• Latest
  • Trending
Ludhiana : ਕਬਾੜ ਦੀ ਦੁਕਾਨ ‘ਚ ਜ਼ਬਰਦਸਤ ਧਮਾਕਾ!

Ludhiana : ਕਬਾੜ ਦੀ ਦੁਕਾਨ ‘ਚ ਜ਼ਬਰਦਸਤ ਧਮਾਕਾ!

2 hours ago
ਰਮਾਨੀ ਪ੍ਰਿਸੀਜ਼ਨ ਮਸ਼ੀਨਜ਼, ਮੋਹਾਲੀ ਵੱਲੋਂ ਲਗਾਏ ਰਕਤਦਾਨ ਕੈਂਪ ਵਿੱਚ 146 ਯੂਨਿਟ ਖੂਨ ਇਕੱਠਾ

ਰਮਾਨੀ ਪ੍ਰਿਸੀਜ਼ਨ ਮਸ਼ੀਨਜ਼, ਮੋਹਾਲੀ ਵੱਲੋਂ ਲਗਾਏ ਰਕਤਦਾਨ ਕੈਂਪ ਵਿੱਚ 146 ਯੂਨਿਟ ਖੂਨ ਇਕੱਠਾ

2 minutes ago
ਵੇਦਾਂਤਾ ਨੇ ਕਾਰੋਬਾਰੀ ਵੰਡ ਲਈ ਪਹਿਲੀ ਮਈ ਤਹਿ ਕੀਤੀ,ਸ਼ੇਅਰ ਅਲਾਟਮੈਂਟ ਵੇਰਵਿਆਂ ਦਾ ਐਲਾਨ

ਵੇਦਾਂਤਾ ਨੇ ਕਾਰੋਬਾਰੀ ਵੰਡ ਲਈ ਪਹਿਲੀ ਮਈ ਤਹਿ ਕੀਤੀ,ਸ਼ੇਅਰ ਅਲਾਟਮੈਂਟ ਵੇਰਵਿਆਂ ਦਾ ਐਲਾਨ

7 minutes ago
IPL 2026 SRH vs DC: ਦਿੱਲੀ ਨੇ ਜਿੱਤਿਆ Toss

IPL 2026 SRH vs DC: ਦਿੱਲੀ ਨੇ ਜਿੱਤਿਆ Toss

19 minutes ago
Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

34 minutes ago
Pakistan ਨੇ ਭਾਰਤ ਲਈ ਹਵਾਈ ਖੇਤਰ ਬੰਦ ਰੱਖਣ ਦੀ ਮਿਆਦ ਵਧਾਈ

Pakistan ਨੇ ਭਾਰਤ ਲਈ ਹਵਾਈ ਖੇਤਰ ਬੰਦ ਰੱਖਣ ਦੀ ਮਿਆਦ ਵਧਾਈ

58 minutes ago
ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਭਲਾਈ ਵਿਭਾਗ ਦੀ ਰੋਸਟਰ ਚੈਕਿੰਗ ਟੀਮ ਤਲਬ

ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਭਲਾਈ ਵਿਭਾਗ ਦੀ ਰੋਸਟਰ ਚੈਕਿੰਗ ਟੀਮ ਤਲਬ

