ਮਾਨਸਾ ਨਗਰ ਕੌਂਸਲ ਚੋਣ ਨਤੀਜੇ: ਦੇਖੋ 27 ਵਾਰਡਾਂ ਤੋਂ ਜੇਤੂ ਉਮੀਦਵਾਰਾਂ ਦੀ ਪੂਰੀ ਸੂਚੀ
ਮਾਨਸਾ, 29 ਮਈ 2026 (ਵਿਸ਼ਵ ਵਾਰਤਾ): ਪੰਜਾਬ ਵਿੱਚ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ। ਮਾਨਸਾ ਦੇ 27 ਵਾਰਡਾਂ ਤੋਂ ਜੇਤੂ ਉਮੀਦਵਾਰਾਂ ਦੀ ਸੂਚੀ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰ.1 ਤੋਂ ਕਰਮਜੀਤ ਕੌਰ ਆਪ, ਵਾਰਡ ਨੰ: 2 ਤੋਂ ਹਰਬੰਸ ਸਿੰਘ ਪੰਮੀ ਅਕਾਲੀ ਦਲ, ਵਾਰਡ ਨੰ: 3 ਤੋਂ ਗੁਰਜੀਤ ਕੌਰ ਅਕਾਲੀ ਦਲ, ਵਾਰਡ ਨੰ: 4 ਤੋਂ ਜਸਪ੍ਰੀਤ ਸਿੰਘ ਜੱਸੀ ਅਕਾਲੀ ਦਲ, ਵਾਰਡ ਨੰ: 5 ਤੋਂ ਕੁਲਵਿੰਦਰ ਕੌਰ ਮਹਿਤਾ ਕਾਂਗਰਸੀ, ਵਾਰਡ ਨੰ: 6 ਤੋਂ ਸੁਖਦੀਪ ਸਿੰਘ ਆਪ, ਵਾਰਡ ਨੰ: 7 ਤੋਂ ਰੁਪਿੰਦਰ ਕੌਰ ਅਕਾਲੀ ਦਲ, ਵਾਰਡ ਨੰ: 8 ਤੋਂ ਹਰਪਾਲ ਪਾਲੀ ਆਪ, ਵਾਰਡ ਨੰ: 9 ਤੋਂ ਕ੍ਰਿਸ਼ਨਾ ਦੇਵੀ ਕਾਂਗਰਸੀ, ਵਾਰਡ ਨੰ: 10 ਤੋਂ ਭੂਸ਼ਨ ਮੱਤੀ ਅਜਾਦ, ਵਾਰਡ ਨੰ: 11 ਤੋਂ ਸ਼ਿੰਦਰਪਾਲ ਕੌਰ ਅਕਾਲੀ ਦਲ, ਵਾਰਡ ਨੰ: 12 ਤੋਂ ਪ੍ਰੇਮ ਸਾਗਰ ਭੋਲਾ ਭਾਜਪਾ, ਵਾਰਡ ਨੰ: 13 ਤੋਂ ਕਿਰਨਾ ਰਾਣੀ ਅਜਾਦ, ਵਾਰਡ ਨੰ: 14 ਤੋਂ ਸੁਨੀਲ ਨੀਨੂੰ ਆਪ, ਵਾਰਡ ਨੰ: 15 ਤੋਂ ਮੋਨਾ ਰਾਣੀ ਅਜਾਦ, ਵਾਰਡ ਨੰ: 16 ਤੋਂ ਸੁਰੇਸ਼ ਰਾਣੀ ਕਾਂਗਰਸ, ਵਾਰਡ ਨੰ: 17 ਤੋਂ ਇੰਦਰਜੀਤ ਕੌਰ ਕਿਰਤੀ ਆਪ, ਵਾਰਡ ਨੰ: 18 ਤੋਂ ਅਰਪਿਤ ਚੌਧਰੀ ਅਜਾਦ, ਵਾਰਡ ਨੰ: 19 ਤੋਂ ਕਮਲੇਸ਼ ਰਾਣੀ, ਵਾਰਡ ਨੰ: 20 ਤੋਂ ਅਸ਼ੋਕ ਸਪੋਲੀਆ ਆਪ, ਵਾਰਡ ਨੰ: 21 ਤੋਂ ਰੋਮਾ ਅਗਰਵਾਲ ਭਾਜਪਾ, ਵਾਰਡ ਨੰ: 22 ਤੋਂ ਪ੍ਰਵੀਨ ਟੋਨੀ ਭਾਜਪਾ, ਵਾਰਡ ਨੰ: 23 ਤੋਂ ਭੂਸ਼ਨ ਕੁਮਾਰ ਅਜਾਦ, ਵਾਰਡ ਨੰ: 24 ਤੋਂ ਵਿਨੋਦ ਭੰਮਾ ਅਜਾਦ, ਵਾਰਡ ਨੰ: 25 ਤੋਂ ਕਰਮਜੀਤ ਕੌਰ ਆਪ, ਵਾਰਡ ਨੰ: 26 ਤੋਂ ਕ੍ਰਿਸ਼ਨ ਸਿੰਘ ਆਪ, ਵਾਰਡ ਨੰ: 27 ਤੋਂ ਸੁਖਦੀਪ ਕੌਰ ਭਾਜਪਾ ਜੇਤੂ ਰਹੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























