• Latest
  • Trending
IPL 2025 ਦੇ ਮੈਚ ਭਾਰਤ ਦੇ ਇਨ੍ਹਾਂ 5 ਸ਼ਹਿਰਾਂ ਵਿੱਚ BAN

IPL 2025 ਦੇ ਮੈਚ ਭਾਰਤ ਦੇ ਇਨ੍ਹਾਂ 5 ਸ਼ਹਿਰਾਂ ਵਿੱਚ BAN

1 year ago
ਸੁਖਬੀਰ ਸਿੰਘ ਬਾਦਲ ਨੂੰ ਮੇਦਾਂਤਾ ਹਸਪਤਾਲ ਤੋਂ ਮਿਲੀ ਛੁੱਟੀ

ਸੁਖਬੀਰ ਸਿੰਘ ਬਾਦਲ ਨੂੰ ਮੇਦਾਂਤਾ ਹਸਪਤਾਲ ਤੋਂ ਮਿਲੀ ਛੁੱਟੀ

3 minutes ago
ਹੰਗਰੀ ਵਿੱਚ ਪਲਟੀ ਸਵਾਰੀਆਂ ਨਾਲ ਭਰੀ ਬੱਸ, 12 ਲੋਕਾਂ ਦੀ ਮੌਤ

ਹੰਗਰੀ ਵਿੱਚ ਪਲਟੀ ਸਵਾਰੀਆਂ ਨਾਲ ਭਰੀ ਬੱਸ, 12 ਲੋਕਾਂ ਦੀ ਮੌਤ

38 minutes ago
ਹਰਸਿਮਰਤ ਕੌਰ ਬਾਦਲ ਨੇ ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੀ NIA ਜਾਂਚ ਦੀ ਕੀਤੀ ਮੰਗ

ਹਰਸਿਮਰਤ ਕੌਰ ਬਾਦਲ ਨੇ ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੀ NIA ਜਾਂਚ ਦੀ ਕੀਤੀ ਮੰਗ

1 hour ago
ਟਿਕਟਾਂ ਦੀ ਵੰਡ ਨੂੰ ਲੈ ਕੇ ਪੰਜਾਬ ਕਾਂਗਰਸ ‘ਚ ਭੱਖਿਆ ਕਲੇਸ਼! ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਆਹਮੋ-ਸਾਹਮਣੇ

ਟਿਕਟਾਂ ਦੀ ਵੰਡ ਨੂੰ ਲੈ ਕੇ ਪੰਜਾਬ ਕਾਂਗਰਸ ‘ਚ ਭੱਖਿਆ ਕਲੇਸ਼! ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਆਹਮੋ-ਸਾਹਮਣੇ

1 hour ago
ਕਾਦੀਆਂ–ਬਿਆਸ ਰੇਲਵੇ ਲਾਈਨ ਲਈ 1,419 ਕਰੋੜ ਰੁਪਏ ਦੀ ਮਨਜ਼ੂਰੀ ਪੰਜਾਬ ਲਈ ਵੱਡੀ ਉਪਲਬਧੀ: ਰਵਨੀਤ ਸਿੰਘ ਬਿੱਟੂ

ਕਾਦੀਆਂ–ਬਿਆਸ ਰੇਲਵੇ ਲਾਈਨ ਲਈ 1,419 ਕਰੋੜ ਰੁਪਏ ਦੀ ਮਨਜ਼ੂਰੀ ਪੰਜਾਬ ਲਈ ਵੱਡੀ ਉਪਲਬਧੀ: ਰਵਨੀਤ ਸਿੰਘ ਬਿੱਟੂ