1 hour ago
Lawrence of Punjab ਦਾ ਬਲਕੌਰ ਸਿੰਘ ਨੇ ਕੀਤਾ ਵਿਰੋਧ! ਰੋਕ ਲਗਾਉਣ ਦੀ ਕੀਤੀ ਮੰਗ

Lawrence of Punjab ਦਾ ਬਲਕੌਰ ਸਿੰਘ ਨੇ ਕੀਤਾ ਵਿਰੋਧ! ਰੋਕ ਲਗਾਉਣ ਦੀ ਕੀਤੀ ਮੰਗ

2 hours ago
ਤੇਲ ਬੀਜ ਫਸਲਾਂ ਲਈ “ਆਇਲ ਸੀਡ ਕਿਸਾਨ ਮਿੱਤਰ” ਕਿਉਆਰ ਸਕੈਨਰ ਦੀ ਸ਼ੁਰੂਆਤ

ਤੇਲ ਬੀਜ ਫਸਲਾਂ ਲਈ “ਆਇਲ ਸੀਡ ਕਿਸਾਨ ਮਿੱਤਰ” ਕਿਉਆਰ ਸਕੈਨਰ ਦੀ ਸ਼ੁਰੂਆਤ

2 hours ago
ਵਿਜੀਲੈਂਸ ਬਿਊਰੋ ਨੇ ਮਾਰਚ ਮਹੀਨੇ ਦੌਰਾਨ ਰਿਸ਼ਵਤਖੋਰੀ ਦੇ 9 ਮਾਮਲਿਆਂ ਵਿੱਚ 10 ਵਿਅਕਤੀਆਂ ਨੂੰ ਕੀਤਾ ਕਾਬੂ

ਵਿਜੀਲੈਂਸ ਬਿਊਰੋ ਨੇ ਮਾਰਚ ਮਹੀਨੇ ਦੌਰਾਨ ਰਿਸ਼ਵਤਖੋਰੀ ਦੇ 9 ਮਾਮਲਿਆਂ ਵਿੱਚ 10 ਵਿਅਕਤੀਆਂ ਨੂੰ ਕੀਤਾ ਕਾਬੂ

2 hours ago
ਵਿਜੀਲੈਂਸ ਬਿਊਰੋ ਵੱਲੋਂ 33,500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ -ਇੰਸਪੈਕਟਰ ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਵੱਲੋਂ 33,500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ -ਇੰਸਪੈਕਟਰ ਰੰਗੇ ਹੱਥੀਂ ਕਾਬੂ

3 hours ago
ਮੁੱਖ ਮੰਤਰੀ ਵੱਲੋਂ ਨਿਵੇਸ਼ ਨੂੰ ਉਤਸ਼ਾਹਤ ਕਰਨ ਅਤੇ ਕੌਮਾਂਤਰੀ ਸਹਿਯੋਗ ਲਈ ਆਲਮੀ ਪੱਧਰ ਉੱਤੇ ਹੰਭਲੇ ਜਾਰੀ

ਮੁੱਖ ਮੰਤਰੀ ਵੱਲੋਂ ਨਿਵੇਸ਼ ਨੂੰ ਉਤਸ਼ਾਹਤ ਕਰਨ ਅਤੇ ਕੌਮਾਂਤਰੀ ਸਹਿਯੋਗ ਲਈ ਆਲਮੀ ਪੱਧਰ ਉੱਤੇ ਹੰਭਲੇ ਜਾਰੀ

3 hours ago
ਮੁੱਖ ਮੰਤਰੀ ਨੇ ਹਾਲੈਂਡ ਦੇ ਮਹਾਨ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਅਥਲੀਟਾਂ ਨੂੰ ਸਿਖਲਾਈ ਦੇਣ ਦਾ ਦਿੱਤਾ ਸੱਦਾ

ਮੁੱਖ ਮੰਤਰੀ ਨੇ ਹਾਲੈਂਡ ਦੇ ਮਹਾਨ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਅਥਲੀਟਾਂ ਨੂੰ ਸਿਖਲਾਈ ਦੇਣ ਦਾ ਦਿੱਤਾ ਸੱਦਾ

3 hours ago
Hindi News
English News
Tuesday, April 21, 2026
No Result
View All Result
33 °c
Chandigarh
33 ° Wed
34 ° Thu
35 ° Fri
36 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Ludhiana : ਕਬਾੜ ਦੀ ਦੁਕਾਨ ‘ਚ ਜ਼ਬਰਦਸਤ ਧਮਾਕਾ!

April 21, 2026
in ਖਬਰਾਂ, ਪੰਜਾਬ
Ludhiana : ਕਬਾੜ ਦੀ ਦੁਕਾਨ ‘ਚ ਜ਼ਬਰਦਸਤ ਧਮਾਕਾ!

Ludhiana ਕਬਾੜ ਦੀ ਦੁਕਾਨ ‘ਚ ਜ਼ਬਰਦਸਤ ਧਮਾਕਾ!

