰਨ ਸਿਨਸਿਨਾਟੀ ਓਪਨ ਨਹੀਂ ਖੇਡੇਗਾ ਕਾਰਲੋਸ ਅਲਕਾਰਾਜ਼

Hindi News
English News
Wednesday, August 5, 2026
No Result
View All Result
33 °c
Chandigarh
29 ° Thu
29 ° Fri
29 ° Sat
29 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Politics news : ਪ੍ਰਦੀਪ ਕਲੇਰ ਦੇ ਦਾਅਵੇ ਦਾ ਸੁਖਬੀਰ ਬਾਦਲ ਨੇ ਦਿੱਤਾ ਜਵਾਬ ; ਐਕਸ ‘ਤੇ ਪੋਸਟ ਪਾ ਕੇ ਕਹਿ ਦਿੱਤੀ ਵੱਡੀ ਗੱਲ

July 31, 2024
in Politics, ਸਿਆਸੀ, ਖਬਰਾਂ, ਪੰਜਾਬ
Politics news : ਪ੍ਰਦੀਪ ਕਲੇਰ ਦੇ ਦਾਅਵੇ ਦਾ ਸੁਖਬੀਰ ਬਾਦਲ ਨੇ ਦਿੱਤਾ ਜਵਾਬ ; ਐਕਸ ‘ਤੇ ਪੋਸਟ ਪਾ ਕੇ ਕਹਿ ਦਿੱਤੀ ਵੱਡੀ ਗੱਲ

Politics news : ਪ੍ਰਦੀਪ ਕਲੇਰ ਦੇ ਦਾਅਵੇ ਦਾ ਸੁਖਬੀਰ ਬਾਦਲ ਨੇ ਦਿੱਤਾ ਜਵਾਬ ; ਐਕਸ ‘ਤੇ ਪੋਸਟ ਪਾ ਕੇ ਕਹਿ ਦਿੱਤੀ ਵੱਡੀ ਗੱਲ

ਚੰਡੀਗੜ੍ਹ 31ਜੁਲਾਈ (ਵਿਸ਼ਵ ਵਾਰਤਾ)Politics news:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਕਸ ‘ਤੇ ਪੋਸਟ ਕਰਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਸਾਬਕਾ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਬਾਦਲ ਨੇ ਲਿਖਿਆ ਹੈ ਕਿ ਪ੍ਰਦੀਪ ਵੱਲੋਂ ਉਨ੍ਹਾਂ ‘ਤੇ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਝੂਠੇ ਹਨ ਅਤੇ ਸਿਰਫ ਸਿਆਸਤ ਤੋਂ ਪ੍ਰੇਰਿਤ ਹਨ। ਇਹ ਜਾਣਕਾਰੀ ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਹੈ। ਬਾਦਲ ਨੇ ਲਿਖਿਆ ਹੈ ਕਿ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਪਮਾਨ ਦੇ ਘਿਨਾਉਣੇ ਅਪਰਾਧ ਦੇ ਮੁੱਖ ਦੋਸ਼ੀ ਪ੍ਰਦੀਪ ਕਲੇਰ ਨੂੰ ਸਿਆਸੀ ਹਿੱਤਾਂ ਲਈ ਵਿਰੋਧੀ ਪਾਰਟੀਆਂ ਵੱਲੋਂ ਸੁਰੱਖਿਅਤ ਰੱਖਿਆ ਗਿਆ ਹੈ ਅਤੇ ਵਰਤਿਆ ਜਾ ਰਿਹਾ ਹੈ। ਉਨ੍ਹਾਂ ਇਸ ਵਰਤਾਰੇ ‘ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਆਪਣੀ ਇਸ ਪੋਸਟ ‘ਚ ਉਨ੍ਹਾਂ ਲਿਖਿਆ ਹੈ ਕਿ, ‘ਪਰਦੀਪ ਵੱਲੋਂ ਮੇਰੇ ‘ਤੇ ਲਗਾਏ ਗਏ ਬੇਬੁਨਿਆਦ ਅਤੇ ਸਿਆਸੀ ਤੌਰ ‘ਤੇ ਪ੍ਰੇਰਿਤ ਦੋਸ਼ ਬਿਲਕੁਲ ਝੂਠੇ, ਰਾਜਨੀਤੀ ਤੋਂ ਪ੍ਰੇਰਿਤ ਅਤੇ ਪੂਰੀ ਤਰ੍ਹਾਂ ਨਾਲ ਰੱਦ ਕਰਨਯੋਗ ਹਨ ਮੈਂ ਇਨ੍ਹਾਂ ਝੂਠੇ ਦਾਅਵਿਆਂ ‘ਤੇ ਸਖ਼ਤ ਇਤਰਾਜ਼ ਕਰਦਾ ਹਾਂ। ਇਹ ਕੇਸ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਰਜ ਹੈ ਅਤੇ ਮੈਂ ਖਾਲਸਾ ਪੰਥ ਦੇ ਸਰਵਉੱਚ ਧਾਰਮਿਕ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਇਆ ਹਾਂ, ਮੈਂ ਉਨ੍ਹਾਂ ਦੇ ਫੈਸਲੇ ਦਾ ਇੰਤਜ਼ਾਰ ਕਰਾਂਗਾ ਅਤੇ ਫਿਰ ਇਸ ਪਾਪੀ ਖਿਲਾਫ ਕਰੜੀ ਕਾਰਵਾਈ ਕਰਾਂਗਾ।

