• Latest
  • Trending

ਘੱਟੋ ਘੱਟ ਉਜਰਤਾਂ ਦੀਆਂ ਦਰਾਂ: Mohali ਜ਼ਿਲ੍ਹੇ ਵਿੱਚ ਅਣ-ਸਿੱਖਿਅਤ ਕਾਮਿਆਂ ਲਈ 10899 ਰੁਪਏ ਮਾਸਿਕ ਨਿਰਧਾਰਿਤ

2 years ago
Punjab Weather: ਸੂਬੇ ‘ਚ ਸਵੇਰੇ ਅਤੇ ਸ਼ਾਮ ਵੇਲੇ ਠੰਢ ਹੋਣ ਲੱਗੀ ਮਹਿਸੂਸ, ਮੀਂਹ ਦੀ ਅਜੇ ਉਮੀਦ ਨਹੀਂ

Punjab Weather: ਸੂਬੇ ‘ਚ ਸਵੇਰੇ ਅਤੇ ਸ਼ਾਮ ਵੇਲੇ ਠੰਢ ਹੋਣ ਲੱਗੀ ਮਹਿਸੂਸ, ਮੀਂਹ ਦੀ ਅਜੇ ਉਮੀਦ ਨਹੀਂ

30 minutes ago
Cricket: ਭਾਰਤ ਨੇ ਨਿਊਜ਼ੀਲੈਂਡ ਖਿਲਾਫ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ

Cricket: ਭਾਰਤ ਨੇ ਨਿਊਜ਼ੀਲੈਂਡ ਖਿਲਾਫ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ

1 hour ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

2 hours ago
Mansa: ਅੱਜ ਹੋ ਸਕਦਾ ਹੈ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ

Mansa: ਅੱਜ ਹੋ ਸਕਦਾ ਹੈ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ

2 hours ago
Cricket: ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ

Cricket: ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ

2 hours ago
🌷ਅੱਜ ਦਾ ਵਿਚਾਰ🌷 🌷Aaj ka vicha🌷 🌷

🌷ਅੱਜ ਦਾ ਵਿਚਾਰ🌷 🌷Aaj ka vicha🌷 🌷

2 hours ago
Ayodhya Deepotsav: ਅਯੁੱਧਿਆ ਵਿੱਚ 30 ਲੱਖ ਦੀਵਿਆਂ ਨਾਲ ਬਣੇਗਾ ਨਵਾਂ ਵਿਸ਼ਵ ਰਿਕਾਰਡ

Ayodhya Deepotsav: ਅਯੁੱਧਿਆ ਵਿੱਚ 30 ਲੱਖ ਦੀਵਿਆਂ ਨਾਲ ਬਣੇਗਾ ਨਵਾਂ ਵਿਸ਼ਵ ਰਿਕਾਰਡ

2 hours ago
Cricket: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਵਨਡੇ ਮੈਚ ਅੱਜ, ਮੀਂਹ ਕਾਰਨ ਟਾਸ ‘ਚ ਦੇਰੀ

Cricket: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਵਨਡੇ ਮੈਚ ਅੱਜ, ਮੀਂਹ ਕਾਰਨ ਟਾਸ ‘ਚ ਦੇਰੀ

2 hours ago
Hukamnama Sri Darbar Sahib Today – 07 November 2026 | Ang 946 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 07 November 2026 | Ang 946 I ਅੱਜ ਦਾ ਹੁਕਮਨਾਮਾ

4 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

12 hours ago
ਹੁਸ਼ਿਆਰਪੁਰ ‘ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਹੁਸ਼ਿਆਰਪੁਰ ‘ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

12 hours ago
ਪੰਜਾਬ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨਾਲ ਹਾਕੀ ਦੇ ਆਲਮੀ ਨਕਸ਼ੇ ’ਤੇ ਸੁਨਹਿਰੀ ਹਸਤਾਖ਼ਰ

ਪੰਜਾਬ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨਾਲ ਹਾਕੀ ਦੇ ਆਲਮੀ ਨਕਸ਼ੇ ’ਤੇ ਸੁਨਹਿਰੀ ਹਸਤਾਖ਼ਰ

14 hours ago
Hindi News
English News
Saturday, November 7, 2026
No Result
View All Result
22 °c
Chandigarh
22 ° Sun
23 ° Mon
23 ° Tue
23 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਘੱਟੋ ਘੱਟ ਉਜਰਤਾਂ ਦੀਆਂ ਦਰਾਂ: Mohali ਜ਼ਿਲ੍ਹੇ ਵਿੱਚ ਅਣ-ਸਿੱਖਿਅਤ ਕਾਮਿਆਂ ਲਈ 10899 ਰੁਪਏ ਮਾਸਿਕ ਨਿਰਧਾਰਿਤ

