• Latest
  • Trending
National Breaking: ਵਾਰਾਣਸੀ ਏਅਰਪੋਰਟ ‘ਤੇ ਚੱਲੀ ਗੋਲੀ, 2 ਜ਼ਖਮੀ

3 weeks ago
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਪੁਲਿਸ ਹਿਰਾਸਤ ਵਿੱਚ ਮੋਹਨਜੀਤ ਸਿੰਘ ‘ਤੇ ਤਸ਼ੱਦਦ ਮਾਮਲੇ ਦਾ ਲਿਆ ਨੋਟਿਸ

5 minutes ago
ਈਰਾਨ ਵਿੱਚ ਤੇਲ ਟੈਂਕਰ ਧਮਾਕੇ ਕਾਰਨ 11 ਲੋਕਾਂ ਦੀ ਮੌਤ

13 minutes ago
ਰੈਪਰ Bad Bunny ਨੇ ਸੁਪਰ ਬਾਊਲ ਹਾਫਟਾਈਮ ਸ਼ੋਅ ਲਈ ਆਪਣਾ ਪਹਿਲਾ ਐਮੀ ਪੁਰਸਕਾਰ ਜਿੱਤਿਆ

14 minutes ago
Women’s Junior Asia Cup ‘ਚ ਭਾਰਤੀ ਮਹਿਲਾ ਟੀਮ ਦੀ ਲਗਾਤਾਰ ਦੂਜੀ ਜਿੱਤ ; ਮਲੇਸ਼ੀਆ ਨੂੰ 11-1 ਨਾਲ ਹਰਾਇਆ

21 minutes ago
ਫਿਲਮ ‘ਸਪੈਸ਼ਲ 26’ ਸਟਾਈਲ ਦੇ ਨਕਲੀ ਇਨਕਮ ਟੈਕਸ ਅਧਿਕਾਰੀਆਂ ਨੇ ਕਾਰੋਬਾਰੀ ਨੂੰ ਕੀਤਾ ਅਗਵਾ , 1 ਕਰੋੜ ਰੁਪਏ ਦੀ ਕੀਤੀ ਮੰਗ

24 minutes ago
Sagar hooch tragedy : ਜ਼ਹਿਰੀਲੀ ਸ਼ਰਾਬ ਪੀਣ ਨਾਲ 11 ਲੋਕਾਂ ਦੀ ਮੌਤ ; ਮੁੱਖ ਮੰਤਰੀ ਵੱਲੋਂ ਸਖ਼ਤ ਕਾਰਵਾਈ ਦੇ ਹੁਕਮ

26 minutes ago
Punjab Census 2027 :  ਪੰਜਾਬ ਵਿੱਚ 1 ਦਸੰਬਰ ਤੋਂ ਸ਼ੁਰੂ ਹੋਵੇਗੀ ਜਨਗਣਨਾ ; ਜਾਤੀ, ਸਿੱਖਿਆ ਅਤੇ ਰੁਜ਼ਗਾਰ ਸਮੇਤ ਪੁੱਛੇ ਜਾਣਗੇ 40 ਸਵਾਲ

28 minutes ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

43 minutes ago
Punjab: ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ’ਚ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ ਗਿਆ ਸਮਾਗਮ

56 minutes ago
Punjab: ਸਾਊਦੀ ਅਰਬ ‘ਚ ਬਲਜਿੰਦਰ ਸਿੰਘ ਨੂੰ ਫਾਂਸੀ ਦੀ ਸਜ਼ਾ ਤੋਂ ਬਚਾਉਣ ਲਈ ਦਿੱਲੀ ਗੁਰਦੁਆਰਾ ਕਮੇਟੀ ਆਈ ਅੱਗੇ

1 hour ago
Breaking: ਪੰਜਾਬ ਕੈਬਨਿਟ ਦੀ ਅੱਜ ਸ਼ਾਮ ਨੂੰ ਫਿਰ ਹੋਵੇਗੀ ਮੀਟਿੰਗ

2 hours ago
Breaking: ਗੁਰਪ੍ਰੀਤ ਸਿੰਘ ਸੇਖੋਂ ‘ਆਪ’ ਵਿੱਚ ਸ਼ਾਮਲ

Hindi News
English News
Sunday, September 6, 2026
No Result
View All Result
33 °c
Chandigarh
28 ° Mon
30 ° Tue
30 ° Wed
29 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

National Breaking: ਵਾਰਾਣਸੀ ਏਅਰਪੋਰਟ ‘ਤੇ ਚੱਲੀ ਗੋਲੀ, 2 ਜ਼ਖਮੀ

August 16, 2026
in ਖਬਰਾਂ, ਰਾਸ਼ਟਰੀ
National Breaking: ਵਾਰਾਣਸੀ ਏਅਰਪੋਰਟ ‘ਤੇ ਚੱਲੀ ਗੋਲੀ, 2 ਜ਼ਖਮੀ