Tags: big statementPolitics NewsPradeep KellerShiromani Akali Dal presidentSukhbir badal
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਸਿਹਤ ਵਿਭਾਗ ਨੇ ਸਿਹਤ ਸੰਭਾਲ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਸੰਗਠਨਾਂ ਨਾਲ 10 ਸਮਝੌਤਿਆਂ ‘ਤੇ ਕੀਤੇ ਦਸਤਖਤ

ਸਿਹਤ ਵਿਭਾਗ ਨੇ ਸਿਹਤ ਸੰਭਾਲ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਸੰਗਠਨਾਂ ਨਾਲ 10 ਸਮਝੌਤਿਆਂ ‘ਤੇ ਕੀਤੇ ਦਸਤਖਤ

by Navjot
August 5, 2026
0

ਸਿਹਤ ਵਿਭਾਗ ਨੇ ਸਿਹਤ ਸੰਭਾਲ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਸੰਗਠਨਾਂ ਨਾਲ 10 ਸਮਝੌਤਿਆਂ 'ਤੇ ਕੀਤੇ ਦਸਤਖਤ ਭੁਵਨੇਸ਼ਵਰ, 5 ਅਗਸਤ...

ਇੰਗਲਿਸ਼ ਚੈਨਲ ਵਿੱਚ ਕਿਸ਼ਤੀ ਨੂੰ ਅੱਗ ਲੱਗਣ ਤੋਂ ਬਾਅਦ 173 ਪ੍ਰਵਾਸੀਆਂ ਨੂੰ ਕੀਤਾ ਗਿਆ ਰੈਸਕਿਊ

ਇੰਗਲਿਸ਼ ਚੈਨਲ ਵਿੱਚ ਕਿਸ਼ਤੀ ਨੂੰ ਅੱਗ ਲੱਗਣ ਤੋਂ ਬਾਅਦ 173 ਪ੍ਰਵਾਸੀਆਂ ਨੂੰ ਕੀਤਾ ਗਿਆ ਰੈਸਕਿਊ

by Navjot
August 5, 2026
0

ਇੰਗਲਿਸ਼ ਚੈਨਲ ਵਿੱਚ ਕਿਸ਼ਤੀ ਨੂੰ ਅੱਗ ਲੱਗਣ ਤੋਂ ਬਾਅਦ 173 ਪ੍ਰਵਾਸੀਆਂ ਨੂੰ ਕੀਤਾ ਗਿਆ ਰੈਸਕਿਊ ਪੈਰਿਸ, 5 ਅਗਸਤ (ਵਿਸ਼ਵ ਵਾਰਤਾ)...