2 hours ago
ਪਟਿਆਲਾ ਤੋਂ ਲਾਪਤਾ ਤਿੰਨ ਨਾਬਾਲਿਗ ਕੁੜੀਆਂ ਮਾਮਲੇ ‘ਚ ਵੱਡੀ ਅਪਡੇਟ

ਪਟਿਆਲਾ ਤੋਂ ਲਾਪਤਾ ਤਿੰਨ ਨਾਬਾਲਿਗ ਕੁੜੀਆਂ ਮਾਮਲੇ ‘ਚ ਵੱਡੀ ਅਪਡੇਟ

3 hours ago
ਅੰਮ੍ਰਿਤਸਰ ‘ਚ ਭਲਕੇ ਛੁੱਟੀ ਦਾ ਐਲਾਨ, ਸਮੂਹ ਵਿਦਿਅਕ ਸੰਸਥਾਵਾਂ ਰਹਿਣਗੀਆਂ ਬੰਦ

ਅੰਮ੍ਰਿਤਸਰ ‘ਚ ਭਲਕੇ ਛੁੱਟੀ ਦਾ ਐਲਾਨ, ਸਮੂਹ ਵਿਦਿਅਕ ਸੰਸਥਾਵਾਂ ਰਹਿਣਗੀਆਂ ਬੰਦ

3 hours ago
“ਜਨਤਾ ਕਦੇ ਮੁਆਫ਼ ਨਹੀਂ ਕਰੇਗੀ…” ਸੋਨੀਆ ਗਾਂਧੀ ‘ਤੇ ਅਮਿਤ ਸ਼ਾਹ ਦਾ ਤਿੱਖਾ ਹਮਲਾ

“ਜਨਤਾ ਕਦੇ ਮੁਆਫ਼ ਨਹੀਂ ਕਰੇਗੀ…” ਸੋਨੀਆ ਗਾਂਧੀ ‘ਤੇ ਅਮਿਤ ਸ਼ਾਹ ਦਾ ਤਿੱਖਾ ਹਮਲਾ

3 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

4 hours ago
Breaking: ਪਟਿਆਲਾ ਤੋਂ ਤਿੰਨ ਨਾਬਾਲਿਗ ਲੜਕੀਆਂ ਲਾਪਤਾ

Breaking: ਪਟਿਆਲਾ ਤੋਂ ਤਿੰਨ ਨਾਬਾਲਿਗ ਲੜਕੀਆਂ ਲਾਪਤਾ

4 hours ago
Cricket: ਰੋਹਿਤ ਸ਼ਰਮਾ ਦੇ 2027 ਵਨਡੇ ਵਿਸ਼ਵ ਕੱਪ ਖੇਡਣ ਨੂੰ ਲੈ ਕੇ BCCI ’ਚ ਅੰਦਰੂਨੀ ਮਤਭੇਦ ਦੀਆਂ ਰਿਪੋਰਟਾਂ !

Cricket: ਰੋਹਿਤ ਸ਼ਰਮਾ ਦੇ 2027 ਵਨਡੇ ਵਿਸ਼ਵ ਕੱਪ ਖੇਡਣ ਨੂੰ ਲੈ ਕੇ BCCI ’ਚ ਅੰਦਰੂਨੀ ਮਤਭੇਦ ਦੀਆਂ ਰਿਪੋਰਟਾਂ !

4 hours ago
Entertainment: ਸ਼ਾਹਰੁਖ ਖਾਨ, ਅਜੈ ਦੇਵਗਨ ਅਤੇ ਟਾਈਗਰ ਸ਼ਰਾਫ ਨੂੰ ਕਾਰਨ ਦੱਸੋ ਨੋਟਿਸ ਜਾਰੀ

Entertainment: ਸ਼ਾਹਰੁਖ ਖਾਨ, ਅਜੈ ਦੇਵਗਨ ਅਤੇ ਟਾਈਗਰ ਸ਼ਰਾਫ ਨੂੰ ਕਾਰਨ ਦੱਸੋ ਨੋਟਿਸ ਜਾਰੀ

5 hours ago
Hindi News
English News
Sunday, August 16, 2026
No Result
View All Result
33 °c
Chandigarh
29 ° Mon
27 ° Tue
29 ° Wed
29 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

IPL 2025 ਦੇ ਮੈਚ ਭਾਰਤ ਦੇ ਇਨ੍ਹਾਂ 5 ਸ਼ਹਿਰਾਂ ਵਿੱਚ BAN

- BCCI ਦਾ ਵੱਡਾ ਫੈਸਲਾ!