October 5, 2024
in MOHALI, ਖਬਰਾਂ, ਪੰਜਾਬ

ਘੱਟੋ ਘੱਟ ਉਜਰਤਾਂ ਦੀਆਂ ਦਰਾਂ:
Mohali ਜ਼ਿਲ੍ਹੇ ਵਿੱਚ ਅਣ-ਸਿੱਖਿਅਤ ਕਾਮਿਆਂ ਲਈ 10899 ਰੁਪਏ ਮਾਸਿਕ ਨਿਰਧਾਰਿਤ

ਅਰਧ-ਸਿੱਖਿਅਤ ਕਰਮੀਆਂ ਲਈ 11679 ਰੁਪਏ ਮਹੀਨਾ ਨਿਰਧਾਰਿਤ

ਸਿੱਖਿਅਤ ਕਾਮਿਆਂ ਲਈ 12576 ਰੁਪਏ ਮਾਸਿਕ ਨਿਰਧਾਰਿਤ

ਉੱਚ-ਸਿੱਖਿਅਤ ਕਾਮਿਆਂ ਲਈ 13608 ਰੁਪਏ ਮਹੀਨਾ ਨਿਰਧਾਰਿਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਅਕਤੂਬਰ (ਸਤੀਸ਼ ਕੁਮਾਰ ਪੱਪੀ):- ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਰਤ ਕਮਿਸ਼ਨਰ, ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ: ਸ ਟ/10607, ਮਿਤੀ 18 ਜੁਲਾਈ 2024 ਰਾਹੀਂ ਚਾਲੂ ਮਾਲੀ ਸਾਲ (01.03.2024 ਤੋਂ) ਦੌਰਾਨ ਘੱਟੋ-ਘੱਟ ਉਜਰਤਾਂ ਦੀ ਵਿਵਸਥਾ ਨੂੰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਵੀ ਯਕੀਨੀ ਬਣਾਉਣ ਲਈ ਕਿਹਾ ਹੈ।