National Breaking: ਵਾਰਾਣਸੀ ਏਅਰਪੋਰਟ ‘ਤੇ ਚੱਲੀ ਗੋਲੀ, 2 ਜ਼ਖਮੀ

ਚੰਡੀਗੜ੍ਹ, 16 ਅਗਸਤ (ਵਿਸ਼ਵ ਵਾਰਤਾ): ਐਤਵਾਰ ਸਵੇਰੇ ਵਾਰਾਣਸੀ ਏਅਰਪੋਰਟ ਦੇ ਅੰਦਰ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਇੱਕ ਔਰਤ ਸਮੇਤ ਦੋ ਕਰਮਚਾਰੀ ਜ਼ਖਮੀ ਹੋ ਗਏ ਹਨ। ਫਾਇਰਿੰਗ ਦੀ ਆਵਾਜ਼ ਸੁਣ ਕੇ, ਇਮਾਰਤ ਵਿੱਚ ਦਹਿਸ਼ਤ ਫੈਲ ਗਈ ਅਤੇ ਯਾਤਰੀ ਭੱਜਣ ਲੱਗੇ।

ਸੂਚਨਾ ਮਿਲਣ ‘ਤੇ ਸੀਆਈਐਸਐਫ ਦੇ ਕਰਮਚਾਰੀ ਅਤੇ ਹਵਾਈ ਅੱਡੇ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਏਅਰਪੋਰਟ ਅਥਾਰਟੀ ਦੇ ਅਨੁਸਾਰ, ਸਵੇਰੇ 9:30 ਵਜੇ ਦੇ ਕਰੀਬ ਸੁਰੱਖਿਆ ਜਾਂਚ ਦੌਰਾਨ ਇੱਕ ਯਾਤਰੀ ਦੀ ਪਿਸਤੌਲ ਤੋਂ ਗਲਤੀ ਨਾਲ ਗੋਲੀ ਚੱਲ ਗਈ। ਆਜ਼ਮਗੜ੍ਹ ਦਾ ਰਹਿਣ ਵਾਲਾ ਯਾਤਰੀ ਏਅਰ ਇੰਡੀਆ ਦੀ ਉਡਾਣ ਵਿੱਚ ਮੁੰਬਈ ਜਾ ਰਿਹਾ ਸੀ। ਉਸ ਕੋਲ ਪਿਸਤੌਲ ਅਤੇ ਮੈਗਜ਼ੀਨ ਸੀ। ਯਾਤਰੀ ਨੇ ਹਥਿਆਰ ਬਾਰੇ ਜਾਣਕਾਰੀ ਦਿੱਤੀ ਹੋਈ ਸੀ।

ਘਟਨਾ ਤੋਂ ਬਾਅਦ, ਹਵਾਈ ਅੱਡੇ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ, ਹਵਾਈ ਅੱਡਾ ਅਤੇ ਖੁਫੀਆ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਯਾਤਰੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਗਲਤੀ ਨਾਲ ਚੱਲ ਗਈ ਸੀ ਜਾਂਗੋਲੀ ਜਾਣਬੁੱਝ ਕੇ ਚਲਾਈ ਗਈ ਸੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiNational Breakingpunjab newsPunjab news in Punjabitop headlines in Punjabi
Share200Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਪੁਲਿਸ ਹਿਰਾਸਤ ਵਿੱਚ ਮੋਹਨਜੀਤ ਸਿੰਘ ‘ਤੇ ਤਸ਼ੱਦਦ ਮਾਮਲੇ ਦਾ ਲਿਆ ਨੋਟਿਸ

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਪੁਲਿਸ ਹਿਰਾਸਤ ਵਿੱਚ ਮੋਹਨਜੀਤ ਸਿੰਘ ‘ਤੇ ਤਸ਼ੱਦਦ ਮਾਮਲੇ ਦਾ ਲਿਆ ਨੋਟਿਸ

by Navjot
September 6, 2026
0

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਪੁਲਿਸ ਹਿਰਾਸਤ ਵਿੱਚ ਮੋਹਨਜੀਤ ਸਿੰਘ 'ਤੇ ਤਸ਼ੱਦਦ ਮਾਮਲੇ ਦਾ ਲਿਆ ਨੋਟਿਸ   ਚੰਡੀਗੜ੍ਹ, 6...

