• Latest
  • Trending
Politics News : ਜਲੰਧਰ ਪੱਛਮੀ ਤੋਂ ਜੇਤੂ ਉਮੀਦਵਾਰ ਮੋਹਿੰਦਰ ਭਗਤ ਨੇ ਸੀਐਮ ਭਗਵੰਤ ਮਾਨ ਦੇ ਨਾਲ ਕੀਤੀ ਮੁਲਾਕਾਤ

2 years ago
Breaking: ਸਾਬਕਾ ਸ਼ੂਟਰ ਤੇ ਓਲੰਪੀਅਨ ਅਤੇ ਤਜਰਬੇਕਾਰ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ ਨਹੀਂ ਰਹੇ

12 minutes ago
Big News: ਗੁਜਰਾਤ ਵਿੱਚ 1000 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕੋਕੀਨ ਬਰਾਮਦ

34 minutes ago
Punjab: ਰਾਜਾ ਵੜਿੰਗ ਰੇਹੜੇ’ ‘ਤੇ ਬੈਠ ਕੇ ਵੋਟ ਪਾਉਣ ਗਏ, ਅੱਗੋਂ CM ਮਾਨ ਨੇ ਕਿਹਾ – “ਮਾੜੇ ਦਿਨਾਂ ਦੀ ਨਿਸ਼ਾਨੀ, ਕੰਮਾਂ ਕਿਹੜਿਆਂ ਤੇ ਆ ਗਏ…..”

1 hour ago
NEET Paper Leak: CBI ਨੇ ਦੋ ਜਣੇ ਹੋਰ ਕੀਤੇ ਗ੍ਰਿਫ਼ਤਾਰ

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big News: SIR ‘ਤੇ ਆਇਆ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਪੜ੍ਹੋ ਵੇਰਵਾ

3 hours ago
Punjab: ਨਗਰ ਨਿਗਮ ਚੋਣਾਂ ਲਈ ਕੁੱਲ 63.94 ਫ਼ੀਸਦ ਵੋਟਾਂ ਪਈਆਂ

Fifa World Cup: ਈਰਾਨ ਫੁੱਟਬਾਲ ਟੀਮ ਅਮਰੀਕਾ ‘ਚ ਖੇਡੇਗੀ ਮੈਚ, ਮੈਕਸੀਕੋ ਵਿੱਚ ਹੋਵੇਗਾ ਠਿਕਾਣਾ

Pope Leo ਨੇ AI ਨੂੰ ਲੈ ਕੇ ਇੱਕ ਗੰਭੀਰ ਚੇਤਾਵਨੀ ਕੀਤੀ ਜਾਰੀ, ਪੜ੍ਹੋ ਵੇਰਵਾ

4 hours ago
Ahmedabad Plane Crash: ਜਹਾਜ਼ ਹਾਦਸੇ ‘ਚ ਤਬਾਹ ਹੋਇਆ ਹੋਸਟਲ ਮੁੜ ਬਣੇਗਾ

5 hours ago
National: ਦਿੱਲੀ ਵਿੱਚ ਇੱਕ 60 ਸਾਲ ਦੇ ਸਕਿਉਰਿਟੀ ਗਾਰਡ ਦਾ ਬੇਰਹਿਮੀ ਨਾਲ ਕਤਲ

Punjab: ਪਟਿਆਲਾ ‘ਚ ਸਨਸਨੀਖੇਜ਼ ਵਾਰਦਾਤ: ਨੀਲੇ ਡਰੱਮ ‘ਚੋਂ ਮਿਲੀ ਔਰਤ ਦੀ ਲਾਸ਼

6 hours ago
Hindi News
English News
Wednesday, May 27, 2026
No Result
View All Result
45 °c
Chandigarh
36 ° Thu
33 ° Fri
30 ° Sat
32 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Politics News : ਜਲੰਧਰ ਪੱਛਮੀ ਤੋਂ ਜੇਤੂ ਉਮੀਦਵਾਰ ਮੋਹਿੰਦਰ ਭਗਤ ਨੇ ਸੀਐਮ ਭਗਵੰਤ ਮਾਨ ਦੇ ਨਾਲ ਕੀਤੀ ਮੁਲਾਕਾਤ

July 17, 2024
in Politics, ਸਿਆਸੀ, ਖਬਰਾਂ, ਪੰਜਾਬ
Politics News : ਜਲੰਧਰ ਪੱਛਮੀ ਤੋਂ ਜੇਤੂ ਉਮੀਦਵਾਰ ਮੋਹਿੰਦਰ ਭਗਤ ਨੇ ਸੀਐਮ ਭਗਵੰਤ ਮਾਨ ਦੇ ਨਾਲ ਕੀਤੀ ਮੁਲਾਕਾਤ

