IPL 2026 SRH vs RR: ਰਾਜਸਥਾਨ ਨੇ ਜਿੱਤਿਆ Toss
- ਜਾਣੋ ਕੌਣ ਕਰੇਗਾ ਪਹਿਲਾਂ ਬੱਲੇਬਾਜ਼
- ਟੀਮ ਵਿੱਚ ਦੋ ਵੱਡੇ ਬਦਲਾਅ
ਨਵੀ ਦਿੱਲੀ, 13 ਅਪ੍ਰੈਲ 2026 (ਵਿਸ਼ਵ ਵਾਰਤਾ) – IPL ਦੇ 19ਵੇਂ ਸੀਜ਼ਨ ਦਾ 21ਵਾਂ ਮੈਚ ਸਨਰਾਈਜ਼ਰਜ਼ ਹੈਦਰਾਬਾਦ (SRH) ਅਤੇ ਰਾਜਸਥਾਨ ਰਾਇਲਜ਼ (RR) ਵਿਚਾਲੇ ਖੇਡਿਆ ਜਾ ਰਿਹਾ ਹੈ। ਹੈਦਰਾਬਾਦ ਦੇ ਹੋਮ ਗਰਾਊਂਡ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਰਾਜਸਥਾਨ ਦੀ ਟੀਮ ਵਿੱਚ ਦੋ ਬਦਲਾਅ ਕੀਤੇ ਗਏ ਹਨ। ਸ਼ਿਮਰੋਨ ਹੇਟਮਾਇਰ ਨੂੰ ਆਰਾਮ ਦਿੱਤਾ ਗਿਆ ਹੈ, ਜਦਕਿ ਬ੍ਰਿਜੇਸ਼ ਨੂੰ ਡ੍ਰੌਪ ਕੀਤਾ ਗਿਆ ਹੈ। ਹੈਦਰਾਬਾਦ ਨੇ ਵੀ ਹਰਸ਼ਲ ਪਟੇਲ ਅਤੇ ਜੈਦੇਵ ਉਨਾਦਕਟ ਨੂੰ ਡ੍ਰੌਪ ਕੀਤਾ ਹੈ।
ਸਨਰਾਈਜ਼ਰਜ਼ ਹੈਦਰਾਬਾਦ: ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਕਪਤਾਨ, ਵਿਕਟਕੀਪਰ), ਹੇਨਰਿਕ ਕਲਾਸਨ, ਸਲਿਲ ਅਰੋੜਾ, ਅਨਿਕੇਤ ਵਰਮਾ, ਨਿਤੀਸ਼ ਕੁਮਾਰ ਰੈੱਡੀ, ਹਰਸ਼ ਦੂਬੇ, ਸ਼ਿਵਾਂਗ ਕੁਮਾਰ, ਈਸ਼ਾਨ ਮਲਿੰਗਾ ਅਤੇ ਪ੍ਰਫੁੱਲ ਹਿੰਗੇ।
ਇੰਪੈਕਟ ਪਲੇਅਰ ਆਪਸ਼ਨ: ਆਰ ਸਮਰਨ, ਸਾਕਿਬ ਹੁਸੈਨ, ਲਿਆਮ ਲਿਵਿੰਗਸਟਨ, ਸ਼ਿਵਮ ਮਾਵੀ, ਹਰਸ਼ਲ ਪਟੇਲ।
ਰਾਜਸਥਾਨ ਰਾਇਲਜ਼: ਯਸ਼ਸਵੀ ਜੈਸਵਾਲ, ਧਰੁਵ ਜੁਰੇਲ (ਵਿਕਟਕੀਪਰ), ਰਿਆਨ ਪਰਾਗ (ਕਪਤਾਨ), ਲੁਆਨ ਡੇਰ ਪ੍ਰੀਟੋਰੀਅਸ, ਡੋਨੋਵਨ ਫਰੇਰਾ, ਰਵਿੰਦਰ ਜਡੇਜਾ, ਜੋਫਰਾ ਆਰਚਰ, ਨਾਂਦਰੇ ਬਰਗਰ, ਸੰਦੀਪ ਸ਼ਰਮਾ, ਰਵੀ ਬਿਸ਼ਨੋਈ ਅਤੇ ਤੁਸ਼ਾਰ ਦੇਸ਼ਪਾਂਡੇ।
ਇੰਪੈਕਟ ਪਲੇਅਰ ਆਪਸ਼ਨ: ਵੈਭਵ ਸੂਰਿਆਵੰਸ਼ੀ, ਸ਼ਿਮਰੋਨ ਹੇਟਮਾਇਰ, ਰਵੀ ਸਿੰਘ, ਸ਼ੁਭਮ ਦੂਬੇ, ਬ੍ਰਿਜੇਸ਼ ਸ਼ਰਮਾ।