ਇਸ ਨੋਟੀਫਿਕੇਸ਼ਨ ਮੁਤਾਬਕ ਅਣ-ਸਿੱਖਿਅਤ ਕਾਮਿਆਂ, ਜਿਨ੍ਹਾਂ ਕਰਮਚਾਰੀਆਂ ਨੂੰ ਕੋਈ ਕੰਮ ਦੀ ਜਾਣਕਾਰੀ ਨਾ ਹੋਵੇ ਜਿਵੇਂ ਕਿ ਗੇਟ ਕੀਪਰ, ਪੀਅਨ, ਚੋਕੀਦਾਰ, ਸਵੀਪਰ ਬਿਨਾਂ ਮਸੀਨ, ਰਿਕਸਾ ਪੂਲਰ,ਪੋਸਟਰ ਪਾਸਟਰ, ਬੋਰਡ ਬੁਆਏ , ਗਾਡਨੀਅਰ ,ਰੇਹੜੀਵਾਲਾ, ਲੇਬਰਰ, ਦਸਵੀ ਫੇਲ ਪੀਅਨ, ਹੈਲਪਰ, ਵਾਟਰਮੈਨ, ਆਇਲ ਮੈਨ, ਬੇਲਦਾਰ, ਮਿਸਾਲਚੀ, ਨੀਡਰ ਗਾਈਡ, ਪੈਂਟਰੀ ਮੈਨ, ਹਾਕਰ,ਲੈਬ ਬੁਆਏ,ਮਜਦੂਰ, ਲੋਡਰ, ਅਨ-ਲੋਡਰ, ਵਾਰਡ ਬੁਆਏ, ਅਪਰੇਸ਼ਨ ਥੀਏਟਰ ਹੈਲਪਰ, ਲੇਡੀ ਵਾਰਡ ਅਟੈਂਡੈਂਟ, ਲੋਂਡਰੀਮੈਨ ਲਈ ਪ੍ਰਤੀ ਮਹੀਨਾ 10899.82 ਰੁਪਏ, ਪ੍ਰਤੀ ਦਿਨ 419.22 ਰੁਪਏ ਅਤੇ ਪ੍ਰਤੀ ਘੰਟਾ 52.40 ਰੁਪਏ ਦੀ ਘੱਟੋ-ਘੱਟ ਉਜਰਤ ਨਿਸ਼ਚਿਤ ਕੀਤੀ ਗਈ ਹੈ।
ਇਸੇ ਤਰ੍ਹਾਂ ਅਰਧ-ਸਿੱਖਿਅਤ ਕਾਮੇ, ਜਿਹੜੇ ਆਪਣੇ ਕੰਮ ਦੀ ਥੋੜੀ ਬਹੁਤੀ ਜਾਣਕਾਰੀ ਰੱਖਦੇ ਹੋਣ, ਕਿਸੇ ਸਿੱਖਿਅਤ ਕਾਮੇ ਅਧੀਨ ਕੰਮ ਕਰਦਾ ਹੋਵੇ ਜਾਂ ਉਸ ਕੋਲ ਡਿਪਲੋਮਾ ਹੋਲਡਰ, ਆਈ.ਟੀ.ਆਈ ਦਾ ਸਰਟੀਫਿਕੇਟ ਹੋਵੇ ਜਾਂ 10 ਸਾਲ ਦੇ ਕੰਮ ਦਾ ਤਜਰਬਾ ਹੋਵੇ ਜਿਵੇਂ ਕਿ ਕੈਟਾਗਿਰੀ ਸਵੀਪਰ ਇਲੈਕਟਰੀਕਲ ਮਸ਼ੀਨ ,ਵੈਕੂਅਮ ਕਲੀਨਰ ਆਦਿ ਦਾ ਦੋ ਸਾਲ ਦਾ ਤਜਰਬਾ ਹੋਵੇ। ਕਿਨਾਰੀ ਵਾਲਾ, ਸਹਾਇਕ ਮਸ਼ੀਨ ਮੈਨ, ਸਹਾਇਕ ਮਿਸਤਰੀ, ਸਹਾਇਕ ਇਲੈਕਟ੍ਰੀਸ਼ਨ, ਸਹਾਇਕ ਵੈਲਡਰ, ਜੂਨੀਅਰ ਅਪਰੇਟਰ, ਸਹਾਇਕ ਮੋਲਡਰ, ਬੁਆਏਲਰ ਅਟੈਂਡੈਂਟ, ਸਹਾਇਕ ਬੇਅਰ, ਸਹਾਇਕ ਹਲਵਾਈ, ਬੁੱਕ ਬਾਂਇਡਰ, ਬੁੱਕ ਸਟੀਚਰ, ਬਰੱਸ਼ਰ, ਵਾਸ਼ਰ, ਸਹਾਇਕ ਵਾਈਰਮੈਨ, ਸ਼ਾਵਰ, ਬੂਫਰ, ਸਹਾਇਕ ਮਿਕਸਰਮੈਨ ,ਵੀਵਰ, ਸਹਾਇਕ ਅਚਾਰ ਮੁਰੱਬਾ ਮੇਕਰ, ਈ.ਸੀ.ਜੀ/ਈ.ਈ.ਜੀ/ਐਕਸ-ਰੇ ਸਹਾਇਕ ਆਦਿ ਲਈ ਪ੍ਰਤੀ ਮਹੀਨਾ 11679.82 ਰੁਪਏ, ਪ੍ਰਤੀ ਦਿਨ 449.22 ਰੁਪਏ, ਪ੍ਰਤੀ ਘੰਟਾ 56.15 ਰੁਪਏ ਦੀ ਘੱਟੋ-ਘੱਟ ਉਜਰਤ ਨਿਸ਼ਚਿਤ ਕੀਤੀ ਗਈ ਹੈ।