– ਇੱਕ ਵਿਅਕਤੀ ਦੀ ਮੌਤ

ਲੁਧਿਆਣਾ, 21 ਅਪ੍ਰੈਲ (ਵਿਸ਼ਵ ਵਾਰਤਾ) – ਲੁਧਿਆਣਾ ਵਿੱਚ ਕਬਾੜ ਦੀ ਇੱਕ ਦੁਕਾਨ ਵਿੱਚ ਹੋਏ ਧਮਾਕੇ ਕਾਰਨ ਉੱਥੇ ਕੰਮ ਕਰ ਰਹੇ ਇੱਕ ਕਰਮਚਾਰੀ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਦੀ ਆਵਾਜ਼ ਕਰੀਬ ਇੱਕ ਕਿਲੋਮੀਟਰ ਦੂਰ ਤੱਕ ਸੁਣੀ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਉੱਥੇ ਇਕੱਠੇ ਹੋ ਗਏ, ਜਿਸ ਤੋਂ ਬਾਅਦ ਐਂਬੂਲੈਂਸ ਬੁਲਾ ਕੇ ਜ਼ਖ਼ਮੀ ਅਤੇ ਮ੍ਰਿਤਕ ਦੀ ਦੇਹ ਨੂੰ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਚੰਦਨ ਕੁਮਾਰ (40) ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਬਾਬਾ ਫੂਲ ਪਾਸਵਾਨ (60) ਫਿਲਹਾਲ ਖ਼ਤਰੇ ਤੋਂ ਬਾਹਰ ਹੈ।

ਲਾਡੋਵਾਲ ਦੇ ਐੱਸ.ਐੱਚ.ਓ. (SHO) ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਕਰਮਚਾਰੀ ਪੇਂਟ ਦੇ ਖਾਲੀ ਡਰੰਮਾਂ ਨੂੰ ਅੱਗ ਲਗਾ ਰਹੇ ਸਨ, ਜਿਨ੍ਹਾਂ ਵਿੱਚ ਥੋੜ੍ਹੀ ਮਾਤਰਾ ਵਿੱਚ ਪੇਂਟ ਜਮ੍ਹਾ ਸੀ। ਇਸ ਕਾਰਨ ਅੱਗ ਲੱਗਦੇ ਹੀ ਡਰੰਮ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਰਮਾਨੀ ਪ੍ਰਿਸੀਜ਼ਨ ਮਸ਼ੀਨਜ਼, ਮੋਹਾਲੀ ਵੱਲੋਂ ਲਗਾਏ ਰਕਤਦਾਨ ਕੈਂਪ ਵਿੱਚ 146 ਯੂਨਿਟ ਖੂਨ ਇਕੱਠਾ

ਰਮਾਨੀ ਪ੍ਰਿਸੀਜ਼ਨ ਮਸ਼ੀਨਜ਼, ਮੋਹਾਲੀ ਵੱਲੋਂ ਲਗਾਏ ਰਕਤਦਾਨ ਕੈਂਪ ਵਿੱਚ 146 ਯੂਨਿਟ ਖੂਨ ਇਕੱਠਾ

by Ankit
April 21, 2026
0

ਰਮਾਨੀ ਪ੍ਰਿਸੀਜ਼ਨ ਮਸ਼ੀਨਜ਼, ਮੋਹਾਲੀ ਵੱਲੋਂ ਲਗਾਏ ਰਕਤਦਾਨ ਕੈਂਪ ਵਿੱਚ 146 ਯੂਨਿਟ ਖੂਨ ਇਕੱਠਾ ਮੋਹਾਲੀ | 21 ਅਪ੍ਰੈਲ 2026 (ਸਤੀਸ਼ ਕੁਮਾਰ...

