Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 27 ਅਕਤੂਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ (Morning News) ਹੇਠ ਦਿੱਤੇ ਅਨੁਸਾਰ ਹਨ।
ਰੈਸਟੋਰੈਂਟ ‘ਚ ਲੱਗੀ ਭਿਆਨਕ ਅੱਗ, ਫਟੇ ਚਾਰ ਸਿਲੰਡਰ
ਆਵਾਰਾ ਕੁੱਤਿਆਂ ਦੇ ਮਾਮਲੇ ‘ਤੇ ਅੱਜ ਸੁਪਰੀਮ ਕੋਰਟ ‘ਚ ਸੁਣਵਾਈ
ਦਿੱਲੀ ਦੇ ਵਿਦਿਆਰਥੀ ‘ਤੇ ਤੇਜ਼ਾਬ ਹਮਲਾ, ਦੋਵੇਂ ਹੱਥ ਸੜੇ
ਲੁਧਿਆਣਾ ‘ਚ ਅੱਜ ਛੱਠ ਪੂਜਾ: ਵੱਖ-ਵੱਖ ਘਾਟਾਂ ‘ਤੇ 500 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ
ਜਲੰਧਰ ‘ਚ ਅੱਜ ਬਿਜਲੀ ਕੱਟ; ਦੁਪਹਿਰ 2 ਵਜੇ ਬਿਜਲੀ ਹੋਵੇਗੀ ਬਹਾਲ
ਟਰੰਪ 6 ਸਾਲਾਂ ਬਾਅਦ ਜਾਪਾਨ ਦੌਰੇ ਲਈ ਰਵਾਨਾ: ਪ੍ਰਧਾਨ ਮੰਤਰੀ ਤਾਕਾਇਚੀ ਨਾਲ ਨਿਵੇਸ਼ ‘ਤੇ ਕਰਨਗੇ ਚਰਚਾ
ਟਰੰਪ ਨੇ ਕੈਨੇਡਾ ‘ਤੇ 10% ਵਾਧੂ ਟੈਰਿਫ ਲਗਾਇਆ
ਹੋਰ ਖਬਰਾਂ ਪੜ੍ਹਨ (Morning News) ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in