ਸਿੱਖਿਅਤ ਕਰਮੀ ਜਿਨ੍ਹਾਂ ਨੂੰ ਆਪਣੇ ਕੰਮ ਦੀ ਪੂਰੀ ਜਾਣਕਾਰੀ ਹੋਵੇ, ਇਸ ਤੋਂ ਇਲਾਵਾ ਕਿਸੇ ਤਕਨੀਕੀ ਅਦਾਰੇ ਤੋਂ ਟਰੇਨਿੰਗ ਲਈ ਹੋਵੇ ਜਾਂ ਪੋਲਟੈਕਨੀਕਲ ਕਾਲਜ ਤੋਂ 3 ਸਾਲ ਦਾ ਡਿਪਲੋਮਾ ਕੀਤਾ ਹੋਵੇ ਜਿਵੇਂ ਕਿ ਕੈਟਾਗਿਰੀ ਸਕਿਉਰਟੀ ਗਾਰਡ(ਉਹ ਵਿਅਕਤੀ ਜਿਨ੍ਹਾਂ ਨੇ ਪੰਜਾਬ ਪ੍ਰਾਈਵੇਟ ਸੁਰੱਖਿਆ ਏਜੰਸੀਆਂ (ਰੈਗੂਲੇਸ਼ਨ) ਰੂਲ 2007 ਦੇ ਨਿਯਮ 5(1) ਅਧੀਨ ਸਿਖਲਾਈ ਪ੍ਰਾਪਤ ਕੀਤੀ ਹੈ), ਸੀਵਰਮੈਨ, ਕਿਮਸਰ, ਡੇਫਾਡਾਰ, ਹੈੱਡ ਮਾਲੀ, ਹੈਡ ਸਰਵੇ ਖਲਾਸੀ, ਤਾਰ ਸਪਰੇਅਰ, ਬਜਰੀ ਸਪਰੈਡਰ, ਬੁਆਇਲਰ ਮੈਨ, ਹੈਮਰ ਮੈਨ, ਜੰਪਰਮੈਨ, ਹੈਵੀ ਡਰਾਈਵਰ, ਥੈਚਰ, ਬੋਟਮੈਨ, ਗਲਾਸਬਲੋਵਰ, ਗਰੈਡਿੰਗਮੈਨ, ਮੈਸਨ, ਇਲੈਕਟਰੋਪਲੇਟਰ, ਇਲੈਕਟਰੀਸ਼ਨ, ਪੰਪ ਅਟੈਂਡੈਂਟ, ਵੈਲਡਰ, ਵਾਈਰਮੈਨ, ਟਰਨਰ, ਗਰੈਜੁਏਸ਼ਨ ਮੈਨ, ਕੈਂਡੀ ਪਲਾਟ ਅਪਰੇਟਰ, ਰੈਫਰੀਜਰੇਟਰ ਮਸ਼ੀਨ, ਮੋਲਡਰ, ਮਸ਼ੀਨ ਮੈਨ, ਇੰਜੀਨੀਅਰ (ਡਿਪਲੋਮਾ ਹੋਲਡਰ), ਚੀਫ ਕੈਮਿਸਟ, ਰੀਗਰ, ਸਪੀਨਿੰਗ ਮਾਸਟਰ, ਬਲੈਕ ਸਕਿਮ, ਕਾਰਪੇਂਟਰ,ਕੈਮਰਾ ਮੈਨ, ਡਾਈ ਮੇਕਰ, ਵੀਡਿਓ ਫਿਲਮ ਮੇਕਰ, ਫੋਟੋ ਗ੍ਰਾਫਰ, ਆਗਜ਼ੀਲੀਅਰੀ ਨਰਸ-ਕਮ-ਮਿਡ ਵਾਈਫ, (ਏ.ਐਨ.ਐਮ) ਸਹਾਇਕ ਡਿਸਪੈਂਸਰ, ਜੂਨੀਅਰ ਰੇਡਿਓ ਗ੍ਰਾਫਰ, ਫਲੋਰ ਵਾਸ਼ਰ, ਵਾਈਟ ਵਾਸ਼ਰ, ਪੇਂਟਰ, ਪੁਲਿਸਮੈਨ, ਵਫਿੰਗਮੈਨ, ਕਟਰ,ਟੇਲਰ,ਅਰਿਸਟ, ਲੈਥੇਮੈਨ, ਡਿਜਾਇਨ ਕਟਰ, ਕਲਰਕ, ਟਾਈਮ ਕੀਪਰ, ਸੇਲਜ਼ਮੈਨ, ਆਫਿਸ ਸਹਾਇਕ, ਸਟੋਰ ਕੀਪਰ, ਅਕਾਉਟੈਂਟ, ਸਟੈਨੋਟਾਈਪਿਸਟ, ਡਾਟਾ ਐਂਟਰੀ ਅਪਰੇਟਰ, ਕੰਪਿਊਟਰ ਅਪਰੇਟਰ ਆਦਿ ਲਈ ਪ੍ਰਤੀ ਮਹੀਨਾ 12576.82 ਰੁਪਏ, ਪ੍ਰਤੀ ਦਿਨ 483.72 ਰੁਪਏ, ਪ੍ਰਤੀ ਘੰਟਾ 60.46 ਰੁਪਏ ਦੀ ਘੱਟੋ-ਘੱਟ ਉਜਰਤ ਨਿਸ਼ਚਿਤ ਕੀਤੀ ਗਈ ਹੈ।
