<blockquote><strong><span style="color: #ff0000;">PM ਮੋਦੀ ਅੱਜ ਜਾਣਗੇ ਵਾਰਾਣਸੀ </span></strong></blockquote> <strong><img class="alignnone size-medium wp-image-164816" src="https://punjabi.wishavwarta.in/wp-content/uploads/2021/10/950133-modi-cabinet-ministers-300x171.jpg" alt="" width="300" height="171" /></strong> <strong>ਚੰਡੀਗੜ੍ਹ, 25ਅਕਤੂਬਰ(ਵਿਸ਼ਵ ਵਾਰਤਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਾਰਾਣਸੀ ਜਾਣਗੇ। ਪੀਐਮ ਮੋਦੀ ਕਰੀਬ ਡੇਢ ਘੰਟੇ ਦੇ ਵਾਰਾਣਸੀ ਦੌਰੇ ਦੌਰਾਨ ਪੰਜ ਹਜ਼ਾਰ 190 ਕਰੋੜ ਰੁਪਏ ਦੇ 28 ਵਿਕਾਸ ਪ੍ਰੋਜੈਕਟ ਜਨਤਾ ਨੂੰ ਸਮਰਪਿਤ ਕਰਨਗੇ।</strong>