Politics News : ਜਲੰਧਰ ਪੱਛਮੀ ਤੋਂ ਜੇਤੂ ਉਮੀਦਵਾਰ ਮੋਹਿੰਦਰ ਭਗਤ ਨੇ ਸੀਐਮ ਭਗਵੰਤ ਮਾਨ ਦੇ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ 17 ਜੁਲਾਈ (ਵਿਸ਼ਵ ਵਾਰਤਾ) Politics News: ਜਲੰਧਰ ਪੱਛਮੀ ਤੋਂ ਜਿਮਨੀ ਚੋਣਾਂ ਜਿੱਤ ਕੇ ਵਿਧਾਇਕ ਬਣੇ ਮੋਹਿੰਦਰ ਭਗਤ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੁਲਾਕਾਤ ਕੀਤੀ ਹੈ। ਜਿੱਤ ਹਾਸਲ ਕਰਨ ਤੋਂ ਬਾਅਦ ਮੋਹਿੰਦਰ ਭਗਤ ਨੇ ਪਰਿਵਾਰ ਸਮੇਤ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ। ਮਹਿੰਦਰ ਭਗਤ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਮੁੱਖ ਮੰਤਰੀ ਦੇ ਨਾਲ ਪਹਿਲੀ ਵਾਰ ਮਿਲੇ ਹਨ। ਅੱਜ ਹੀ ਉਹ ਆਪਣੀ ਵਿਧਾਇਕੀ ਅਹੁਦੇ ਦੀ ਸੋਹੁੰ ਵੀ ਵਿਧਾਨ ਸਭਾ ਵਿੱਚ ਜਾ ਕੇ ਚੁੱਕਣ ਜਾ ਰਹੇ ਹਨ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਉਹਨਾਂ ਨੂੰ ਅਹੁਦੇ ਦੀ ਸੋਹੁੰ ਚੁਕਾਈ ਜਾਵੇਗੀ। ਸੀਐਮ ਭਗਵੰਤ ਨਾਲ ਮੁਲਾਕਾਤ ਮੌਕੇ ਜਿੱਥੇ ਉਹਨਾਂ ਨੇ ਭਗਵੰਤ ਮਾਨ ਦਾ ਉਹਨਾਂ ਤੇ ਵਿਸ਼ਵਾਸ ਕਰਨ ਦੇ ਲਈ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਵੀ ਮਹਿੰਦਰ ਭਗਤ ਨੂੰ ਲੱਡੂ ਖਵਾ ਕੇ ਜਿੱਤ ਦੀ ਖੁਸ਼ੀ ਵਿੱਚ ਉਹਨਾਂ ਦਾ ਮੂੰਹ ਮਿੱਠਾ ਕੀਤਾ ਹੈ। ਮੁੱਖ ਮੰਤਰੀ ਨਾਲ ਮਹਿੰਦਰ ਭਗਤ ਦੇ ਪਰਿਵਾਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਤਸਵੀਰਾਂ ਦੇ ਵਿੱਚ ਵਿਧਾਇਕ ਮਹਿੰਦਰ ਭਗਤ ਦਾ ਸਾਰਾ ਪਰਿਵਾਰ ਮੁੱਖ ਮੰਤਰੀ ਦੇ ਨਾਲ ਨਜ਼ਰ ਆ ਰਿਹਾ ਹੈ।

Tags: Chief Minister Bhagwant Singh MannMOHINDER BHAGATPolitics NewsWEB PORTAL
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Breaking: ਸਾਬਕਾ ਸ਼ੂਟਰ ਤੇ ਓਲੰਪੀਅਨ ਅਤੇ ਤਜਰਬੇਕਾਰ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ ਨਹੀਂ ਰਹੇ

Breaking: ਸਾਬਕਾ ਸ਼ੂਟਰ ਤੇ ਓਲੰਪੀਅਨ ਅਤੇ ਤਜਰਬੇਕਾਰ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ ਨਹੀਂ ਰਹੇ

by Ranjit Singh
May 27, 2026
0

Breaking: ਸਾਬਕਾ ਸ਼ੂਟਰ ਤੇ ਓਲੰਪੀਅਨ ਅਤੇ ਤਜਰਬੇਕਾਰ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ ਨਹੀਂ ਰਹੇ - ਪੰਜਾਬ ਦੇ ਸਾਬਕਾ ਮੁੱਖ ਮੰਤਰੀ...

Big News: ਗੁਜਰਾਤ ਵਿੱਚ 1000 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕੋਕੀਨ ਬਰਾਮਦ

Big News: ਗੁਜਰਾਤ ਵਿੱਚ 1000 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕੋਕੀਨ ਬਰਾਮਦ

by Ranjit Singh
May 27, 2026
0

Big News: ਗੁਜਰਾਤ ਵਿੱਚ 1000 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕੋਕੀਨ ਬਰਾਮਦ ਗੁਜਰਾਤ, 27 ਮਈ (ਵਿਸ਼ਵ ਵਾਰਤਾ) – ਗੁਜਰਾਤ...