ਉੱਚ ਸਿੱਖਿਅਤ ਕਰਮੀ, ਜਿਹੜੇ ਆਪਣੇ ਕੰਮ ਵਿੱਚ ਪੂਰੀ ਤਰ੍ਹਾਂ ਜਾਣੂ ਹੋਣ, ਉਨ੍ਹਾਂ ਕੋਲ ਟੈਕਨੀਕਲ ਜਾਂ ਪ੍ਰੋਫੈਸ਼ਨਲ ਟ੍ਰੇਨਿੰਗ ਹੋਵੇ ਜਾਂ ਕਿਸੇ ਸਰਕਾਰੀ/ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ ਇੰਜਨੀਅਰਿੰਗ ਜਾਂ ਪ੍ਰੋਫੈਸ਼ਨਲ ਗਰੈਜੂਏਟ ਹੋਵੇ, ਪੂਰੀ ਜਿੰਮੇਵਾਰੀ ਨਾਲ ਫੈਸਲਾ ਲੈ ਸਕੇ ਜਿਵੇਂ ਕਿ ਸਕਿਉਰਟੀ ਸੁਪਰਵਾਈਜਰ,(ਜਿਸਨੇ 6.8.2009 ਦੇ ਆਪਣੇ ਪੱਤਰ ਰਾਹੀਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੁਆਰਾ ਪ੍ਰਵਾਨਿਤ ਸਿਲੇਬਸ ਅਨੁਸਾਰ ਸਿਖਲਾਈ ਪ੍ਰਾਪਤ ਕੀਤੀ ਹੈ), ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਟ ਜਾਂ ਸਟੈਨੋਗ੍ਰਾਫੀ ਵਿੱਚ ਡਿਪਲੋਮਾ/ਸਰਟੀਫਿਕੇਟ ਕੋਰਸ ਜਾਂ ਸੁਪਰਵਾਈਜ਼ਰੀ ਸਟਾਫ ਵਾਲਾ ਅੰਡਰ ਗ੍ਰੈਜੂਏਟ ਜਾਂ ਸੁਪਰਵਾਈਜ਼ਰੀ ਸਟਾਫ ਜਿਸਨੇ ਸੁਤੰਤਰ ਫੈਸਲਾ ਲੈਣਾ ਹੈ), ਗਰੈਜੁਏਟ ਕਲਰਕ, ਸਵੀਪਿੰਗ ਮਸ਼ੀਨ ਅਪਰੇਟਰ ਜਾਂ ਸੀਵਰਮੈਨ 2 ਸਾਲ ਦਾ ਤਜਰਬਾ, ਹੈਵੀ ਵਹੀਕਲ ਡਰਾਈਵਰ ਟਰੱਕ, ਟੈਂਪੋ ਟਰੈਕਟਰ, ਬੱਸ, ਬਲਡੋਜਰ ਕਰੇਨ ਅਪਰੇਟਰ, ਰੋਡ ਰੋਲਰ ਅਤੇ ਹਾਰਵੈਸਟਰ ਕੰਬਾਈਨ ਅਪਰੇਟਰ,ਲੋਕੋ ਸੰਦ ਅਪਰੇਟਰ, ਡੋਜਰ ਅਪਰੇਟਰ, ਜੇ.ਸੀ.ਬੀ ਅਪਰੇਟਰ, ਰੇਡਿਓ ਗ੍ਰਾਫਰ,ਸਹਾਇਕ ਓਪਥੈਲਮਿਕ ਟੈਕਨੀਕਲ, ਆਡਿੳਲੋਜੀ ਟੈਕਨੀਕਲ, ਐਕਸ-ਰੇ, ਈ.ਸੀ.ਜੀ/ਈ.ਈ.ਜੀ, ਫਰਮਾਸਿਸਟ, ਲੇਡੀ ਹੈਲਥ ਵਿਜਟਰ, ਨਰਸਿੰਗ ਸੁਪਰਡੈਂਟ, ਸਟਾਫ ਨਰਸ, ਮੈਡੀਕਲ ਸੋਸ਼ਲ ਵਰਕਰ, ਡਿਪਟੀ ਚੀਫ ਫਰਮਾਸਿਸਟ, ਹਾਊਸ ਸਰਜਨ, ਰੇਡਿਓਲੋਜੀ ਸੁਪਰਡੈਂਟ, ਬਰਿਕਲੇਅਰ, ਸਟੋਨ ਕੀਸਟਲਰ, ਵਾਟਰ ਪੰਪ ਡਰਾਈਵਰ, ਡੀਜਲ, ਇਲੈਕਟਰੀਕ ਕਿਮਸਰ ਡਰਾਈਵਰ, ਪਲੰਬਰ, ਵੈਲ ਸਿੰਕਰ, ਪਲਾਸਟਰ ਆਦਿ ਲਈ ਪ੍ਰਤੀ ਮਹੀਨਾ 13608.82 ਰੁਪਏ, ਪ੍ਰਤੀ ਦਿਨ 523.41 ਰੁਪਏ, ਪ੍ਰਤੀ ਘੰਟਾ 65.42 ਰੁਪਏ ਦੀ ਘੱਟੋ-ਘੱਟ ਉਜਰਤ ਨਿਸ਼ਚਿਤ ਕੀਤੀ ਗਈ ਹੈ।
ਇਸ ਤੋਂ ਇਲਾਵਾ ਦਫ਼ਤਰੀ ਸਟਾਫ਼ ਕੈਟਾਗਿਰੀ ਏ, ਬੀ, ਸੀ ਅਤੇ ਡੀ ਲਈ ਵੀ ਘੱਟੋ-ਘੱਟ ਉਜਰਤ ਨਿਸ਼ਚਿਤ ਕੀਤੀ ਗਈ ਹੈ।