May 13, 2025
in ਖਬਰਾਂ, ਖੇਡਾਂ, ਰਾਸ਼ਟਰੀ
IPL 2025 ਦੇ ਮੈਚ ਭਾਰਤ ਦੇ ਇਨ੍ਹਾਂ 5 ਸ਼ਹਿਰਾਂ ਵਿੱਚ BAN

IPL 2025 ਦੇ ਮੈਚ ਭਾਰਤ ਦੇ ਇਨ੍ਹਾਂ 5 ਸ਼ਹਿਰਾਂ ਵਿੱਚ BAN

– BCCI ਦਾ ਵੱਡਾ ਫੈਸਲਾ!

ਨਵੀ ਦਿੱਲੀ, 13 ਮਈ (ਵਿਸ਼ਵ ਵਾਰਤਾ) : ਭਾਰਤ -ਪਾਕਿਸਤਾਨ ਵਿਚਾਲੇ ਤਣਾਅ ਘੱਟਦੇ ਹੀ ਬੀਸੀਸੀਆਈ ਨੇ ਆਈਪੀਐਲ (IPL 2025) ਦੇ ਬਾਕੀ ਮੈਚਾਂ ਲਈ ਇੱਕ ਨਵਾਂ ਸ਼ਡਿਊਲ ਜਾਰੀ ਕੀਤਾ। ਆਈਪੀਐਲ 2025 ਦੇ ਬਾਕੀ 13 ਗਰੁੱਪ ਸਟੇਜ ਮੁਕਾਬਲੇ ਜਿਸ ਵਿੱਚ ਫਾਈਨਲ, ਕੁਆਲੀਫਾਇਰ ਅਤੇ ਐਲੀਮੀਨੇਟਰ ਸ਼ਾਮਲ ਹਨ, ਹੁਣ 17 ਮਈ ਤੋਂ 3 ਜੂਨ ਤੱਕ ਖੇਡੇ ਜਾਣਗੇ। ਹਾਲਾਂਕਿ, ਨਵੇਂ ਸ਼ਡਿਊਲ ਦਾ ਐਲਾਨ ਕਰਦੇ ਹੋਏ, ਬੀਸੀਸੀਆਈ ਨੇ ਆਪਣੇ ਇੱਕ ਫੈਸਲੇ ਨਾਲ ਸਾਰਿਆਂ ਨੂੰ ਹੈਰਾਨ ਵੀ ਕਰ ਦਿੱਤਾ ਹੈ।

ਇਹ ਫੈਸਲਾ ਭਾਰਤ ਦੇ 5 ਸ਼ਹਿਰਾਂ ਵਿੱਚ ਆਈਪੀਐਲ 2025 (IPL 2025) ਦੇ ਮੈਚ ਨਾ ਕਰਵਾਉਣ ਨਾਲ ਸਬੰਧਤ ਹੈ। ਨਵੇਂ ਸ਼ਡਿਊਲ ਦੇ ਤਹਿਤ, ਮੈਚ ਭਾਰਤ ਦੇ ਸਿਰਫ਼ 6 ਸ਼ਹਿਰਾਂ ਵਿੱਚ ਹੀ ਖੇਡੇ ਜਾਣਗੇ। ਨਵੇਂ ਸ਼ਡਿਊਲ ਅਨੁਸਾਰ ਬੀਸੀਸੀਆਈ ਨੇ ਮੈਚਾਂ ਦੇ ਆਯੋਜਨ ਲਈ ਉਹੀ 6 ਸ਼ਹਿਰ ਚੁਣੇ ਹਨ, ਜੋ ਭਾਰਤ ਦੀ ਅੰਤਰਰਾਸ਼ਟਰੀ ਸਰਹੱਦ ਤੋਂ ਬਹੁਤ ਦੂਰ ਹਨ। ਜੋ ਕਿਸੇ ਵੀ ਗੁਆਂਢੀ ਦੇਸ਼ ਦੀ ਸਰਹੱਦ ਦੇ ਨਾਲ ਨਹੀਂ ਲਗਦੇ।

