ਜੈਪੁਰ, 25 ਮਾਰਚ – ਆਈ.ਪੀ.ਐੱਲ-2019 ਵਿਚ ਅੱਜ ਰਾਤ 8 ਵਜੇ ਕਿੰਗਸ ਇਲੈਵਨ ਪੰਜਾਬ ਤੇ ਰਾਜਸਥਾਨ ਰਾਇਲਸ ਵਿਚੇ ਮੁਕਾਬਲਾ ਹੋਣ ਜਾ ਰਿਹਾ ਹੈ।
ਇਹ ਮੈਚ ਸਵਾਈਮਾਨ ਸਿੰਘ ਸਟੇਡੀਅਮ ਜੈਪੁਰ ਵਿਖੇ ਹੋਵੇਗਾ। ਦੋਨਾਂ ਟੀਮਾਂ ਦਾ ਇਸ ਸੀਜ਼ਨ ਵਿਚ ਇਹ ਪਹਿਲਾ ਮੈਚ ਹੋਵੇਗਾ, ਜੋ ਟੀਮ ਇਸ ਮੈਚ ਨੂੰ ਜਿੱਤੇਗੀ ਉਸ ਦੇ 2 ਅੰਕ ਹੋ ਜਾਣਗੇ।