ਕੈਟਾਗਿਰੀ ਏ ਜਿਸ ਵਿੱਚ ਪੋਸਟ ਗ੍ਰੈਜੂਏਸ਼ਨ ਡਿਗਰੀ/ਐਮਬੀਏ/ਮਾਰਕੀਟਿੰਗ/ਵਿੱਤ/ਮਨੁੱਖੀ ਸੰਸਾਧਨ ਵਿਕਾਸ ਅਤੇ ਜਾਂ ਕੰਪਨੀ ਸਕੱਤਰ ਦੇ ਬਰਾਬਰ ਜਾਂ ਕੋਈ ਪੇਸ਼ੇਵਰ ਡਿਗਰੀ ਵਾਲਾ ਵਿਅਕਤੀ ਲਈ ਪ੍ਰਤੀ ਮਹੀਨਾ 16069.82 ਰੁਪਏ, ਪ੍ਰਤੀ ਦਿਨ 618.07 ਰੁਪਏ, ਪ੍ਰਤੀ ਘੰਟਾ 77.25 ਰੁਪਏ ਘੱਟੋ-ਘੱਟ ਉਜਰਤ ਨਿਸ਼ਚਿਤ ਕੀਤੀ ਗਈ ਹੈ।
ਕੈਟਾਗਿਰੀ ਬੀ ਜਿਸ ਵਿੱਚ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਟ ਸਮੇਤ ਸਟੈਨੋਗ੍ਰਾਫੀ ਵਿੱਚ ਡਿਪਲੋਮਾ/ਸਰਟੀਫਿਕੇਟ ਕੋਰਸ ਜਾਂ ਕੰਪਿਊਟਰ ਐਪਲੀਕੇਸ਼ਨ ਅਕਾਉਂਟੈਂਸੀ ਵਿੱਚ ਡਿਪਲੋਮਾ ਜਾਂ ਸੁਪਰਵਾਈਜ਼ਰੀ ਸਟਾਫ ਜਿਸ ਨੇ ਸੁਤੰਤਰ ਫੈਸਲਾ ਲੈਣਾ ਹੁੰਦਾ ਹੈ ਲਈ ਪ੍ਰਤੀ ਮਹੀਨਾ 14399.82 ਰੁਪਏ, ਪ੍ਰਤੀ ਦਿਨ 553.83 ਰੁਪਏ, ਪ੍ਰਤੀ ਘੰਟਾ 69.22 ਰੁਪਏ ਘੱਟੋ-ਘੱਟ ਉਜਰਤ ਨਿਸ਼ਚਿਤ ਕੀਤੀ ਗਈ ਹੈ।
ਕੈਟਾਗਿਰੀ ਸੀ ਜਿਸ ਵਿੱਚ ਇੱਕ ਵਿਅਕਤੀ ਜੋ ਮੈਟ੍ਰਿਕ ਤੋਂ ਉਪਰ ਹੈ (ਪਰ ਗ੍ਰੈਜੂਏਟ ਜਾਂ ਅੰਡਰਗਰੈਜੂਏਟ ਨਹੀਂ ਹੈ) ਅਤੇ ਸਟੈਨੋ ਟਾਈਪਿਸਟ/ਕੰਪਿਊਟਰ ਐਪਲੀਕੇਸ਼ਨ/ਡਾਟਾ ਐਂਟਰੀ ਆਪਰੇਟਰ, ਜਾਂ ਲੇਖਾਕਾਰੀ ਦਾ ਸਰਟੀਫਿਕੇਟ ਪ੍ਰਾਪਤ ਹੈ, ਜਿਸ ਵਿੱਚ ਟਾਈਮ ਕੀਪਰ, ਸੇਲਜ਼ਮੈਨ, ਅਸਿਸਟੈਂਟ ਅਤੇ ਸਟੋਰਕੀਪਰ ਸ਼ਾਮਲ ਹਨ, ਲਈ ਪ੍ਰਤੀ ਮਹੀਨਾ 12899.82 ਰੁਪਏ, ਪ੍ਰਤੀ ਦਿਨ 496.14 ਰੁਪਏ, ਪ੍ਰਤੀ ਘੰਟਾ 62.01 ਰੁਪਏ ਘੱਟੋ-ਘੱਟ ਉਜਰਤ ਨਿਸ਼ਚਿਤ ਕੀਤੀ ਗਈ ਹੈ।
ਕੈਟਾਗਿਰੀ ਡੀ ਜਿਸ ਵਿੱਚ ਕੋਈ ਵੀ ਦਰਜਾ ਚਾਰ ਕਰਮਚਾਰੀ (ਕੱਚਾ, ਠੇਕੇਦਾਰ ਦੁਆਰਾ ਜਾਂ ਠੇਕੇ ਦੇ ਅਧਾਰ ਤੇ ਜੋ ਮੈਟ੍ਰਿਕ ਪਾਸ ਹੈ, ਲਈ ਪ੍ਰਤੀ ਮਹੀਨਾ 11699.82 ਰੁਪਏ, ਪ੍ਰਤੀ ਦਿਨ 449.99 ਰੁਪਏ, ਪ੍ਰਤੀ ਘੰਟਾ 56.24 ਰੁਪਏ ਘੱਟੋ-ਘੱਟ ਉਜਰਤ ਨਿਸ਼ਚਿਤ ਕੀਤੀ ਗਈ ਹੈ।