ਸਰਕਾਰ ਟੀਬੀ-ਮੁਕਤ ਭਾਰਤ ਬਣਾਉਣ ਲਈ ਵਚਨਬੱਧ : ਮੁੱਖ ਮੰਤਰੀ

ਸਰਕਾਰ ਟੀਬੀ-ਮੁਕਤ ਭਾਰਤ ਬਣਾਉਣ ਲਈ ਵਚਨਬੱਧ : ਮੁੱਖ ਮੰਤਰੀ

by Navjot
August 5, 2026
0

ਸਰਕਾਰ ਟੀਬੀ-ਮੁਕਤ ਭਾਰਤ ਬਣਾਉਣ ਲਈ ਵਚਨਬੱਧ : ਮੁੱਖ ਮੰਤਰੀ ਨਵੀਂ ਦਿੱਲੀ, 5 ਅਗਸਤ (ਵਿਸ਼ਵ ਵਾਰਤਾ) ਦਿੱਲੀ ਦੀ ਮੁੱਖ ਮੰਤਰੀ ਰੇਖਾ...

ਗੁਜਰਾਤ ਦੇ ਹਸਪਤਾਲਾਂ ਨੇ ਅੰਗ ਦਾਨ, ਟ੍ਰਾਂਸਪਲਾਂਟੇਸ਼ਨ ਵਿੱਚ ਉੱਤਮਤਾ ਲਈ ਤਿੰਨ ਰਾਸ਼ਟਰੀ ਪੁਰਸਕਾਰ ਜਿੱਤੇ

ਗੁਜਰਾਤ ਦੇ ਹਸਪਤਾਲਾਂ ਨੇ ਅੰਗ ਦਾਨ, ਟ੍ਰਾਂਸਪਲਾਂਟੇਸ਼ਨ ਵਿੱਚ ਉੱਤਮਤਾ ਲਈ ਤਿੰਨ ਰਾਸ਼ਟਰੀ ਪੁਰਸਕਾਰ ਜਿੱਤੇ

by Navjot
August 5, 2026
0

ਗੁਜਰਾਤ ਦੇ ਹਸਪਤਾਲਾਂ ਨੇ ਅੰਗ ਦਾਨ, ਟ੍ਰਾਂਸਪਲਾਂਟੇਸ਼ਨ ਵਿੱਚ ਉੱਤਮਤਾ ਲਈ ਤਿੰਨ ਰਾਸ਼ਟਰੀ ਪੁਰਸਕਾਰ ਜਿੱਤੇ ਗਾਂਧੀਨਗਰ, 5 ਅਗਸਤ (ਵਿਸ਼ਵ ਵਾਰਤਾ) ਗੁਜਰਾਤ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਸਿਹਤ ਵਿਭਾਗ ਨੇ ਸਿਹਤ ਸੰਭਾਲ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਸੰਗਠਨਾਂ ਨਾਲ 10 ਸਮਝੌਤਿਆਂ ‘ਤੇ ਕੀਤੇ ਦਸਤਖਤ

ਸਿਹਤ ਵਿਭਾਗ ਨੇ ਸਿਹਤ ਸੰਭਾਲ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਸੰਗਠਨਾਂ ਨਾਲ 10 ਸਮਝੌਤਿਆਂ ‘ਤੇ ਕੀਤੇ ਦਸਤਖਤ

by Navjot
August 5, 2026
0

ਸਿਹਤ ਵਿਭਾਗ ਨੇ ਸਿਹਤ ਸੰਭਾਲ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਸੰਗਠਨਾਂ ਨਾਲ 10 ਸਮਝੌਤਿਆਂ 'ਤੇ ਕੀਤੇ ਦਸਤਖਤ ਭੁਵਨੇਸ਼ਵਰ, 5 ਅਗਸਤ...

Most Popular

ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਕਿਰਗਿਜ਼ਸਤਾਨ ਵਿੱਚ ਐਸਸੀਓ ਸੱਭਿਆਚਾਰ ਮੰਤਰੀਆਂ ਦੀ ਮੀਟਿੰਗ ਵਿੱਚ ਹੋਏ ਸ਼ਾਮਲ

2 weeks ago
0

ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਕਿਰਗਿਜ਼ਸਤਾਨ ਵਿੱਚ ਐਸਸੀਓ ਸੱਭਿਆਚਾਰ ਮੰਤਰੀਆਂ ਦੀ ਮੀਟਿੰਗ ਵਿੱਚ ਹੋਏ ਸ਼ਾਮਲ ਬਿਸ਼ਕੇਕ, 20 ਜੁਲਾਈ (ਵਿਸ਼ਵ ਵਾਰਤਾ)...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 