ਵੇਦਾਂਤਾ ਨੇ ਕਾਰੋਬਾਰੀ ਵੰਡ ਲਈ ਪਹਿਲੀ ਮਈ ਤਹਿ ਕੀਤੀ,ਸ਼ੇਅਰ ਅਲਾਟਮੈਂਟ ਵੇਰਵਿਆਂ ਦਾ ਐਲਾਨ

ਵੇਦਾਂਤਾ ਨੇ ਕਾਰੋਬਾਰੀ ਵੰਡ ਲਈ ਪਹਿਲੀ ਮਈ ਤਹਿ ਕੀਤੀ,ਸ਼ੇਅਰ ਅਲਾਟਮੈਂਟ ਵੇਰਵਿਆਂ ਦਾ ਐਲਾਨ

by Ankit
April 21, 2026
0

ਵੇਦਾਂਤਾ ਨੇ ਕਾਰੋਬਾਰੀ ਵੰਡ ਲਈ ਪਹਿਲੀ ਮਈ ਤਹਿ ਕੀਤੀ,ਸ਼ੇਅਰ ਅਲਾਟਮੈਂਟ ਵੇਰਵਿਆਂ ਦਾ ਐਲਾਨ ਹੁਣ ਤਲਵੰਡੀ ਸਾਬੋ ਪਾਵਰ ਲਿਮਟਿਡ ਦਾ ਨਾਂ...

IPL 2026 SRH vs DC: ਦਿੱਲੀ ਨੇ ਜਿੱਤਿਆ Toss

IPL 2026 SRH vs DC: ਦਿੱਲੀ ਨੇ ਜਿੱਤਿਆ Toss

by Jaspreet Kaur
April 21, 2026
0

IPL 2026 SRH vs DC: ਦਿੱਲੀ ਨੇ ਜਿੱਤਿਆ Toss ਨਵੀ ਦਿੱਲੀ, 21 ਅਪ੍ਰੈਲ 2026 (ਵਿਸ਼ਵ ਵਾਰਤਾ) – IPL 2026 ਵਿੱਚ...

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

by Jaspreet Kaur
April 21, 2026
0

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ 21 ਅਪ੍ਰੈਲ 2026 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਰਮਾਨੀ ਪ੍ਰਿਸੀਜ਼ਨ ਮਸ਼ੀਨਜ਼, ਮੋਹਾਲੀ ਵੱਲੋਂ ਲਗਾਏ ਰਕਤਦਾਨ ਕੈਂਪ ਵਿੱਚ 146 ਯੂਨਿਟ ਖੂਨ ਇਕੱਠਾ

ਰਮਾਨੀ ਪ੍ਰਿਸੀਜ਼ਨ ਮਸ਼ੀਨਜ਼, ਮੋਹਾਲੀ ਵੱਲੋਂ ਲਗਾਏ ਰਕਤਦਾਨ ਕੈਂਪ ਵਿੱਚ 146 ਯੂਨਿਟ ਖੂਨ ਇਕੱਠਾ

by Ankit
April 21, 2026
0

ਰਮਾਨੀ ਪ੍ਰਿਸੀਜ਼ਨ ਮਸ਼ੀਨਜ਼, ਮੋਹਾਲੀ ਵੱਲੋਂ ਲਗਾਏ ਰਕਤਦਾਨ ਕੈਂਪ ਵਿੱਚ 146 ਯੂਨਿਟ ਖੂਨ ਇਕੱਠਾ ਮੋਹਾਲੀ | 21 ਅਪ੍ਰੈਲ 2026 (ਸਤੀਸ਼ ਕੁਮਾਰ...

Most Popular

Punjab ‘ਚ ਇਸ ਮਹੀਨੇ ਦੇ ਆਖਰੀ ਦਿਨਾਂ ‘ਚ ਆ ਰਹੀਆਂ ਤਿੰਨ ਛੁੱਟੀਆਂ, ਪੜ੍ਹੋ ਵੇਰਵਾ

Punjab ‘ਚ ਇਸ ਮਹੀਨੇ ਦੇ ਆਖਰੀ ਦਿਨਾਂ ‘ਚ ਆ ਰਹੀਆਂ ਤਿੰਨ ਛੁੱਟੀਆਂ, ਪੜ੍ਹੋ ਵੇਰਵਾ

by Ranjit Singh
1 month ago
0

Punjab 'ਚ ਇਸ ਮਹੀਨੇ ਦੇ ਆਖਰੀ ਦਿਨਾਂ 'ਚ ਆ ਰਹੀਆਂ ਤਿੰਨ ਛੁੱਟੀਆਂ, ਪੜ੍ਹੋ ਵੇਰਵਾ ਚੰਡੀਗੜ੍ਹ, 22 ਮਾਰਚ 2026 (ਵਿਸ਼ਵ ਵਾਰਤਾ)...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 