ਇਸ ਤੋਂ ਇਲਾਵਾ ਖੇਤੀਬਾੜੀ ਰੋਜ਼ਗਾਰ ਵਿੱਚ ਅਟੈਚਡ ਲੇਬਰ ਦੀਆਂ ਘੱਟੋ ਘੱਟ ਉਜਰਤਾਂ (ਅਣ-ਸਿਖਿੱਅਤ ਕਾਮੇ) ਮਿਤੀ 01.3.2024 ਤੋਂ ਉਜਰਤਾਂ 74147.72 ਰੁਪਏ (ਸਲਾਨਾ ਖਾਣੇ ਸਮੇਤ ਜਾਂ ਬਰਾਬਰ ਦੇ ਅਨਾਜ ਦੇ ਸਮੇਤ) ਸਲਾਨਾ ਨਿਯਤ ਕੀਤੀ ਗਈ ਹੈ। ਹੋਰ ਖੇਤੀਬਾੜੀ ਮਜ਼ਦੂਰੀ 01.03.24 ਤੋਂ ਖਾਣੇ ਸਮੇਤ 393.30 ਰੁਪਏ ਅਤੇ ਬਗੈਰ ਖਾਣੇ ਦੇ 437.26 ਰੁਪਏ ਰੋਜ਼ਾਨਾ ਆਧਾਰ ਤੇ ਨਿਸ਼ਚਿਤ ਕੀਤੀ ਗਈ ਹੈ।
ਭੱਠਿਆਂ ਨਾਲ ਸਬੰਧਤ ਕਾਮਿਆਂ ਲਈ ਪ੍ਰਤੀ 1000 ਇੱਟਾ ਜਾਂ ਟਾਈਲਾਂ ਦੀ ਉਜਰਤ: ਪਥੇਰਾ ਜਮਾਂਦਾਰੀ ਕਮਿਸ਼ਨ ਸਮੇਤ ਇੱਟਾਂ 898.50 ਰੁਪਏ, ਟਾਈਲਾਂ 999.86 ਰੁਪਏ, ਪਥੇਰਾ ਜਮਾਂਦਾਰੀ ਕਮਿਸ਼ਨ ਬਿਨ੍ਹਾਂ ਇੱਟਾਂ 845.99 ਰੁਪਏ, ਟਾਈਲਾਂ 952.06 ਰੁਪਏ, ਭਰਾਈ ਵਾਲਾ ਪਸ਼ੂ ਸ਼ਕਤੀ ਨਾਲ (ਖੋਤਾ, ਖੱਚਰ, ਰੇੜੀ, ਠੇਲਾ) 333.84 ਰੁਪਏ, ਮਕੈਨੀਕਲ ਪਾਵਰ ਨਾਲ (ਟੈਂਪੂ, ਮੋਟਰ ਗੱਡੀ) 290.40 ਰੁਪਏ, ਟਰੱਕ ਜਾਂ ਟਰਾਲੀ ਵਿੱਚ ਲਦਾਈ ਅਤੇ ਉਤਰਾਈ (ਪੱਕੀ ਇੱਟ) 247.83 ਰੁਪਏ, ਚਿਨਾਈ ਵਾਲਾ 67.09 ਰੁਪਏ, ਕੇਰੀ ਵਾਲਾ 56.45 ਰੁਪਏ, ਨਿਕਾਸੀ ਵਾਲਾ 214.04 ਰੁਪਏ, ਮਿਸਤਰੀ 166.41 ਰੁਪਏ ਘੱਟੋ-ਘੱਟ ਨਿਯਤ ਕੀਤੀ ਗਈ ਹੈ।
ਇਸ ਦੇ ਨਾਲ ਹੀ ਦਰਜਾ ਚਾਰ ਦੇ ਕੰਨਟਨਜੈਂਸੀ ਪੇਡ ਦੇ ਪਾਰਟ ਟਾਈਮ ਕਰਮਚਾਰੀ ਜੋ ਇੱਕ ਤੋਂ ਵੱਧ ਸਰਕਾਰੀ ਦਫਤਰਾਂ ਵਿੱਚ ਕੰਮ ਕਰਦੇ ਹਨ।ਉਨ੍ਹਾਂ ਦੀ ਤਨਖਾਹ ਨਿਰਧਾਰਤ ਕੀਤੀ ਗਈ ਤਨਖਾਹ ਤੋਂ ਵਧਣੀ ਨਹੀਂ ਚਾਹੀਦੀ।
ਕਰਮਚਾਰੀਆਂ ਨੂੰ ਹਫਤੇ ਵਿੱਚ ਇੱਕ ਛੁੱਟੀ ਦਿੱਤੀ ਜਾਵੇਗੀ। ਜੇਕਰ ਕਰਮਚਾਰੀ ਨੂੰ ਕਿਸੇ ਜ਼ਰੂਰੀ ਕੰਮ ਕਾਰਨ ਛੁੱਟੀ ਨਹੀਂ ਦਿੱਤੀ ਗਈ ਤਾਂ ਉਸਨੂੰ ਇੱਕ ਦਿਨ ਦੀ ਉਜ਼ਰਤ ਦਿੱਤੀ ਜਾਣੀ ਹੈ। ਲੇਬਰ ਐਕਟ ਮੁਤਾਬਿਕ ਜੋ ਸਹੂਲਤਾਂ ਬਣਦੀਆਂ ਹਨ, ਉਹ ਵੀ ਕਰਮਚਾਰੀਆਂ ਨੂੰ ਦਿੱਤੀਆਂ ਜਾਣੀਆਂ ਬਣਦੀਆਂ ਹਨ।