ਦੱਸ ਦਈਏ ਕਿ ਆਈਪੀਐਲ 2025 ਦੇ ਮੈਚ ਪਹਿਲਾਂ ਬੰਗਲੁਰੂ, ਜੈਪੁਰ, ਦਿੱਲੀ, ਲਖਨਊ, ਚੇਨਈ, ਧਰਮਸ਼ਾਲਾ, ਕੋਲਕਾਤਾ, ਹੈਦਰਾਬਾਦ, ਮੁੰਬਈ, ਅਹਿਮਦਾਬਾਦ, ਮੁੱਲਾਂਪੁਰ, ਵਿਸ਼ਾਖਾਪਟਨਮ ਅਤੇ ਗੁਹਾਟੀ ਵਿੱਚ ਹੁੰਦੇ ਦੇਖੇ ਗਏ ਸਨ। ਇਨ੍ਹਾਂ 13 ਸ਼ਹਿਰਾਂ ਵਿੱਚੋਂ, ਹੁਣ ਸਿਰਫ਼ 6 ਥਾਵਾਂ ‘ਤੇ ਹੀ ਆਈਪੀਐਲ 2025 ਦੇ ਮੈਚ ਹੋਣਗੇ। ਉਹ 6 ਥਾਵਾਂ ਹਨ ਬੰਗਲੁਰੂ, ਜੈਪੁਰ, ਦਿੱਲੀ, ਲਖਨਊ, ਮੁੰਬਈ ਅਤੇ ਅਹਿਮਦਾਬਾਦ। 17 ਮਈ ਤੋਂ ਦੁਬਾਰਾ ਆਈਪੀਐਲ 2025 ਸ਼ੁਰੂ ਹੋਵੇਗਾ। ਲੀਗ ਪੜਾਅ ਦੇ ਬਾਕੀ 13 ਮੈਚ 6 ਥਾਵਾਂ ‘ਤੇ ਖੇਡੇ ਜਾਣਗੇ। ਪਲੇਆਫ ਪੜਾਅ 29 ਮਈ ਤੋਂ ਖੇਡਿਆ ਜਾਵੇਗਾ, ਜਿਸ ਤੋਂ ਬਾਅਦ ਫਾਈਨਲ 3 ਜੂਨ ਨੂੰ ਹੋਵੇਗਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: IPL 2025Latest News In Punjabipunjab newsPunjab news in Punjabitop headlines in Punjabi
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਸੁਖਬੀਰ ਸਿੰਘ ਬਾਦਲ ਨੂੰ ਮੇਦਾਂਤਾ ਹਸਪਤਾਲ ਤੋਂ ਮਿਲੀ ਛੁੱਟੀ

ਸੁਖਬੀਰ ਸਿੰਘ ਬਾਦਲ ਨੂੰ ਮੇਦਾਂਤਾ ਹਸਪਤਾਲ ਤੋਂ ਮਿਲੀ ਛੁੱਟੀ

by Jaspreet Kaur
August 16, 2026
0

ਸੁਖਬੀਰ ਸਿੰਘ ਬਾਦਲ ਨੂੰ ਮੇਦਾਂਤਾ ਹਸਪਤਾਲ ਤੋਂ ਮਿਲੀ ਛੁੱਟੀ ਚੰਡੀਗੜ੍ਹ, 16 ਅਗਸਤ (ਵਿਸ਼ਵ ਵਾਰਤਾ) – ਪੰਜਾਬ ਦੇ ਸਾਬਕਾ ਡਿਪਟੀ ਸੀ.ਐੱਮ....

ਹੰਗਰੀ ਵਿੱਚ ਪਲਟੀ ਸਵਾਰੀਆਂ ਨਾਲ ਭਰੀ ਬੱਸ, 12 ਲੋਕਾਂ ਦੀ ਮੌਤ

ਹੰਗਰੀ ਵਿੱਚ ਪਲਟੀ ਸਵਾਰੀਆਂ ਨਾਲ ਭਰੀ ਬੱਸ, 12 ਲੋਕਾਂ ਦੀ ਮੌਤ

by Jaspreet Kaur
August 16, 2026
0

ਹੰਗਰੀ ਵਿੱਚ ਪਲਟੀ ਸਵਾਰੀਆਂ ਨਾਲ ਭਰੀ ਬੱਸ, 12 ਲੋਕਾਂ ਦੀ ਮੌਤ - ਕਈਆਂ ਦੀ ਹਾਲਤ ਗੰਭੀਰ ਬੁਡਾਪੇਸਟ, 16 ਅਗਸਤ (ਵਿਸ਼ਵ...