Punjab: ਰਾਜਾ ਵੜਿੰਗ ਰੇਹੜੇ’ ‘ਤੇ ਬੈਠ ਕੇ ਵੋਟ ਪਾਉਣ ਗਏ, ਅੱਗੋਂ CM ਮਾਨ ਨੇ ਕਿਹਾ – “ਮਾੜੇ ਦਿਨਾਂ ਦੀ ਨਿਸ਼ਾਨੀ, ਕੰਮਾਂ ਕਿਹੜਿਆਂ ਤੇ ਆ ਗਏ…..”

Punjab: ਰਾਜਾ ਵੜਿੰਗ ਰੇਹੜੇ’ ‘ਤੇ ਬੈਠ ਕੇ ਵੋਟ ਪਾਉਣ ਗਏ, ਅੱਗੋਂ CM ਮਾਨ ਨੇ ਕਿਹਾ – “ਮਾੜੇ ਦਿਨਾਂ ਦੀ ਨਿਸ਼ਾਨੀ, ਕੰਮਾਂ ਕਿਹੜਿਆਂ ਤੇ ਆ ਗਏ…..”

by Ranjit Singh
May 27, 2026
0

Punjab: ਰਾਜਾ ਵੜਿੰਗ ਰੇਹੜੇ' 'ਤੇ ਬੈਠ ਕੇ ਵੋਟ ਪਾਉਣ ਗਏ, ਅੱਗੋਂ CM ਮਾਨ ਨੇ ਕਿਹਾ - "ਮਾੜੇ ਦਿਨਾਂ ਦੀ ਨਿਸ਼ਾਨੀ,...

NEET Paper Leak: CBI ਨੇ ਦੋ ਜਣੇ ਹੋਰ ਕੀਤੇ ਗ੍ਰਿਫ਼ਤਾਰ

NEET Paper Leak: CBI ਨੇ ਦੋ ਜਣੇ ਹੋਰ ਕੀਤੇ ਗ੍ਰਿਫ਼ਤਾਰ

by Ranjit Singh
May 27, 2026
0

NEET Paper Leak: CBI ਨੇ ਦੋ ਜਣੇ ਹੋਰ ਕੀਤੇ ਗ੍ਰਿਫ਼ਤਾਰ - ਹੁਣ ਤੱਕ ਹੋ ਚੁੱਕੀਆਂ ਨੇ 13 ਕੁੱਲ ਗ੍ਰਿਫ਼ਤਾਰੀਆਂ ਚੰਡੀਗੜ੍ਹ,...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Breaking: ਸਾਬਕਾ ਸ਼ੂਟਰ ਤੇ ਓਲੰਪੀਅਨ ਅਤੇ ਤਜਰਬੇਕਾਰ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ ਨਹੀਂ ਰਹੇ

Breaking: ਸਾਬਕਾ ਸ਼ੂਟਰ ਤੇ ਓਲੰਪੀਅਨ ਅਤੇ ਤਜਰਬੇਕਾਰ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ ਨਹੀਂ ਰਹੇ

by Ranjit Singh
May 27, 2026
0

Breaking: ਸਾਬਕਾ ਸ਼ੂਟਰ ਤੇ ਓਲੰਪੀਅਨ ਅਤੇ ਤਜਰਬੇਕਾਰ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ ਨਹੀਂ ਰਹੇ - ਪੰਜਾਬ ਦੇ ਸਾਬਕਾ ਮੁੱਖ ਮੰਤਰੀ...

Most Popular

National: ਆਬਕਾਰੀ ਨੀਤੀ ਮਾਮਲੇ ‘ਤੇ ਦਿੱਲੀ ਹਾਈ ਕੋਰਟ ‘ਚ ਅੱਜ ਹੋਵੇਗੀ ਸੁਣਵਾਈ

National: ਆਬਕਾਰੀ ਨੀਤੀ ਮਾਮਲੇ ‘ਤੇ ਦਿੱਲੀ ਹਾਈ ਕੋਰਟ ‘ਚ ਅੱਜ ਹੋਵੇਗੀ ਸੁਣਵਾਈ

by Ranjit Singh
1 week ago
0

National: ਆਬਕਾਰੀ ਨੀਤੀ ਮਾਮਲੇ 'ਤੇ ਦਿੱਲੀ ਹਾਈ ਕੋਰਟ 'ਚ ਅੱਜ ਹੋਵੇਗੀ ਸੁਣਵਾਈ - ਹੇਠਲੀ ਅਦਾਲਤ ਨੇ ਕੇਜਰੀਵਾਲ ਸਮੇਤ ਹੋਰਾਂ ਨੂੰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 