<img class="alignnone size-medium wp-image-2724" src="https://wishavwarta.in/wp-content/uploads/2017/09/result-300x187.jpg" alt="" width="300" height="187" /> ਨਵੀਂ ਦਿੱਲੀ 4 ਜੂਨ - ਮੈਡੀਕਲ ਕਾਲਜਾਂ ਵਿਚ ਦਾਖਲੇ ਲਈ ਪ੍ਰੀਖਿਆ ਐਨ.ਈ.ਈ.ਟੀ-2018 ਦਾ ਅੱਜ ਸੀ.ਬੀ.ਐਸ.ਈ ਵਲੋਂ ਐਲਾਨ ਕਰ ਦਿੱਤਾ ਗਿਆ। ਇਸ ਪ੍ਰੀਖਿਆ ਵਿਚ 13 ਲੱਖ ਵਿਦਿਆਰਥੀ ਬੈਠੇ ਸਨ। ਇਸ ਪ੍ਰੀਖਿਆ ਦਾ ਰਿਜ਼ਲਟ ਵੈਬਸਾਈਟ cbseneet.nic.in ਉਤੇ ਦੇਖਿਆ ਜਾ ਸਕਦਾ ਹੈ।