ਜੈਪੁਰ, 11 ਅਪ੍ਰੈਲ – ਆਈਪੀਐਲ ਵਿਚ ਅੱਜ ਦਿੱਲੀ ਦੀ ਟੀਮ ਨੇ ਪਹਿਲਾਂ ਟੌਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ| ਰਾਜਸਥਾਨ ਆਪਣੇ ਘਰੇਲੂ ਮੈਦਾਨ ਉਤੇ ਪੰਜ ਸਾਲਾਂ ਬਾਅਦ ਪਹਿਲੀ ਵਾਰੀ ਉਤਰ ਰਹੀ ਹੈ|
ਦੱਸਣਯੋਗ ਹੈ ਕਿ ਇਸ ਆਈਪੀਐਲ ਵਿਚ ਇਹ ਦੋਵੇਂ ਟੀਮਾਂ ਆਪੋ ਆਪਣਾ ਪਹਿਲਾ ਮੈਚ ਹਾਰ ਚੁੱਕੀਆਂ ਹਨ|
DD XI: G Gambhir, C Munro, R Pant, G Maxwell, S Iyer, C Morris, V Shankar, R Tewatia, S Nadeem, T Boult, M Shami
RR XI: A Rahane, D Short, S Samson, B Stokes, R Tripathi, J Buttler, K Gowtham, S Gopal, B Laughlin, D Kulkarni, J Unadkat