Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 5 ਮਾਰਚ 2026 (ਵਿਸ਼ਵ ਵਾਰਤਾ) – ਸਵੇਰੇ 9:00 ਵਜੇ ਦੀਆਂ ਵੱਡੀਆਂ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ…..
– Hukamnama Sri Darbar Sahib Today – 05 March 2026 | Ang 636 I ਅੱਜ ਦਾ ਹੁਕਮਨਾਮਾ
– THOUGHT OF THE DAY :🙏🌸 ਅੱਜ ਦਾ ਵਿਚਾਰ 🌸🙏
– PUNJAB : ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ
– Middle East War: ਵਧ ਸਕਦੀਆਂ ਨੇ CNG ਅਤੇ ਰਸੋਈ ਗੈਸ ਦੀਆਂ ਕੀਮਤਾਂ: ਕਤਰ ‘ਚ ਗੈਸ ਉਤਪਾਦਨ ਬੰਦ
– T20 World Cup 2026 : ਟੀ-20 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਅੱਜ ਭਾਰਤ ਅਤੇ ਇੰਗਲੈਂਡ ਵਿਚਾਲੇ
– ICC T20 Rankings: ਬੱਲੇਬਾਜ਼ੀ ‘ਚ ਭਾਰਤ ਦੇ ਅਭਿਸ਼ੇਕ ਸ਼ਰਮਾ ਅਤੇ ਗੇਂਦਬਾਜ਼ੀ ‘ਚ ਵਰੁਣ ਚੱਕਰਵਰਤੀ ਸਿਖਰ ‘ਤੇ
– Vijay-Rashmika Reception : ਹੈਦਰਾਬਾਦ ‘ਚ ਵਿਜੇ-ਰਸ਼ਮੀਕਾ ਦੀ ਰਿਸੈਪਸ਼ਨ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