Tags: BREAKING NEWSBreaking news in PunjabiLatest Punjab newsLatest Punjab news in PunjabimohaliPUNJABpunjab newstop headlines in PunjabiWISHAVWARTA.IN
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab Weather: ਸੂਬੇ ‘ਚ ਸਵੇਰੇ ਅਤੇ ਸ਼ਾਮ ਵੇਲੇ ਠੰਢ ਹੋਣ ਲੱਗੀ ਮਹਿਸੂਸ, ਮੀਂਹ ਦੀ ਅਜੇ ਉਮੀਦ ਨਹੀਂ

Punjab Weather: ਸੂਬੇ ‘ਚ ਸਵੇਰੇ ਅਤੇ ਸ਼ਾਮ ਵੇਲੇ ਠੰਢ ਹੋਣ ਲੱਗੀ ਮਹਿਸੂਸ, ਮੀਂਹ ਦੀ ਅਜੇ ਉਮੀਦ ਨਹੀਂ

by Ranjit Singh
November 7, 2026
0

Punjab Weather: ਸੂਬੇ 'ਚ ਸਵੇਰੇ ਅਤੇ ਸ਼ਾਮ ਵੇਲੇ ਠੰਢ ਹੋਣ ਲੱਗੀ ਮਹਿਸੂਸ, ਮੀਂਹ ਦੀ ਅਜੇ ਉਮੀਦ ਨਹੀਂ ਚੰਡੀਗੜ੍ਹ, 7 ਨਵੰਬਰ...

Cricket: ਭਾਰਤ ਨੇ ਨਿਊਜ਼ੀਲੈਂਡ ਖਿਲਾਫ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ

Cricket: ਭਾਰਤ ਨੇ ਨਿਊਜ਼ੀਲੈਂਡ ਖਿਲਾਫ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ

by Ranjit Singh
November 7, 2026
0

Cricket: ਭਾਰਤ ਨੇ ਨਿਊਜ਼ੀਲੈਂਡ ਖਿਲਾਫ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ): ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ...

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Ranjit Singh
November 7, 2026
0

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 7 ਨਵੰਬਰ...

Mansa: ਅੱਜ ਹੋ ਸਕਦਾ ਹੈ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ

Mansa: ਅੱਜ ਹੋ ਸਕਦਾ ਹੈ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ

by Ranjit Singh
November 7, 2026
0

Mansa: ਅੱਜ ਹੋ ਸਕਦਾ ਹੈ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ - ਜਾਣੋ ਕਦੋ ਅਤੇ ਕਿਥੇ ਨਿਭਾਈਆਂ ਜਾਣਗੀਆਂ ਅੰਤਿਮ ਰਸਮਾਂ ਮਾਨਸਾ,...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab Weather: ਸੂਬੇ ‘ਚ ਸਵੇਰੇ ਅਤੇ ਸ਼ਾਮ ਵੇਲੇ ਠੰਢ ਹੋਣ ਲੱਗੀ ਮਹਿਸੂਸ, ਮੀਂਹ ਦੀ ਅਜੇ ਉਮੀਦ ਨਹੀਂ

Punjab Weather: ਸੂਬੇ ‘ਚ ਸਵੇਰੇ ਅਤੇ ਸ਼ਾਮ ਵੇਲੇ ਠੰਢ ਹੋਣ ਲੱਗੀ ਮਹਿਸੂਸ, ਮੀਂਹ ਦੀ ਅਜੇ ਉਮੀਦ ਨਹੀਂ

by Ranjit Singh
November 7, 2026
0

Punjab Weather: ਸੂਬੇ 'ਚ ਸਵੇਰੇ ਅਤੇ ਸ਼ਾਮ ਵੇਲੇ ਠੰਢ ਹੋਣ ਲੱਗੀ ਮਹਿਸੂਸ, ਮੀਂਹ ਦੀ ਅਜੇ ਉਮੀਦ ਨਹੀਂ ਚੰਡੀਗੜ੍ਹ, 7 ਨਵੰਬਰ...

Most Popular

Punjab ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਆਖਰੀ ਦਿਨ ਦੀ ਕਾਰਵਾਈ ਸ਼ੁਰੂ

Punjab ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਆਖਰੀ ਦਿਨ ਦੀ ਕਾਰਵਾਈ ਸ਼ੁਰੂ

by Ranjit Singh
2 weeks ago
0

Punjab ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਆਖਰੀ ਦਿਨ ਦੀ ਕਾਰਵਾਈ ਸ਼ੁਰੂ ਚੰਡੀਗੜ੍ਹ, 27 ਅਕਤੂਬਰ (ਵਿਸ਼ਵ ਵਾਰਤਾ): ਵਿਧਾਨ ਸਭਾ ਦੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 