ਈਰਾਨ ਵਿੱਚ ਤੇਲ ਟੈਂਕਰ ਧਮਾਕੇ ਕਾਰਨ 11 ਲੋਕਾਂ ਦੀ ਮੌਤ

ਈਰਾਨ ਵਿੱਚ ਤੇਲ ਟੈਂਕਰ ਧਮਾਕੇ ਕਾਰਨ 11 ਲੋਕਾਂ ਦੀ ਮੌਤ

by Navjot
September 6, 2026
0

ਈਰਾਨ ਵਿੱਚ ਤੇਲ ਟੈਂਕਰ ਧਮਾਕੇ ਕਾਰਨ 11 ਲੋਕਾਂ ਦੀ ਮੌਤ ਤਹਿਰਾਨ, 6 ਸਤੰਬਰ (ਵਿਸ਼ਵ ਵਾਰਤਾ) ਪੱਛਮੀ ਈਰਾਨ ਵਿੱਚ ਸ਼ਨੀਵਾਰ ਨੂੰ...

ਰੈਪਰ Bad Bunny ਨੇ ਸੁਪਰ ਬਾਊਲ ਹਾਫਟਾਈਮ ਸ਼ੋਅ ਲਈ ਆਪਣਾ ਪਹਿਲਾ ਐਮੀ ਪੁਰਸਕਾਰ ਜਿੱਤਿਆ

ਰੈਪਰ Bad Bunny ਨੇ ਸੁਪਰ ਬਾਊਲ ਹਾਫਟਾਈਮ ਸ਼ੋਅ ਲਈ ਆਪਣਾ ਪਹਿਲਾ ਐਮੀ ਪੁਰਸਕਾਰ ਜਿੱਤਿਆ

by Navjot
September 6, 2026
0

ਰੈਪਰ Bad Bunny ਨੇ ਸੁਪਰ ਬਾਊਲ ਹਾਫਟਾਈਮ ਸ਼ੋਅ ਲਈ ਆਪਣਾ ਪਹਿਲਾ ਐਮੀ ਪੁਰਸਕਾਰ ਜਿੱਤਿਆ ਲਾਸ ਏਂਜਲਸ, 6 ਸਤੰਬਰ (ਵਿਸ਼ਵ ਵਾਰਤਾ)...

Women’s Junior Asia Cup ‘ਚ ਭਾਰਤੀ ਮਹਿਲਾ ਟੀਮ ਦੀ ਲਗਾਤਾਰ ਦੂਜੀ ਜਿੱਤ ; ਮਲੇਸ਼ੀਆ ਨੂੰ 11-1 ਨਾਲ ਹਰਾਇਆ

Women’s Junior Asia Cup ‘ਚ ਭਾਰਤੀ ਮਹਿਲਾ ਟੀਮ ਦੀ ਲਗਾਤਾਰ ਦੂਜੀ ਜਿੱਤ ; ਮਲੇਸ਼ੀਆ ਨੂੰ 11-1 ਨਾਲ ਹਰਾਇਆ

by Navjot
September 6, 2026
0

Women's Junior Asia Cup ‘ਚ ਭਾਰਤੀ ਮਹਿਲਾ ਟੀਮ ਦੀ ਲਗਾਤਾਰ ਦੂਜੀ ਜਿੱਤ ; ਮਲੇਸ਼ੀਆ ਨੂੰ 11-1 ਨਾਲ ਹਰਾਇਆ   ਮੋਕੀ,...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਪੁਲਿਸ ਹਿਰਾਸਤ ਵਿੱਚ ਮੋਹਨਜੀਤ ਸਿੰਘ ‘ਤੇ ਤਸ਼ੱਦਦ ਮਾਮਲੇ ਦਾ ਲਿਆ ਨੋਟਿਸ

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਪੁਲਿਸ ਹਿਰਾਸਤ ਵਿੱਚ ਮੋਹਨਜੀਤ ਸਿੰਘ ‘ਤੇ ਤਸ਼ੱਦਦ ਮਾਮਲੇ ਦਾ ਲਿਆ ਨੋਟਿਸ

by Navjot
September 6, 2026
0

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਪੁਲਿਸ ਹਿਰਾਸਤ ਵਿੱਚ ਮੋਹਨਜੀਤ ਸਿੰਘ 'ਤੇ ਤਸ਼ੱਦਦ ਮਾਮਲੇ ਦਾ ਲਿਆ ਨੋਟਿਸ   ਚੰਡੀਗੜ੍ਹ, 6...

Most Popular

ਸਰਕਾਰ ਨੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਅਤੇ ਬਾਇਓਟੈਕਨਾਲੋਜੀ ਨਵੀਨਤਾਵਾਂ ਨੂੰ ਹੁਲਾਰਾ ਦੇਣ ਲਈ ‘BIO-NIVESH’ ਕੀਤਾ ਲਾਂਚ

2 days ago
0

ਸਰਕਾਰ ਨੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਅਤੇ ਬਾਇਓਟੈਕਨਾਲੋਜੀ ਨਵੀਨਤਾਵਾਂ ਨੂੰ ਹੁਲਾਰਾ ਦੇਣ ਲਈ ‘BIO-NIVESH’ ਕੀਤਾ ਲਾਂਚ ਨਵੀਂ ਦਿੱਲੀ, 4...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 