ਹਰਸਿਮਰਤ ਕੌਰ ਬਾਦਲ ਨੇ ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੀ NIA ਜਾਂਚ ਦੀ ਕੀਤੀ ਮੰਗ

ਹਰਸਿਮਰਤ ਕੌਰ ਬਾਦਲ ਨੇ ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੀ NIA ਜਾਂਚ ਦੀ ਕੀਤੀ ਮੰਗ

by Jaspreet Kaur
August 16, 2026
0

ਹਰਸਿਮਰਤ ਕੌਰ ਬਾਦਲ ਨੇ ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ NIA ਜਾਂਚ ਦੀ ਕੀਤੀ ਮੰਗ - ਗ੍ਰਹਿ ਮੰਤਰੀ ਅਮਿਤ ਸ਼ਾਹ...

ਟਿਕਟਾਂ ਦੀ ਵੰਡ ਨੂੰ ਲੈ ਕੇ ਪੰਜਾਬ ਕਾਂਗਰਸ ‘ਚ ਭੱਖਿਆ ਕਲੇਸ਼! ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਆਹਮੋ-ਸਾਹਮਣੇ

ਟਿਕਟਾਂ ਦੀ ਵੰਡ ਨੂੰ ਲੈ ਕੇ ਪੰਜਾਬ ਕਾਂਗਰਸ ‘ਚ ਭੱਖਿਆ ਕਲੇਸ਼! ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਆਹਮੋ-ਸਾਹਮਣੇ

by Jaspreet Kaur
August 16, 2026
0

ਟਿਕਟਾਂ ਦੀ ਵੰਡ ਨੂੰ ਲੈ ਕੇ ਪੰਜਾਬ ਕਾਂਗਰਸ 'ਚ ਭੱਖਿਆ ਕਲੇਸ਼! ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਆਹਮੋ-ਸਾਹਮਣੇ ਚੰਡੀਗੜ੍ਹ, 16 ਅਗਸਤ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਸੁਖਬੀਰ ਸਿੰਘ ਬਾਦਲ ਨੂੰ ਮੇਦਾਂਤਾ ਹਸਪਤਾਲ ਤੋਂ ਮਿਲੀ ਛੁੱਟੀ

ਸੁਖਬੀਰ ਸਿੰਘ ਬਾਦਲ ਨੂੰ ਮੇਦਾਂਤਾ ਹਸਪਤਾਲ ਤੋਂ ਮਿਲੀ ਛੁੱਟੀ

by Jaspreet Kaur
August 16, 2026
0

ਸੁਖਬੀਰ ਸਿੰਘ ਬਾਦਲ ਨੂੰ ਮੇਦਾਂਤਾ ਹਸਪਤਾਲ ਤੋਂ ਮਿਲੀ ਛੁੱਟੀ ਚੰਡੀਗੜ੍ਹ, 16 ਅਗਸਤ (ਵਿਸ਼ਵ ਵਾਰਤਾ) – ਪੰਜਾਬ ਦੇ ਸਾਬਕਾ ਡਿਪਟੀ ਸੀ.ਐੱਮ....

Most Popular

Canada ‘ਚ ਨਸ਼ੇ ਦੀ ਵੱਡੀ ਖੇਪ ਬਰਾਮਦ, 13 ਪੰਜਾਬੀ ਗ੍ਰਿਫਤਾਰ

Canada ‘ਚ ਨਸ਼ੇ ਦੀ ਵੱਡੀ ਖੇਪ ਬਰਾਮਦ, 13 ਪੰਜਾਬੀ ਗ੍ਰਿਫਤਾਰ

by Ranjit Singh
3 weeks ago
0

Canada 'ਚ ਨਸ਼ੇ ਦੀ ਵੱਡੀ ਖੇਪ ਬਰਾਮਦ, 13 ਪੰਜਾਬੀ ਗ੍ਰਿਫਤਾਰ - 139 ਮਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਮੁੱਲ ਦੇ ਕੋਕੀਨ,...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 